Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Uṫʰ-ee-aa. ਪੈਦਾ ਹੋਣਾ, ਉਤਪਨ ਹੋਣਾ, ਉਠਣਾ। grows, springs up. ਉਦਾਹਰਨ: ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥ Raga Bilaaval 4, Asatpadee 6, 1:1 (P: 836).
|
| SGGS Gurmukhi-English Dictionary |
grows, springs up.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਵਿ. ਉਠਣ ਵਾਲਾ। 2. ਨਾਮ/n. ਛਿੜਨ ਵਾਲਾ ਘੋੜਾ. ਨਟ ਵਾਂਙ ਉਛਲਣ ਵਾਲਾ ਤੁਰੰਗ। 3. ਕ੍ਰਿ. ਉਠਦੀ ਹੈ. “ਸਰਧਾ ਮਨਿ ਬਹੁਤੁ ਉਠਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|