Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Eeṫʰ. ਪਿਆਰਾ। dear. ਉਦਾਹਰਨ: ਈਠ ਮੀਤ ਕੋਊ ਸਖਾ ਨਾਹਿ ॥ Raga Basant 5, Asatpadee 2, 5:1 (P: 1192).
|
SGGS Gurmukhi-English Dictionary |
dear.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਈਠਾ) ਸੰ. ਇਸ਼੍ਟ. ਵਿ. ਲੋੜੀਂਦਾ. ਪਿਆਰਾ. ਦੇਖੋ- ਇਸਟ. “ਈਠ ਮੀਤ ਕੋਊ ਸਖਾ ਨਾਹਿ.” (ਬਸੰ ਅ: ਮਃ ੫) ਲੋੜੀਂਦਾ ਮਿਤ੍ਰ ਅਤੇ ਕੋਈ ਸਾਥੀ ਨਹੀਂ। 2. ਪਿਆਰਾ. ਪ੍ਰਿਯ. “ਸੁਨਹਿ ਨਾਰਿ ਨਰ ਲਾਗਹਿਂ ਈਠੇ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|