Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਸੰ. इन्द्रजित. ਨਾਮ/n. ਰਾਵਣ ਦਾ ਪੁਤ੍ਰ. ਮੇਘਨਾਦ. ਇੰਦ੍ਰ ਨੂੰ ਇਸ ਨੇ ਜੰਗ ਵਿੱਚ ਜਿੱਤਿਆ ਸੀ, ਇਸ ਕਾਰਣ ਇਹ ਸੰਗ੍ਯਾ ਹੋਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|