Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
n.m. king of gods; god of rain, rain god, Jupiter, jove, Zeus.
|
| English Translation | |
n.m. king of gods; god of rain, rain god, Jupiter, jove, Zeus.
|
| Mahan Kosh Encyclopedia | |
ਸੰ. ਇੰਦ੍ਰ. ਨਾਮ/n. ਰਾਜਾ। 2. ਵਾਹਗੁਰੂ. ਜਗਤਨਾਥ। 3. ਦੇਵਰਾਜ. ਅਮਰਾਵਤੀ ਦਾ ਸ੍ਵਾਮੀ, ਜੋ ਵਰਖਾ ਦਾ ਦੇਵਤਾ ਮੰਨਿਆ ਹੈ, ਅਤੇ ਜਿਸ ਦਾ ਜੰਗ ਵ੍ਰਿਤ੍ਰ ਨਾਮਕ ਦੁਰਭਿੱਖ ਦੇ ਸ੍ਵਾਮੀ ਦੈਤ ਨਾਲ ਹੁੰਦਾ ਰਹਿੰਦਾ ਹੈ. ਰਿਗਵੇਦ ਵਿੱਚ ਇਸ ਦੀ ਵਡੀ ਮਹਿਮਾ ਗਾਈ ਹੈ. ਪੁਰਾਣਾਂ ਅਨੁਸਾਰ ਇਹ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਹੈ. ਵਾਮਨ ਇਸ ਦਾ ਛੋਟਾ ਭਾਈ ਲਿਖਿਆ ਹੈ. ਇੰਦ੍ਰ ਦੀ ਇਸਤ੍ਰੀ ਦਾ ਨਾਉਂ ਸ਼ਚੀ ਅਤੇ ਪੁਤ੍ਰ ਜਯੰਤ ਹੈ. ਇਸ ਦਾ ਸ਼ਸਤ੍ਰ ਵਜ੍ਰ ਹੈ. ਸਵਾਰੀ ਏਰਾਵਤ ਹਾਥੀ ਹੈ. ਸਭਾ ਦਾ ਨਾਉਂ ਸੁਧਰਮਾ ਹੈ. ਰਥਵਾਹੀ ਮਾਤਲਿ ਹੈ. ਸਵਾਰੀ ਦਾ ਘੋੜਾ ਉੱਚੈ:-ਸ਼੍ਰਵਾ ਹੈ. “ਇੰਦਰ ਸੱਦ ਬੁਲਾਯਾ ਰਾਜਭਿਖੇਕ ਨੂੰ.” (ਚੰਡੀ ੩) 4. ਵਿ. ਸ਼੍ਰੇਸ਼੍ਠ. ਉੱਤਮ। 5. ਵਿਭੂਤਿ ਵਾਲਾ. ਐਸ਼੍ਵਰਯ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|