Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ih. ਸਮੇਂ, ਸਥਾਨ, ਸਥਿਤੀ, ਵਿਅਕਤੀ, ਵਸਤੂ ਸੰਕੇਤਕ ਸ਼ਬਦ। this, indicative of time, place, person, thing or situation. ਉਦਾਹਰਨ: ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ Raga Aaasaa 5, So-Purakh, 4, 1:2 (P: 12). ਉਦਾਹਰਨ: ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ Raga Dhanaasaree, ʼnaamdev, 2, 3:1 (P: 693).
|
SGGS Gurmukhi-English Dictionary |
[P. pro.] This, this one, it
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron.adj this, it.
|
Mahan Kosh Encyclopedia |
ਪੜਨਾਂਵ/pron. ਅਯੰ. ਯਹ. “ਇਹ ਅਉਸਰ ਤੇ ਚੂਕਿਆ.” (ਬਿਲਾ ਮਃ ੫) 2. ਕ੍ਰਿ. ਵਿ. ਇੱਥੇ. ਇਸ ਜਗਾ. ਇਸ ਲੋਕ ਵਿੱਚ. “ਪਰਵਾਣ ਗਣੀ ਸੇਈ ਇਹ ਆਏ.” (ਸੂਹੀ ਮਃ ੫) “ਜਉ ਕਹਹੁ ਮੁਖਹੁ ਸੇਵਕ, ਇਹ ਬੈਸੀਐ.” (ਸਾਰ ਮਃ ੫) ਇੱਥੇ ਬੈਠੋ। 3. ਕਿਸੇ ਨੇੜੇ ਪਈ ਚੀਜ ਵੱਲ ਇਸ਼ਾਰਾ ਕਰਕੇ ਦੱਸਣ ਵਾਲਾ ਸ਼ਬਦ। 4. ਨਾਮ/n. ਇਹ ਸੰਸਾਰ. ਇਹ ਲੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|