Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ik⒤. 1. ਕੋਈ ਇਕ। 2. ਇਕ। 3. ਕੁਝ। 1. some rare. 2. one. 3. some. ਉਦਾਹਰਨਾ: 1. ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥ Raga Raamkalee 3, Anand, 13:3 (P: 918). 2. ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ Raga Soohee 1, Kuchajee, 1:2 (P: 762). 3. ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਹਿ ॥ (ਕੁਝ ਨੂੰ). Japujee, Guru Nanak Dev, 2:4 (P: 1). ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ Raga Aaasaa 4, So-Purakh, 5, 12:2 (P: 11).
|
SGGS Gurmukhi-English Dictionary |
some; in an/one.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੋਈ ਇੱਕ. ਕਈ. “ਇਕਿ ਆਵਹਿ ਇਕਿ ਜਾਹਿ ਉਠਿ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|