Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaro-ah. (ਸੰ.) ਚੜਿ੍ਹਆ ਹੋਇਆ, ਸਵਾਰ ਭਾਵ ਜਿਤ ਪ੍ਰਾਪਤਿ ਕਰਨੀ। rider viz., controlling; conquered. ਉਦਾਹਰਨ: ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ ॥ Sava-eeay of Guru Ramdas, Sal-y, 2:4 (P: 1406).
|
SGGS Gurmukhi-English Dictionary |
rider.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਆਰੋਹਿਤ. ਵਿ. ਚੜ੍ਹਿਆ ਹੋਇਆ. ਸਵਾਰ. “ਜਰਾ ਜੰਮਹਿ ਆਰੋਅਹ.” (ਸਵੈਯੇ ਮਃ ੪ ਕੇ) ਬੁਢੇਪਾ ਅਤੇ ਜਨਮ ਆਦਿਕਾਂ ਉੱਪਰ ਸਵਾਰ ਹੋਂ. ਭਾਵ- ਖਟ ਊਰਮੀਆਂ ਦੇ ਅਧੀਨ ਨਹੀਂ, ਸਗੋਂ ਉਨ੍ਹਾਂ ਤੇ ਬਲ ਰਖਦੇ ਹੋਂ. ਦੇਖੋ- ਆਰੋਹਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|