Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
adj. common, general, ordinary, public, commonplace, undistinguished; plenty, abundant, plentiful, easily, available, frequent.
|
| English Translation | |
adj. common, general, ordinary, public, commonplace, undistinguished; plenty, abundant, plentiful, easily, available, frequent.
|
| Mahan Kosh Encyclopedia | |
ਸੰ. ਵਿ. ਕੱਚਾ. ਅਪਕ੍ਵ। 2. ਨਾਮ/n. ਆਉਂ. ਅਨਪਚ ਅੰਨ ਦਾ ਰਸ, ਜੋ ਅੰਤੜੀ ਤੋਂ ਗੁਦਾ ਰਸਤੇ ਡਿਗਦਾ ਹੈ. ਦੇਖੋ- ਆਮਪਾਤ ੨। 3. ਸੰ. ਆਮ੍ਰ. ਅੰਬ. ਦੇਖੋ- ਅੰਬ ੨। 4. ਸੰ. ਆਮਯ. ਰੋਗ. “ਸੁਨ ਲਹਿਣਾ ਹਰਖ੍ਯੋ ਰਿਦੇ ਜ੍ਯੋਂ ਆਮੀ ਖ੍ਵੈ ਆਮ.” (ਨਾਪ੍ਰ) ਜਿਵੇਂ- ਰੋਗੀ ਰੋਗ ਨੂੰ ਖੋਕੇ ਪ੍ਰਸੰਨ ਹੁੰਦਾ ਹੈ। 5. ਅ਼. [عام] ਆਮ. ਵਿ. ਸਾਮਾਨ੍ਯ. ਮਾਮੂਲੀ. ਸਾਧਾਰਣ. ਜੋ ਖ਼ਾਸ ਨਹੀਂ। 6. ਪ੍ਰਸਿੱਧ। 7. ਨਾਮ/n. ਸਾਲ. ਵਰ੍ਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|