Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āp(i). 1. ਖੁਦ। 2. ਉਹ। 3. ਆਪਣੇ ਆਪ (ਭਾਵ ਪ੍ਰਭੂ) ਤੋਂ। 4. ਆਪਾ ਭਾਵ, ਅਹੰਕਾਰ। 5. ਭਾਵ ਪ੍ਰਭੂ, ਕਰਤਾਰ। 1. himself. 2. he. 3. his own self. 4. self conceit. 5. supreme Lord, God. ਉਦਾਹਰਨਾ: 1. ਆਪੇ ਆਪਿ ਨਿਰੰਜਨੁ ਸੋਇ ॥ Japujee, Guru Nanak Dev, 5:2 (P: 2). 2. ਜੇਵਡੁ ਆਪਿ ਜਾਣੈ ਆਪਿ ਆਪਿ ॥ Japujee, Guru Nanak Dev, 24:15 (P: 5). 3. ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥ Raga Sireeraag 3, 58, 4:2 (P: 36). 4. ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥ Raga Sireeraag 1, 28, 3:1 (P: 24). ਆਪਿ ਮੂਆ ਮਨੁ ਮਨ ਤੇ ਜਾਨਿਆ ॥ Raga Gaurhee 1, 8, 2:2 (P: 153). ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨਾ ਜਾਇ ॥ Raga Maaroo 3, 4, 3:3 (P: 994). 5. ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ Salok, Kabir, 155:2 (P: 1372). ਸਤਿਗੁਰ ਵਿਚ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥ Raga Gaurhee 4, Vaar 6, Salok, 4, 1:5 (P: 302).
|
SGGS Gurmukhi-English Dictionary |
[Adv. Pro.] Oneself, of ones own accord
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਆਪ। 2. ਵ੍ਯ. ਖ਼ੁਦ. ਸ੍ਵਯੰ. “ਆਪਿ ਛੁਟੇ ਨਹ ਛੁਟੀਐ.” (ਮਃ ੧ ਵਾਰ ਮਲਾ) “ਜਹਾ ਖਿਮਾ ਤਹ ਆਪਿ.” (ਸ. ਕਬੀਰ) 3. ਸੰ. ਨਾਮ/n. ਮਿਤ੍ਰ. ਦੋਸਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|