Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āṯam(u). 1. ਆਤਮਾ, ਮਨ। 2. ਸ੍ਵੈ, ਆਪਣੇ ਆਪੇ ਨੂੰ। 1. soul, mind. 2. own self, self. ਉਦਾਹਰਨਾ: 1. ਸਹਜ ਕਥਾ ਮਹਿ ਆਤਮੁ ਰਸਿਆ ॥ (ਮਨ). Raga Gaurhee 5, 3, 6:3 (P: 237). ਰਿਧਿ ਸਿਧਿ ਨਵਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥ Raga Bihaagarhaa 5, Chhant 3, 2:5 (P: 543). 2. ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥ Raga Bhairo 1, Asatpadee 1, 1:1 (P: 1153). ਆਤਮੁ ਚੀਨੈ ਸੁ ਤਤੁ ਬੀਚਾਰੇ ॥ Raga Gaurhee 1, Asatpadee 8, 8:2 (P: 224).
|
Mahan Kosh Encyclopedia |
ਦੇਖੋ- ਆਤਮ ਅਤੇ ਆਤਮਾ। 2. ਪਰਮਾਤਮਾ. ਵਾਹਗੁਰੂ। 3. ਜੀਵਾਤਮਾ. “ਆਤਮੁ ਚੀਨੈ ਸੁ ਤਤੁ ਬੀਚਾਰੇ.” (ਗਉ ਅ: ਮਃ ੧) 4. ਅੰਤਹਕਰਣ. “ਆਤਮੁ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ.” (ਗਉ ਥਿਤੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|