Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaṫapaṫ⒰. ਆਤਮ (ਧੁਪ) ਤੋਂ ਬਚਣ ਵਾਲੀ, ਰਾਜਸਤਾ ਦਾ ਚਿੰਨ-ਛਤਰ। canopy, awning. ਉਦਾਹਰਨ: ਸਿਰੀ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥ Sava-eeay of Guru Ramdas, Sal-y, 1:5 (P: 1406).
|
SGGS Gurmukhi-English Dictionary |
canopy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਆਤਪਤ, ਆਤਪਤ੍ਰ) ਸੰ. आतपत्र. ਨਾਮ/n. ਆਤਪ (ਧੁੱਪ) ਤੋਂ ਤ੍ਰ (ਬਚਾਉਣ ਵਾਲਾ) ਛਤ੍ਰ. ਛਤਰੀ। 2. ਰਾਜ੍ਯ ਦਾ ਚਿੰਨ੍ਹਰੂਪ ਛਤ੍ਰ. “ਸਿਰ ਆਤਪਤੁ ਸਚੋ ਤਖਤ.” (ਸਵੈਯੇ ਮਃ ੪ ਕੇ) “ਆਤਪਤ੍ਰ ਇਸ ਸੀਸ ਝੁਲਾਰੇ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|