Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Aagʰé. ਅਗੇ। ahead, on and on. ਉਦਾਹਰਨ: ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥ Raga Maaroo 5, Vaar 5, Salok, 5, 2:1 (P: 1095).
|
| SGGS Gurmukhi-English Dictionary |
ahead, on and on.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਆਘੂ) ਸਿੰਧੀ. ਕ੍ਰਿ. ਵਿ. ਅੱਗੇ. ਸਨਮੁਖ. “ਸਚੁ ਜਾਣੈ ਕਚੁ ਵੈਦਿਓ, ਤੂ ਆਘੂ ਆਘੇ ਸਲਵੇ। ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ.” (ਵਾਰ ਮਾਰੂ ੨, ਮਃ ੫) ਤੂੰ ਕੱਚੇ (ਅਸਤ੍ਯ) ਪਦਾਰਥਾਂ ਨੂੰ, ਜੋ ਵੈਦਿਓ (ਚਲੇ ਜਾਣ ਵਾਲੇ) ਹਨ, ਸੱਚ ਜਾਣਦਾ ਅਤੇ ਉਨ੍ਹਾ ਦੀ ਪ੍ਰਾਪਤੀ ਲਈ ਅੱਗੇ ਹੀ ਅੱਗੇ ਸਲਵੇ (ਜਾਂਦਾ ਹੈਂ), ਇਹ ਅੱਗ ਵਿੱਚ ਨੈਣੂ (ਮੱਖਣ) ਵਾਂਙ ਅਤੇ ਢਲਣ ਪਬਣਿ (ਪਦਮਨਿ-ਨੀਲੋਫਰ) ਵਾਂਙ ਮੁਰਝਾ ਜਾਣ ਵਾਲੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|