Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aʼnḏẖār(u). 1. ਅੰਧਕਾਰ, ਹਨੇਰਾ ਵੇਖੋ 'ਅੰਧਕਾਰ', ਅਗਿਆਨਤਾ। 2. ਅੰਨ੍ਹਾ। 1. stark ignorance, terrible ignorance, spiritual darkness. 2. blind (totally blind). 1. ਉਦਾਹਰਨ: ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥ Raga Sireeraag 3, 53, 3:1 (P: 34). ਉਦਾਹਰਨ: ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥ Raga Sireeraag 5, 95, 2:2 (P: 51). 2. ਉਦਾਹਰਨ: ਲਪਟਿ ਰਹਿਓ ਤਹ ਅੰਧ ਅੰਧਾਰੁ ॥ Raga Gaurhee 5, Sukhmanee 5, 3:6 (P: 268).
|
|