Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺdaj. ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਜੰਤੂ। from egg, species born from egg. ਉਦਾਹਰਨ: ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ Raga Aaasaa 1, Vaar 8ਸ, 1, 1:3 (P: 467).
|
SGGS Gurmukhi-English Dictionary |
species born from egg.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. born from egg; one of four classes of animate creation, birds and reptiles as different from mammals; oviparous beings.
|
Mahan Kosh Encyclopedia |
ਸੰ. ਨਾਮ/n. ਅੰਡੇ ਵਿੱਚੋਂ ਪੈਦਾ ਹੋਣ ਵਾਲੇ ਪੰਛੀ, ਮੱਛੀ, ਸੱਪ ਆਦਿਕ ਜੀਵ. “ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ.” (ਸੋਰ ਮਃ ੧) 2. ਸੰਸਾਰ. ਵਿਸ਼੍ਵ. ਜਗਤ. “ਅੰਡਜ ਫੋੜ ਜੋੜ ਵਿਛੋੜ.” (ਬਿਲਾ ਥਿਤੀ ਮਃ ੧) ਦੇਖੋ- ਅੰਡਟੂਕ ਅਤੇ ਸ੍ਰਿਸ਼੍ਟਿ ਰਚਨਾ। 3. ਵੀਰਯ। 4. ਮ੍ਰਿਗ ਮਦ. ਕਸਤੂਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|