Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺgust. ਅੰਗੂਠਾ। thumb. ਉਦਾਹਰਨ: ਕੁਬਿਜਾ ਉਧਰੀ ਅੰਗੁਸਟ ਧਾਰ ॥ Raga Basant 5, Asatpadee 1, 3:2 (P: 1192).
|
SGGS Gurmukhi-English Dictionary |
thumb.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਗੁਸ਼੍ਠ) ਸੰ. अङ्गुष्ठ. ਨਾਮ/n. ਅੰਗੂਠਾ. ਗੂਠਾ. “ਕੁਬਿਜਾ ਉਧਰੀ ਅੰਗੁਸਟ ਧਾਰ.” (ਬਸੰ ਅ: ਮਃ ੫) ਕ੍ਰਿਸ਼ਨ ਜੀ ਨੇ ਪੈਰ ਦੇ ਅੰਗੂਠੇ ਨਾਲ ਕੁਬਜਾ (ਕੁਬੜੀ) ਦੇ ਪੈਰ ਦਾ ਅੰਗੂਠਾ ਦੱਬਕੇ ਅਤੇ ਠੋਡੀ ਹੇਠ ਅੰਗੂਠਾ ਦੇਕੇ ਜੋ ਝਟਕਾ ਮਾਰਿਆ, ਤਾਂ ਉਸ ਦਾ ਕੁਬੜਾਪਨ ਦੂਰ ਹੋ ਗਿਆ. ਦੇਖੋ- ਅੰਗੁਲਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|