Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Aᴺkur. ਭਾਗ, ਨਸੀਬ । fate, fortune, luck. ਉਦਾਹਰਨ: ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ Raga Gaurhee 5, 119, 2:1 (P: 204).
|
| SGGS Gurmukhi-English Dictionary |
fate, fortune, luck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਅੰਕੁਰੁ) ਸੰ. आङ्कुर. ਨਾਮ/n. ਲਹੂ. ਖ਼ੂਨ। 2. ਜਲ. ਪਾਣੀ। 3. ਬੀਜ ਵਿੱਚੋਂ ਨਿਕਲਿਆ ਹੋਇਆ ਡੰਘੂਰ. ਅੰਖੂਆ. ਕੂਮਲ. “ਪੂਰਬ ਕਰਮ ਅੰਕੁਰ ਜਬ ਪ੍ਰਗਟੇ.” (ਗਉ ਮਃ ੫) 4. ਭਾਗ. ਨਸੀਬ. “ਅੰਕੁਰ ਭਲੋ ਹਮਾਰਾ.” (ਟੋਡੀ ਮਃ ੫) 5. ਬੀਜ. ਮੂਲ. “ਭਗਤਨ ਕਾ ਅੰਕੁਰੁ ਰਾਖਿਓ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|