Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahaa. ਸੀ। was. ਉਦਾਹਰਨ: ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥ Raga Gaurhee, Kabir, 52, 1:1 (P: 334).
|
SGGS Gurmukhi-English Dictionary |
was.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਯ. ਪ੍ਰਸੰਨਤਾ ਅਤੇ ਅਚਰਜ ਬੋਧਕ ਸ਼ਬਦ। 2. ਕ੍ਰਿ. ਹੈ ਸ਼ਬਦ ਦਾ ਭੂਤ ਕਾਲ. ਸੀ. ਥਾ. ਸਾ. “ਜਹ ਕਛੁ ਅਹਾ, ਤਹਾ ਕਿਛੁ ਨਾਹੀ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|