Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aval(i). 1. ਪਹਿਲਾਂ। 2. ਸਭ ਤੋਂ ਪਹਿਲਾਂ ਦੀ, ਆਦਿ ਦੀ। 3. ਪਹਿਲੀ (ਗਿਣਤੀ)। 1. firstly, initially, foremost, at first. 2. first of all, primal, primeval. 3. first. 1. ਉਦਾਹਰਨ: ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ Raga Maajh 1, Vaar 8ਸ, 1, 1:2 (P: 141). 2. ਉਦਾਹਰਨ: ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥ Raga Aaasaa, Kabir, 17, 1:2 (P: 480). 3. ਉਦਾਹਰਨ: ਅਵਲਿ ਸਿਫਤਿ ਦੂਜੀ ਸਾਬੂਰੀ ॥ Raga Maaroo 5, Solhaa 12, 9:1 (P: 1084).
|
SGGS Gurmukhi-English Dictionary |
[Ara. Adj.] The first
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਪਹਿਲੇ ਸਮੇਂ ਵਿੱਚ. “ਅਵਲਿ ਅਲਹ ਨੂਰ ਉਪਾਇਆ.” (ਪ੍ਰਭਾ ਕਬੀਰ) 2. ਦੇਖੋ- ਆਵਲਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|