Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avar(u). 1. ਹੋਰ, ਦੂਜਾ। 2. ਕਿਸੇ ਹੋਰ। 3. ਅਤੇ। 1. any other. 2. any body else. 3. and. ਉਦਾਹਰਨਾ: 1. ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥ Raga Sireeraag 1, 1, 1:2 (P: 14). 2. ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥ Raga Sireeraag 3, 49, 3:3 (P: 32). 3. ਅੰਬਰੀਕ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥ Sava-eeay of Guru Ramdas, Bal, 3:2 (P: 1405).
|
SGGS Gurmukhi-English Dictionary |
[Var.] From Avara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ. ਔਰ. ਹੋਰ. ਅਨ੍ਯ. ਦੂਜਾ. “ਕਹੈ ਪ੍ਰਭੁ ਅਵਰੁ, ਅਵਰੁ ਕਿਛੁ ਕੀਜੈ.” (ਬਿਲਾ ਅ: ਮਃ ੪) 2. ਪੜਨਾਂਵ/pron. ਓਪਰਾ. ਆਪ ਤੋਂ ਭਿੰਨ. “ਅਵਰੁ ਉਪਦੇਸੈ ਆਪਿ ਨ ਕਰੈ.” (ਸੁਖਮਨੀ) 3. ਦੇਖੋ- ਅਵਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|