Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avreeṫaa. ਨਿਰੰਤਰ (ਨਿਰੁਕਤ); ਦੋਸ਼ ਰਹਿਤ, ਜਿਸ ਤੇ ਅਗਿਆਨ ਦਾ ਪਰਦਾ ਨਹੀਂ (ਸ਼ਬਦਾਰਥ, ਮਹਾਨਕੋਸ਼); ਜਿਨ੍ਹਾਂ ਦੀ ਹੋਰ ਰੀਤੀ ਹੈ (ਬਾਣੀ ਪ੍ਰਕਾਸ਼)। eternal, for ever; free from fault, pure; not covered with the veil of ignorance; with different way of life. ਉਦਾਹਰਨ: ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ Raga Soohee 1, Chhant 4, 2:1 (P: 765).
|
SGGS Gurmukhi-English Dictionary |
of pure way of life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਵਰੀਤ) ਵਿ. ਅ-ਵ੍ਰਿਤ. ਜੋ ਢਕਿਆ ਹੋਇਆ ਨਹੀਂ. ਆਵਰਣ ਦੋਸ਼ ਰਹਿਤ. ਅਗ੍ਯਾਨ ਪੜਦਾ ਜਿਸ ਦਾ ਦੂਰ ਹੋਇਆ ਹੈ. “ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ.” (ਸੂਹੀ ਛੰਤ ਮਃ ੧) 2. ਉਲਟੀ ਰੀਤਿ। 3. ਵਿਪਰੀਤ ਗਤਿ. ਉਲਟੀਚਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|