Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਸੰ. अव्. ਧਾ. ਰਖ੍ਯਾ (ਰਕ੍ਸ਼ਾ) ਕਰਨਾ. (ਇਸੇ ਤੋਂ ਓਅੰ ਸ਼ਬਦ ਬਣਿਆ ਹੈ). ਪ੍ਰਸੰਨ ਕਰਨਾ. ਵਿਚਰਨਾ. ਪਿਆਰਾ ਹੋਣਾ. ਤ੍ਰਿਪਤ ਕਰਨਾ. ਸਮਝਣਾ. ਪ੍ਰਵੇਸ਼ ਕਰਨਾ. ਚਾਹਣਾ. ਗ੍ਰਹਿਣ ਕਰਨਾ। 2. ਸੰ. ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ-ਨਿਸ਼ਚਾ, ਅਨਾਦਰ, ਕਮੀ, ਉਤਰਾਉ ਆਦਿ, ਅਰਥ ਜਣਾਉਂਦਾ ਹੈ. ਦੇਖੋ- ਅਵਗਾਹਨ, ਅਵਗੁਣ ਅਵਤਰਣ ਆਦਿ ਸ਼ਬਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|