Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abujẖṇā. ਨਾ ਸਮਝਣਾ, ਅਗਿਆਨ। ignorance, stupidity. ਉਦਾਹਰਨ: ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿਕਾਰ ॥ Raga Aaasaa 3, Asatpadee 32, 3:1 (P: 427).
|
Mahan Kosh Encyclopedia |
ਨਾਮ/n. ਨਾ ਬੁਝਣਾ. ਰੌਸ਼ਨ ਰਹਿਣਾ। 2. ਅਬੋਧਤਾ. ਅਗ੍ਯਾਨ. “ਬੁਝਣਾ ਅਬੁਝਣਾ ਤੁਧ ਕੀਆ.” (ਆਸਾ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|