Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Abḋaalee. ਅਬਦਾਲੀ ਫ਼ਕੀਰਾਂ ਵਾਲਾ। of Abdali saints. ਉਦਾਹਰਨ: ਆਉ ਕਲੰਦਰ ਕੇਸਵਾ ਕਰਿ ਅਬਦਾਲੀ ਭੇਸਵਾ ॥ (ਅਬਦਾਲੀਆ ਫ਼ਕੀਰਾਂ ਵਾਲਾ ਭੇਸ). Raga Bhairo, Naamdev, 1, 1:2 (P: 1167).
|
| SGGS Gurmukhi-English Dictionary |
of Abdali saints.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਵਿ. ਅਬਦਾਲ ਨਾਲ ਸੰਬੰਧ ਰੱਖਣ ਵਾਲਾ. ਅਬਦਾਲ ਦਾ. “ਕਰਿ ਅਬਦਾਲੀ ਭੇਸਵਾ.” (ਭੈਰ ਨਾਮਦੇਵ) ਦੇਖੋ- ਅਬਦਾਲ ੩। 2. ਨਾਮ/n. ਸੱਦੋਜ਼ਈ ਪਠਾਣਾਂ ਦੀ ਅੱਲ ਭੀ ਅਬਦਾਲੀ ਹੈ. ਅਬਦਾਲੀਆਂ ਨੂੰ ਦੁੱਰਾਨੀ ਭੀ ਆਖਦੇ ਹਨ. ਦੇਖੋ- ਅਹਮਦ ਸ਼ਾਹ ਅਬਦਾਲੀ ਅਤੇ ਦੁੱਰਾਨੀ ਸ਼ਬਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|