| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Apæ. ਅਰਪੈ, ਦਿੰਦਾ ਹੈ (ਸ਼ਬਦਾਰਥ, ਦਰਪਣ); ਧਾਰਨ ਕਰੇ (ਨਿਰੁਕਤ, ਸ਼ਬਦਕੋਸ਼) ਮਿਲਾਪ (ਮਹਾਨਕੋਸ਼)। bless, bring. ਉਦਾਹਰਨ:
 ਸ਼ਬਦੁ ਹਰਿ ਹਰਿ ਜਪੈ ਨਾਮੁ ਨਵਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ ॥ Sava-eeay of Guru Ramdas, Nal-y, 13:2 (P: 1400).
 | 
 
 | SGGS Gurmukhi-English Dictionary |  | bestows. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਅਪ੍ਯਯ. ਨਾਮ/n. ਮਿਲਾਪ. “ਨਾਮ ਨਵ ਨਿਧਿ ਅਪੈ.” (ਸਵੈਯੇ ਮਃ ੪ ਕੇ) 2. ਦੇਖੋ- ਅਪਿਉ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |