Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋarisat. ਅਦਿਖ, ਵੇਖੋ ‘ਅਦਿਸਿਟ’। invisible. ਉਦਾਹਰਨ: ਅਦ੍ਰਿਸਟ ਅਗੋਚਰੁ ਨਾਮੁ ਅਪਾਰਾ ॥ Raga Maaroo 1, Solhaa 21, 5:1 (P: 1041).
|
Mahan Kosh Encyclopedia |
(ਅਦ੍ਰਿਸ) ਦੇਖੋ- ਅਦਿਸਟ ੧, ਅਤੇ ਅਦ੍ਰਿਸ਼੍ਯ. “ਦੇਖਿ ਅਦ੍ਰਿਸਟ ਰਹਉ ਬਿਸਮਾਦੀ.” (ਸੋਰ ਮਃ ੧) “ਬਿਥਰ੍ਯੋ ਅਦ੍ਰਿਸਟ ਜਿਹ ਕਰਮ ਜਾਰ.” (ਅਕਾਲ) 2. ਦੇਖੋ- ਅਦਿਸਟ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|