Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṇdīṯẖā. ਅਦਿੱਖ (ਸ਼ਬਦਾਰਥ ਇਸ ਦੇ ਅਰਥ 'ਬਿਨਾਂ ਵੇਖਿਆ' ਕਰਦਾ ਹੈ।)। unseen, invisible; without having seen. ਉਦਾਹਰਨ: ਅਣਡੀਠਾ ਕਿਛੁ ਕਹਣੁ ਨ ਜਾਇ ॥ Raga Malaar 1, 6, 1:2 (P: 1256).
|
Mahan Kosh Encyclopedia |
(ਅਣਡਿਠ, ਅਣਡੀਠ) ਸੰ. अद्दष्ट- ਅਦ੍ਰਿਸ਼੍ਟ. ਵਿ. ਨਾ ਵੇਖਿਆ ਹੋਇਆ. “ਅਣਡੀਠਾ ਕਿਛੁ ਕਹਿਣ ਨਾ ਜਾਇ.” (ਮਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|