Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
AgMm. ਜਿਥੇ ਪਹੁੰਚਿਆਂ ਨਾ ਜਾ ਸਕੇ, ਪਹੁੰਚ ਤੋਂ ਪਰੇ, ਸਮਝ ਤੋਂ ਪਰੇ । inaccessable, beyond reach, unapproachable. ਉਦਾਹਰਨ: ਊਚ ਅਥਾਹ ਅਗੰਮ ਅਪਾਰਾ ॥ Raga Maaroo 5, 1, 11:2 (P: 1072).
|
English Translation |
n.m. inaccessible, unapproachable.
|
Mahan Kosh Encyclopedia |
ਦੇਖੋ- ਅਗਮ ੪ ਅਤੇ 5. “ਅਗੰਮ ਅਗੰਮ ਅਸੰਖ ਲੋਅ.” (ਜਪੁ) 2. ਦੇਖੋ- ਅਗਮ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|