Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agai. (1). ਅਗੇ, ਉਹ ਸਥਾਨ ਜੋ ਅਗੇ ਆਉਣਾ ਹੈ ਭਾਵ ਪਰਲੋਕ। 2. ਸਾਹਮਣੇ, ਅਗੇ, ਹਜੂਰ। 3. ਅਗੋਂ। 4. ਅਗੈ, ਅਗਾੜੀ। 1. in future, place which is to ahead i.e. next world. 2. place before, before, infront. 3. there after, for the future. 4. in front. ਉਦਾਹਰਨਾ: 1. ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ Japujee, Guru Nanak Dev, 21:18 (P: 5). 2. ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Japujee, Guru Nanak Dev, 4:3 (P: 2). 3. ਅਗੈ ਸੰਗਤੀ ਕੁੜਮੀ ਵੇਮੁਖ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ Raga Gaurhee 4, Vaar 12, Salok, 4, 1:5 (P: 306). 4. ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥ Raga Aaasaa 1, Vaar 13, Salok, 1, 1:4 (P: 470).
|
SGGS Gurmukhi-English Dictionary |
[p. n.] The place where we have to go, the other world, the next world
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਸਾਮ੍ਹਣੇ. ਅੱਗੇ। 2. ਪਰਲੋਕ ਵਿੱਚ. “ਅਗੈ ਜਾਤਿ ਨ ਜੋਰ ਹੈ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|