Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agé. ਅਗਾਂਹ। ahead, in future. ਉਦਾਹਰਨ: ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾ ਕੀ ਪਤਿ ਰਾਖੈ ਵਿਚ ਕਲਿਜੁਗ ਅਗੇ ॥ Raga Saarang 4, 13, 2:1 (P: 1202).
|
SGGS Gurmukhi-English Dictionary |
in this.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਸਾਮ੍ਹਣੇ. ਸੰਮੁਖ। 2. ਇਸ ਪਿੱਛੋਂ। 3. ਪਹਿਲਾਂ। 4. ਪਰਲੋਕ ਵਿੱਚ। 5. ਪ੍ਰਤੱਖ (ਪ੍ਰਤ੍ਯਕ੍ਸ਼). “ਭਗਤ ਜਨਾ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ.” (ਸਾਰ ਮਃ ੪) 6. ਦੇਖੋ- ਅਗੇਅ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|