Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akal(u). ਕਲਾ ਰਹਿਤ, ਕਰਤਾਰ। without attributes or characteristics. ਉਦਾਹਰਨ: ਅਕਲੁ ਗਾਇ ਜਮ ਤੇ ਕਿਆ ਡਰੀਐ ॥ Raga Maaroo 1, Solhaa 20, 3:2 (P: 1040).
|
Mahan Kosh Encyclopedia |
ਵਿ. ਅਕਲੁਸ਼ ਦਾ ਸੰਖੇਪ. ਕਰਤਾਰ ਜੋ ਕਲੁਸ਼ (ਪਾਪ-ਦੋਸ਼) ਆਦਿ ਤੋਂ ਨਿਰਲੇਪ ਹੈ. “ਅਕਲੁ ਗਾਇ ਜਮ ਤੇ ਕਿਆ ਡਰੀਐ?” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|