Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
A-u-ṫaar. 1. ਉਤਰਨਾ, ਜਨਮ ਲੈਣ। 2. ਹਿੰਦੂ ਧਰਮ ਅਨੁਸਾਰ ਕਿਸੇ ਦੇਵਤੇ ਅਤਵਾ ਪਰਮਾਤਮਾ ਦਾ ਮਨੁੱਖੀ ਜਨਮ ਲੈਣਾ । 1. to enter, to incarnate. 2. as per hindu belief taking birth in the form of human being by some diety or the God himself. 1.
ਉਦਾਹਰਨ:
ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥ Raga Gaurhee 5, Sukhmanee 21, 2:4 (P: 291).
2. ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥ Raga Soohee 5, 49, 3:1 (P: 747).

SGGS Gurmukhi-English Dictionary
deity/gods; incarnation, entry into life, birth, birth of deity/gods.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਸੰ. ਅਵਤਾਰ. ਸੰਗ੍ਯਾ. ਜਨਮ ਧਾਰਨਾ। 2. ਉੱਪਰੋਂ ਹੇਠ ਆਉਣ ਦੀ ਕ੍ਰਿਯਾ। 3. ਹਿੰਦੂਮਤ ਅਨੁਸਾਰ ਕਿਸੇ ਦੇਵਤਾ ਦਾ ਮਨੁੱਖ ਆਦਿ ਪ੍ਰਾਣੀਆਂ ਦੀ ਦੇਹ ਵਿੱਚ ਪ੍ਰਗਟਣਾ. “ਹੁਕਮਿ ਉਪਾਏ ਦਸ ਅਉਤਾਰਾ.” (ਮਾਰੂ ਸੋਲਹੇ ਮਃ ੧) ਦੇਖੋ- ਚੌਬੀਸ ਅਵਤਾਰ ਅਤੇ ਦਸ ਅਵਤਾਰ.

X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits