Sri Granth: Search Results

Read Page-By-Page
Search Guru Granth Sahib:

Choose Language:   

  Advanced Gurbani Search
Home
Searched the Sri Guru Granth Sahib in Gurmukhi for ਸਕਤ Results 1 - 181 of 181. Search took 0.167 seconds.
******  Refine Your Search -- Search by Raag, Author, Poetry, Laga Matra and More  ******
ਪੰਨਾ 1, ਸਤਰ 12
ਗਾਵੈ ਕੋ ਸਾਜਿ ਕਰੇ ਤਨੁ ਖੇਹ ॥
गावै को साजि करे तनु खेह ॥
Gāvai ko sāj kare ṯan kẖeh.
Some sing that He fashions the body, and then again reduces it to dust.
ਮਃ 1   -  view Shabad/Paurhi/Salok
ਪੰਨਾ 10, ਸਤਰ 12
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
ऊडे ऊडि आवै सै कोसा तिसु पाछै बचरे छरिआ ॥
Ūde ūd āvai sai kosā ṯis pācẖẖai bacẖre cẖẖari▫ā.
The flamingoes fly hundreds of miles, leaving their young ones behind.
ਮਃ 5   -  view Shabad/Paurhi/Salok
ਪੰਨਾ 16, ਸਤਰ 4
ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥
होरि गलां सभि कूड़ीआ तुधु भावै परवाणु ॥४॥५॥
Hor galāʼn sabẖ kūṛī▫ā ṯuḏẖ bẖāvai parvāṇ. ||4||5||
Everything else is false. Whatever pleases Your Will is acceptable. ||4||5||
ਮਃ 1   -  view Shabad/Paurhi/Salok
ਪੰਨਾ 16, ਸਤਰ 11
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥
नानक उठी चलिआ सभि कूड़े तुटे नेह ॥४॥६॥
Nānak uṯẖī cẖali▫ā sabẖ kūṛe ṯute neh. ||4||6||
O Nanak, arising and departing, all false attachments are cut away. ||4||6||
ਮਃ 1   -  view Shabad/Paurhi/Salok
ਪੰਨਾ 17, ਸਤਰ 18
ਕਰਤਾ ਸਭੁ ਕੋ ਤੇਰੈ ਜੋਰਿ ॥
करता सभु को तेरै जोरि ॥
Karṯā sabẖ ko ṯerai jor.
O Creator Lord, all are in Your Power.
ਮਃ 1   -  view Shabad/Paurhi/Salok
ਪੰਨਾ 20, ਸਤਰ 2
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
नानक बेड़ी सच की तरीऐ गुर वीचारि ॥
Nānak beṛī sacẖ kī ṯarī▫ai gur vīcẖār.
O Nanak, the Boat of Truth will ferry you across; contemplate the Guru.
ਮਃ 1   -  view Shabad/Paurhi/Salok
ਪੰਨਾ 21, ਸਤਰ 3
ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥
सतगुरु सेवे आपणा हउ सद कुरबाणै तासु ॥
Saṯgur seve āpṇā ha▫o saḏ kurbāṇai ṯās.
I am forever a sacrifice to those who serve their True Guru.
ਮਃ 1   -  view Shabad/Paurhi/Salok
ਪੰਨਾ 38, ਸਤਰ 16
ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥
हरि जी सचा सचु तू सभु किछु तेरै चीरै ॥
Har jī sacẖā sacẖ ṯū sabẖ kicẖẖ ṯerai cẖīrai.
O Dear Lord, You are the Truest of the True. All things are in Your Power.
ਮਃ 3   -  view Shabad/Paurhi/Salok
ਪੰਨਾ 48, ਸਤਰ 1
ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥
करे कराए आपि प्रभु सभु किछु तिस ही हाथि ॥
Kare karā▫e āp parabẖ sabẖ kicẖẖ ṯis hī hāth.
God Himself acts, and causes others to act; everything is in His Hands.
ਮਃ 5   -  view Shabad/Paurhi/Salok
ਪੰਨਾ 56, ਸਤਰ 13
ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥
पुंन दान चंगिआईआ बिनु साचे किआ तासु ॥
Punn ḏān cẖang▫ā▫ī▫ā bin sācẖe ki▫ā ṯās.
you may give donations to charity, and perform good deeds, but without the True One, what is the use of it all?
ਮਃ 1   -  view Shabad/Paurhi/Salok
ਪੰਨਾ 85, ਸਤਰ 13
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥
तुधु आपे भावै सो करहि तुधु ओतै कमि ओइ लाइआ ॥
Ŧuḏẖ āpe bẖāvai so karahi ṯuḏẖ oṯai kamm o▫e lā▫i▫ā.
As it pleases You, You assign them their tasks.
ਮਃ 4   -  view Shabad/Paurhi/Salok
ਪੰਨਾ 86, ਸਤਰ 4
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥
सभु को तेरा तूं सभसु दा तूं सभना रासि ॥
Sabẖ ko ṯerā ṯūʼn sabẖas ḏā ṯūʼn sabẖnā rās.
All are Yours, and You belong to all. You are the wealth of all.
ਮਃ 4   -  view Shabad/Paurhi/Salok
ਪੰਨਾ 98, ਸਤਰ 13
ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥
सभ किछु तूंहै तूंहै मेरे पिआरे तेरी कुदरति कउ बलि जाई जीउ ॥१॥
Sabẖ kicẖẖ ṯūʼnhai ṯūʼnhai mere pi▫āre ṯerī kuḏraṯ ka▫o bal jā▫ī jī▫o. ||1||
You are everything; You are my Beloved. I am a sacrifice to Your Creative Power. ||1||
ਮਃ 5   -  view Shabad/Paurhi/Salok
ਪੰਨਾ 98, ਸਤਰ 15
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥
भाणै भरमि भवै बहु जूनी सभ किछु तिसै रजाई जीउ ॥२॥
Bẖāṇai bẖaram bẖavai baho jūnī sabẖ kicẖẖ ṯisai rajā▫ī jī▫o. ||2||
By Your Will, we wander in doubt through countless lifetimes. Everything happens by Your Will. ||2||
ਮਃ 5   -  view Shabad/Paurhi/Salok
ਪੰਨਾ 98, ਸਤਰ 16
ਵਰਤੈ ਸਭ ਕਿਛੁ ਤੇਰਾ ਭਾਣਾ ॥
वरतै सभ किछु तेरा भाणा ॥
varṯai sabẖ kicẖẖ ṯerā bẖāṇā.
Your Will determines everything;
ਮਃ 5   -  view Shabad/Paurhi/Salok
ਪੰਨਾ 99, ਸਤਰ 17
ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥
सभ को तुम ही ते वरसावै अउसरु करहु हमारा पूरा जीउ ॥२॥
Sabẖ ko ṯum hī ṯe varsāvai a▫osar karahu hamārā pūrā jī▫o. ||2||
You bless everyone. Please bring my life to fulfillment. ||2||
ਮਃ 5   -  view Shabad/Paurhi/Salok
ਪੰਨਾ 102, ਸਤਰ 6
ਸਾਧ ਕ੍ਰਿਪਾ ਤੇ ਸੂਕਾ ਹਰਿਆ ॥
साध क्रिपा ते सूका हरिआ ॥
Sāḏẖ kirpā ṯe sūkā hari▫ā.
by the Grace of the Holy Saint, the dried-up branches have blossomed forth again in their greenery.
ਮਃ 5   -  view Shabad/Paurhi/Salok
ਪੰਨਾ 117, ਸਤਰ 16
ਆਪਿ ਤਰਹਿ ਸਗਲੇ ਕੁਲ ਤਾਰੇ ॥
आपि तरहि सगले कुल तारे ॥
Āp ṯarėh sagle kul ṯāre.
They save themselves, and save all their ancestors as well.
ਮਃ 3   -  view Shabad/Paurhi/Salok
ਪੰਨਾ 122, ਸਤਰ 9
ਸਭੁ ਕੋ ਤੇਰਾ ਭਗਤੁ ਕਹਾਏ ॥
सभु को तेरा भगतु कहाए ॥
Sabẖ ko ṯerā bẖagaṯ kahā▫e.
All call themselves Your devotees,
ਮਃ 3   -  view Shabad/Paurhi/Salok
ਪੰਨਾ 128, ਸਤਰ 13
ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥
आपि तरै सगले कुल तारै हरि नामु मंनि वसावणिआ ॥१॥
Āp ṯarai sagle kul ṯārai har nām man vasāvaṇi▫ā. ||1||
They save themselves, and save all their families and ancestors as well, when they enshrine the Lord's Name in the mind. ||1||
ਮਃ 3   -  view Shabad/Paurhi/Salok
ਪੰਨਾ 130, ਸਤਰ 19
ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥
आपि तरै सगले कुल तारे तिसु दरगह ठाक न पावणिआ ॥७॥
Āp ṯarai sagle kul ṯāre ṯis ḏargėh ṯẖāk na pāvṇi▫ā. ||7||
They themselves swim across, and they save all their ancestors and families as well. In the Court of the Lord, they meet with no obstruction. ||7||
ਮਃ 5   -  view Shabad/Paurhi/Salok
ਪੰਨਾ 137, ਸਤਰ 12
ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥
सरब कलिआणा तितु दिनि हरि परसी गुर के पाउ ॥४॥१॥
Sarab kali▫āṇā ṯiṯ ḏin har parsī gur ke pā▫o. ||4||1||
That day shall bring every joy, O Lord, when I take to the Feet of the Guru. ||4||1||
ਮਃ 5   -  view Shabad/Paurhi/Salok
ਪੰਨਾ 139, ਸਤਰ 6
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
जिउ भावै तिउ रखु तू सभ करे तेरा कराइआ ॥
Ji▫o bẖāvai ṯi▫o rakẖ ṯū sabẖ kare ṯerā karā▫i▫ā.
Keep me as it pleases Your Will; everyone acts as You cause them to act.
ਮਃ 1   -  view Shabad/Paurhi/Salok
ਪੰਨਾ 148, ਸਤਰ 7
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥
नानक एवै जाणीऐ सभ किछु तिसहि रजाइ ॥१॥
Nānak evai jāṇī▫ai sabẖ kicẖẖ ṯisėh rajā▫e. ||1||
O Nanak, know this well: everything is in accordance with His Will. ||1||
ਮਃ 2   -  view Shabad/Paurhi/Salok
ਪੰਨਾ 151, ਸਤਰ 12
ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥
सभु को तेरा तूं सभना का सोइ ॥
Sabẖ ko ṯerā ṯūʼn sabẖnā kā so▫e.
All are Yours - You are the Lord of all.
ਮਃ 1   -  view Shabad/Paurhi/Salok
ਪੰਨਾ 167, ਸਤਰ 18
ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥
सभु कीता तेरा वरतदा तूं अंतरजामी ॥
Sabẖ kīṯā ṯerā varaṯḏā ṯūʼn anṯarjāmī.
You made them all; You are all-pervading. You are the Inner-knower, the Searcher of hearts.
ਮਃ 4   -  view Shabad/Paurhi/Salok
ਪੰਨਾ 178, ਸਤਰ 17
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥
सभ किछु तेरा तूं करणैहारु ॥
Sabẖ kicẖẖ ṯerā ṯūʼn karṇaihār.
Everything is Yours; You are the Creator Lord.
ਮਃ 5   -  view Shabad/Paurhi/Salok
ਪੰਨਾ 183, ਸਤਰ 6
ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥
संत क्रिपा ते मिटे मोह भरम ॥
Sanṯ kirpā ṯe mite moh bẖaram.
By the kind Mercy of the Saints, emotional attachment and doubt are removed.
ਮਃ 5   -  view Shabad/Paurhi/Salok
ਪੰਨਾ 186, ਸਤਰ 10
ਜਾ ਕਾ ਸਭੁ ਕਿਛੁ ਤਾ ਕਾ ਹੋਇ ॥
जा का सभु किछु ता का होइ ॥
Jā kā sabẖ kicẖẖ ṯā kā ho▫e.
Those who belong to the One, unto whom all things belong -
ਮਃ 5   -  view Shabad/Paurhi/Salok
ਪੰਨਾ 189, ਸਤਰ 1
ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥
संत क्रिपा ते जपीऐ नामु ॥१॥ रहाउ ॥
Sanṯ kirpā ṯe japī▫ai nām. ||1|| rahā▫o.
By the Grace of the Saints, one comes to chant the Naam, the Name of the Lord. ||1||Pause||
ਮਃ 5   -  view Shabad/Paurhi/Salok
ਪੰਨਾ 193, ਸਤਰ 1
ਸਭੁ ਕਿਛੁ ਤੁਮ ਤੇ ਤੂੰ ਅੰਤਰਜਾਮੀ ॥੧॥
सभु किछु तुम ते तूं अंतरजामी ॥१॥
Sabẖ kicẖẖ ṯum ṯe ṯūʼn anṯarjāmī. ||1||
Everything comes from You; You are the Inner-knower, the Searcher of hearts. ||1||
ਮਃ 5   -  view Shabad/Paurhi/Salok
ਪੰਨਾ 208, ਸਤਰ 14
ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥
करन करावन सभ किछु तुम ही तुम समरथ नाही अन होरी ॥
Karan karāvan sabẖ kicẖẖ ṯum hī ṯum samrath nāhī an horī.
You are the Doer, the Cause of causes - You are everything. You are All-powerful; there is no other than You.
ਮਃ 5   -  view Shabad/Paurhi/Salok
ਪੰਨਾ 209, ਸਤਰ 5
ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥
ईत ऊत प्रभ तुम समरथा सभु किछु तुमरै हाथे ॥
Īṯ ūṯ parabẖ ṯum samrathā sabẖ kicẖẖ ṯumrai hāthe.
Here and hereafter, God, You are All-powerful; everything is in Your Hands.
ਮਃ 5   -  view Shabad/Paurhi/Salok
ਪੰਨਾ 218, ਸਤਰ 16
ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥
अंचलु गहि कै साध का तरणा इहु संसारु ॥
Ancẖal gėh kai sāḏẖ kā ṯarṇā ih sansār.
Grasping the hem of the robe of the Holy Saint, we cross over the world-ocean.
ਮਃ 5   -  view Shabad/Paurhi/Salok
ਪੰਨਾ 230, ਸਤਰ 12
ਆਪਿ ਤਰੈ ਸਗਲੇ ਕੁਲ ਤਾਰੈ ॥੪॥
आपि तरै सगले कुल तारै ॥४॥
Āp ṯarai sagle kul ṯārai. ||4||
They save themselves, and save all their generations as well. ||4||
ਮਃ 3   -  view Shabad/Paurhi/Salok
ਪੰਨਾ 263, ਸਤਰ 11
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
संत क्रिपा ते अनदिनु जागि ॥
Sanṯ kirpā ṯe an▫ḏin jāg.
By the Grace of the Saints, one remains awake and aware, night and day.
ਮਃ 5   -  view Shabad/Paurhi/Salok
ਪੰਨਾ 265, ਸਤਰ 5
ਨਾਨਕ ਜਨ ਸੰਗਿ ਕੇਤੇ ਤਰੇ ॥੭॥
नानक जन संगि केते तरे ॥७॥
Nānak jan sang keṯe ṯare. ||7||
O Nanak, along with His servants, many others are saved. ||7||
ਮਃ 5   -  view Shabad/Paurhi/Salok
ਪੰਨਾ 282, ਸਤਰ 14
ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥
जा सभु किछु तिस का दीआ दरबै ॥
Jā sabẖ kicẖẖ ṯis kā ḏī▫ā ḏarbai.
All riches are His gifts.
ਮਃ 5   -  view Shabad/Paurhi/Salok
ਪੰਨਾ 283, ਸਤਰ 11
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥
सभु किछु तिस का ओहु करनै जोगु ॥
Sabẖ kicẖẖ ṯis kā oh karnai jog.
All things are His; He is the Doer of all.
ਮਃ 5   -  view Shabad/Paurhi/Salok
ਪੰਨਾ 296, ਸਤਰ 5
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
संत क्रिपा ते जम ते छुटै ॥
Sanṯ kirpā ṯe jam ṯe cẖẖutai.
By the Grace of the Saint, one escapes the Messenger of Death.
ਮਃ 5   -  view Shabad/Paurhi/Salok
ਪੰਨਾ 301, ਸਤਰ 1
ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥
सभि कारज तिन के सिधि हहि जिन गुरमुखि किरपा धारि ॥
Sabẖ kāraj ṯin ke siḏẖ hėh jin gurmukẖ kirpā ḏẖār.
All the Gurmukh's affairs are brought to perfect completion; the Lord has showered him with His Mercy.
ਮਃ 4   -  view Shabad/Paurhi/Salok
ਪੰਨਾ 302, ਸਤਰ 10
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥
कोई निंदा करे पूरे सतिगुरू की तिस नो फिटु फिटु कहै सभु संसारु ॥
Ko▫ī ninḏā kare pūre saṯgurū kī ṯis no fit fit kahai sabẖ sansār.
If someone slanders the Perfect True Guru, he will be rebuked and reproached by the whole world.
ਮਃ 4   -  view Shabad/Paurhi/Salok
ਪੰਨਾ 307, ਸਤਰ 17
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥
कोई पुतु सिखु सेवा करे सतिगुरू की तिसु कारज सभि सवारे ॥
Ko▫ī puṯ sikẖ sevā kare saṯgurū kī ṯis kāraj sabẖ savāre.
If any son or Sikh serves the True Guru, then all of his affairs will be resolved.
ਮਃ 4   -  view Shabad/Paurhi/Salok
ਪੰਨਾ 309, ਸਤਰ 13
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥
हरि वेखै सुणै नित सभु किछु तिदू किछु गुझा न होइआ ॥
Har vekẖai suṇai niṯ sabẖ kicẖẖ ṯiḏū kicẖẖ gujẖā na ho▫i▫ā.
The Lord always sees and hears everything; nothing can be concealed from Him.
ਮਃ 4   -  view Shabad/Paurhi/Salok
ਪੰਨਾ 314, ਸਤਰ 2
ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥
सभु कीता तेरा वरतदा सभ तेरी बणतै ॥
Sabẖ kīṯā ṯerā varaṯḏā sabẖ ṯerī baṇṯai.
Everything happens according to Your Will; You created all.
ਮਃ 4   -  view Shabad/Paurhi/Salok
ਪੰਨਾ 325, ਸਤਰ 9
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
जानु जानु सभि कहहि तहा ही ॥१॥ रहाउ ॥
Jān jān sabẖ kahėh ṯahā hī. ||1|| rahā▫o.
Everyone claims that he plans to go there. ||1||Pause||
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 353, ਸਤਰ 3
ਆਪਿ ਤਰੈ ਸੰਗਤਿ ਕੁਲ ਤਾਰੈ ॥
आपि तरै संगति कुल तारै ॥
Āp ṯarai sangaṯ kul ṯārai.
She saves herself, and saves her family and friends as well.
ਮਃ 1   -  view Shabad/Paurhi/Salok
ਪੰਨਾ 359, ਸਤਰ 8
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥
खिमा सीगारु कामणि तनि पहिरै रावै लाल पिआरी ॥१॥
Kẖimā sīgār kāmaṇ ṯan pahirai rāvai lāl pi▫ārī. ||1||
and the soul-bride adorns her body with compassion, then the Beloved Lord will enjoy His lovely bride. ||1||
ਮਃ 1   -  view Shabad/Paurhi/Salok
ਪੰਨਾ 359, ਸਤਰ 17
ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥
बंदी अंदरि सिफति कराए ता कउ कहीऐ बंदा ॥४॥२॥३६॥
Banḏī anḏar sifaṯ karā▫e ṯā ka▫o kahī▫ai banḏā. ||4||2||36||
When, as a slave, one praises the Lord, only then is he known as a human being. ||4||2||36||
ਮਃ 1   -  view Shabad/Paurhi/Salok
ਪੰਨਾ 370, ਸਤਰ 8
ਇਕਿ ਸਤੀ ਕਹਾਵਹਿ ਤਿਨ੍ਹ੍ਹ ਬਹੁਤੁ ਕਲਪਾਵੈ ॥
इकि सती कहावहि तिन्ह बहुतु कलपावै ॥
Ik saṯī kahāvėh ṯinĥ bahuṯ kalpāpai.
Some call themselves men of charity, and she torments them terribly.
ਮਃ 5   -  view Shabad/Paurhi/Salok
ਪੰਨਾ 377, ਸਤਰ 15
ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥
होइ निमाणी सेव कमावहि ता प्रीतम होवहि मनि पिआरी ॥१॥
Ho▫e nimāṇī sev kamāvėh ṯā parīṯam hovėh man pi▫ārī. ||1||
and if, becoming humble, she serves Him, then she becomes dear to her Beloved's Heart. ||1||
ਮਃ 5   -  view Shabad/Paurhi/Salok
ਪੰਨਾ 379, ਸਤਰ 9
ਕਿਆ ਹਮ ਜੰਤ ਕਰਹ ਚਤੁਰਾਈ ਜਾਂ ਸਭੁ ਕਿਛੁ ਤੁਝੈ ਮਝਾਰਿ ॥੧॥
किआ हम जंत करह चतुराई जां सभु किछु तुझै मझारि ॥१॥
Ki▫ā ham janṯ karah cẖaṯurā▫ī jāʼn sabẖ kicẖẖ ṯujẖai majẖār. ||1||
What clever games can we play, when everything is contained in You? ||1||
ਮਃ 5   -  view Shabad/Paurhi/Salok
ਪੰਨਾ 381, ਸਤਰ 2
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥
जो जो निंद करे संतन की तिउ संतन सुखु माना ॥३॥
Jo jo ninḏ kare sanṯan kī ṯi▫o sanṯan sukẖ mānā. ||3||
The more the Saints are slandered, the more they dwell in peace. ||3||
ਮਃ 5   -  view Shabad/Paurhi/Salok
ਪੰਨਾ 381, ਸਤਰ 6
ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥੨॥
बेद सासत्र कउ तरकनि लागा ततु जोगु न पछानै ॥२॥
Beḏ sāsṯar ka▫o ṯarkan lāgā ṯaṯ jog na pacẖẖānai. ||2||
He finds fault with the Vedas and the Shaastras, and does not know the essence of Yoga. ||2||
ਮਃ 5   -  view Shabad/Paurhi/Salok
ਪੰਨਾ 388, ਸਤਰ 8
ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥
जिस का सभु किछु तिस का होइ ॥
Jis kā sabẖ kicẖẖ ṯis kā ho▫e.
All things belong to Him - let yourself belong to Him as well.
ਮਃ 5   -  view Shabad/Paurhi/Salok
ਪੰਨਾ 400, ਸਤਰ 4
ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥
सभु किछु ता का कांढीऐ थोरा अरु मूचा ॥१॥
Sabẖ kicẖẖ ṯā kā kāʼndẖī▫ai thorā ar mūcẖā. ||1||
All things, big and small, are said to belong to Him. ||1||
ਮਃ 5   -  view Shabad/Paurhi/Salok
ਪੰਨਾ 403, ਸਤਰ 14
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥
जह जह काज किरति सेवक की तहा तहा उठि धावै ॥१॥
Jah jah kāj kiraṯ sevak kī ṯahā ṯahā uṯẖ ḏẖāvai. ||1||
Wherever the business and affairs of His servants are, there the Lord hurries to be. ||1||
ਮਃ 5   -  view Shabad/Paurhi/Salok
ਪੰਨਾ 410, ਸਤਰ 6
ਸਭੁ ਕੋ ਤਿਸੁ ਮੰਨੇ ਹਾਂ ॥
सभु को तिसु मंने हां ॥
Sabẖ ko ṯis manne hāʼn.
is obeyed by all men.
ਮਃ 5   -  view Shabad/Paurhi/Salok
ਪੰਨਾ 410, ਸਤਰ 18
ਸਭੁ ਕਿਛੁ ਤਿਸੁ ਸੁਝੈ ਹਾਂ ॥
सभु किछु तिसु सुझै हां ॥
Sabẖ kicẖẖ ṯis sujẖai hāʼn.
He knows everything.
ਮਃ 5   -  view Shabad/Paurhi/Salok
ਪੰਨਾ 411, ਸਤਰ 1
ਸਭ ਕਉ ਤਜਿ ਗਏ ਹਾਂ ॥
सभ कउ तजि गए हां ॥
Sabẖ ka▫o ṯaj ga▫e hāʼn.
you shall have to leave it all behind.
ਮਃ 5   -  view Shabad/Paurhi/Salok
ਪੰਨਾ 431, ਸਤਰ 12
ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥
जिसु सिमरत दुख बीसरहि पिआरे सो किउ तजणा जाइ ॥२॥
Jis simraṯ ḏukẖ bīsrahi pi▫āre so ki▫o ṯajṇā jā▫e. ||2||
Remembering Him, sorrows are forgotten, O Beloved; how can one forsake Him? ||2||
ਮਃ 5   -  view Shabad/Paurhi/Salok
ਪੰਨਾ 432, ਸਤਰ 3
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥
तूं दाता जीआ सभना का तेरा दिता पहिरहि खाइ ॥२॥
Ŧūʼn ḏāṯā jī▫ā sabẖnā kā ṯerā ḏiṯā pahirahi kẖā▫e. ||2||
You are the Giver of all beings; they eat and wear what You give them. ||2||
ਮਃ 5   -  view Shabad/Paurhi/Salok
ਪੰਨਾ 432, ਸਤਰ 6
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥
संसार कूप ते उधरि लै पिआरे नानक हरि सरणाइ ॥८॥३॥२२॥१५॥२॥४२॥
Sansār kūp ṯe uḏẖar lai pi▫āre Nānak har sarṇā▫e. ||8||3||22||15||2||42||
Lift me up out of the deep pit of the world, O Beloved; Nanak has taken to Your Sanctuary. ||8||3||22||15||2||42||
ਮਃ 5   -  view Shabad/Paurhi/Salok
ਪੰਨਾ 437, ਸਤਰ 5
ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥
तेरा सभु कीआ तूं थिरु थीआ तुधु समानि को नाही ॥
Ŧerā sabẖ kī▫ā ṯūʼn thir thī▫ā ṯuḏẖ samān ko nāhī.
You created everything; You alone are permanent. Nothing is equal to You.
ਮਃ 1   -  view Shabad/Paurhi/Salok
ਪੰਨਾ 474, ਸਤਰ 10
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
आपु गवाइ सेवा करे ता किछु पाए मानु ॥
Āp gavā▫e sevā kare ṯā kicẖẖ pā▫e mān.
But if he eliminates his self-conceit and then performs service, he shall be honored.
ਮਃ 2   -  view Shabad/Paurhi/Salok
ਪੰਨਾ 477, ਸਤਰ 17
ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥
सुंनति कीए तुरकु जे होइगा अउरत का किआ करीऐ ॥
Sunaṯ kī▫e ṯurak je ho▫igā a▫uraṯ kā ki▫ā karī▫ai.
If circumcision makes one a Muslim, then what about a woman?
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 478, ਸਤਰ 4
ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥
कहत कबीर सुनहु रे संतहु भै सागर कै ताई ॥
Kahaṯ Kabīr sunhu re sanṯahu bẖai sāgar kai ṯā▫ī.
Says Kabeer, listen, O Saints, about the terrifying world-ocean.
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 495, ਸਤਰ 5
ਊਡੈ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
ऊडै ऊडि आवै सै कोसा तिसु पाछै बचरे छरिआ ॥
Ūdai ūd āvai sai kosā ṯis pācẖẖai bacẖre cẖẖari▫ā.
The flamingoes fly hundreds of miles, leaving their young ones behind.
ਮਃ 5   -  view Shabad/Paurhi/Salok
ਪੰਨਾ 519, ਸਤਰ 17
ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥
पहुचि न सकै कोइ तेरी टेक जन ॥
Pahucẖ na sakai ko▫e ṯerī tek jan.
No one can equal Your humble servant, who has Your Support.
ਮਃ 5   -  view Shabad/Paurhi/Salok
ਪੰਨਾ 522, ਸਤਰ 19
ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥
सभु किछु तिस कै वसि न कोई बाहरा ॥
Sabẖ kicẖẖ ṯis kai vas na ko▫ī bāhrā.
Everything is under His control; no one is beyond Him.
ਮਃ 5   -  view Shabad/Paurhi/Salok
ਪੰਨਾ 548, ਸਤਰ 17
ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥
जो हरि प्रभ भावै सो थीऐ सभि करनि तेरा कराइआ ॥
Jo har parabẖ bẖāvai so thī▫ai sabẖ karan ṯerā karā▫i▫ā.
Whatever pleases the Lord God happens; all act as You cause them to act.
ਮਃ 4   -  view Shabad/Paurhi/Salok
ਪੰਨਾ 556, ਸਤਰ 11
ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥
सभु किहु तेरै वसि है तू सचा साहु ॥
Sabẖ kihu ṯerai vas hai ṯū sacẖā sāhu.
Everything is in Your power; You are the True King.
ਮਃ 4   -  view Shabad/Paurhi/Salok
ਪੰਨਾ 561, ਸਤਰ 19
ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥
नित पखा फेरी सेव कमावा तिसु आगै पाणी ढोवां ॥
Niṯ pakẖā ferī sev kamāvā ṯis āgai pāṇī dẖovāʼn.
I wave the fan over him every day, serve him and carry water for him.
ਮਃ 4   -  view Shabad/Paurhi/Salok
ਪੰਨਾ 608, ਸਤਰ 1
ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥
सभु किछु तेरा तू अंतरजामी तू सभना का प्रभु सोई ॥
Sabẖ kicẖẖ ṯerā ṯū anṯarjāmī ṯū sabẖnā kā parabẖ so▫ī.
Everything is Yours, O Inner-knower, Searcher of hearts; You are the Lord God of all.
ਮਃ 4   -  view Shabad/Paurhi/Salok
ਪੰਨਾ 608, ਸਤਰ 5
ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥
माणसु बपुड़ा किआ सालाही किआ तिस का मुहताजा ॥ रहाउ ॥
Māṇas bapuṛā ki▫ā sālāhī ki▫ā ṯis kā muhṯājā. Rahā▫o.
Why should I praise the poor helpless man? Why should I feel subservient to him? ||Pause||
ਮਃ 5   -  view Shabad/Paurhi/Salok
ਪੰਨਾ 608, ਸਤਰ 6
ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥
जिनि हरि धिआइआ सभु किछु तिस का तिस की भूख गवाई ॥
Jin har ḏẖi▫ā▫i▫ā sabẖ kicẖẖ ṯis kā ṯis kī bẖūkẖ gavā▫ī.
All things come to one who meditates on the Lord; the Lord satisfies his hunger.
ਮਃ 5   -  view Shabad/Paurhi/Salok
ਪੰਨਾ 609, ਸਤਰ 12
ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥
अनिक भाति करि मणीए साजे काचै तागि परोही ॥
Anik bẖāṯ kar maṇī▫e sāje kācẖai ṯāg parohī.
In various ways, the Lord has fashioned the beads, and strung them on a slender thread.
ਮਃ 5   -  view Shabad/Paurhi/Salok
ਪੰਨਾ 610, ਸਤਰ 8
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥
संत प्रसादि हरि नामु धिआइआ सरब कुसल तब थीआ ॥१॥
Sanṯ parsāḏ har nām ḏẖi▫ā▫i▫ā sarab kusal ṯab thī▫ā. ||1||
By the Grace of the Saints, I meditate on the Lord's Name, and then, all comforts come to me. ||1||
ਮਃ 5   -  view Shabad/Paurhi/Salok
ਪੰਨਾ 610, ਸਤਰ 16
ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥
सेवक कउ तुम सेवा दीनी दरसनु देखि अघाई ॥२॥
Sevak ka▫o ṯum sevā ḏīnī ḏarsan ḏekẖ agẖā▫ī. ||2||
Your servant, whom You bless with Your service, is satisfied and fulfilled, beholding the Blessed Vision of Your Darshan. ||2||
ਮਃ 5   -  view Shabad/Paurhi/Salok
ਪੰਨਾ 613, ਸਤਰ 18
ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥
कीते कउ मेरै समानै करणहारु त्रिणु जानै ॥
Kīṯe ka▫o merai sammānai karanhār ṯariṇ jānai.
He looks upon the creation like a mountain of gold, and sees the Creator as a blade of grass.
ਮਃ 5   -  view Shabad/Paurhi/Salok
ਪੰਨਾ 622, ਸਤਰ 16
ਸਰਣਿ ਸਚੇ ਕੀ ਤਾਕੀ ॥੧॥
सरणि सचे की ताकी ॥१॥
Saraṇ sacẖe kī ṯākī. ||1||
I sought the Sanctuary of the True Lord. ||1||
ਮਃ 5   -  view Shabad/Paurhi/Salok
ਪੰਨਾ 623, ਸਤਰ 4
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
जो नावै सो कुलु तरावै उधारु होआ है जी का ॥१॥ रहाउ ॥
Jo nāvai so kul ṯarāvai uḏẖār ho▫ā hai jī kā. ||1|| rahā▫o.
Whoever bathes in it, his family and ancestry are saved, and his soul is saved as well. ||1||Pause||
ਮਃ 5   -  view Shabad/Paurhi/Salok
ਪੰਨਾ 632, ਸਤਰ 10
ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥
कउनु नामु गुर जा कै सिमरै भव सागर कउ तरई ॥१॥
Ka▫un nām gur jā kai simrai bẖav sāgar ka▫o ṯar▫ī. ||1||
What Name of the Guru should one remember in meditation, to cross over the terrifying world-ocean? ||1||
ਮਃ 9   -  view Shabad/Paurhi/Salok
ਪੰਨਾ 655, ਸਤਰ 11
ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥
चेरी तै सुमति कहां ते पाई ॥
Cẖerī ṯai sumaṯ kahāʼn ṯe pā▫ī.
O soul-bride, slave, where did you obtain that wisdom,
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 662, ਸਤਰ 14
ਆਪਿ ਤਰੈ ਸਗਲੇ ਕੁਲ ਤਾਰੈ ॥੩॥
आपि तरै सगले कुल तारै ॥३॥
Āp ṯarai sagle kul ṯārai. ||3||
He saves himself, and saves all his generations as well. ||3||
ਮਃ 1   -  view Shabad/Paurhi/Salok
ਪੰਨਾ 670, ਸਤਰ 7
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥
सभु को तुझ ही विचि है मेरे साहा तुझ ते बाहरि कोई नाहि ॥
Sabẖ ko ṯujẖ hī vicẖ hai mere sāhā ṯujẖ ṯe bāhar ko▫ī nāhi.
All are under Your Power, O my King; none at all are beyond You.
ਮਃ 4   -  view Shabad/Paurhi/Salok
ਪੰਨਾ 670, ਸਤਰ 9
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥
सभना की तू आस है मेरे पिआरे सभि तुझहि धिआवहि मेरे साह ॥
Sabẖnā kī ṯū ās hai mere pi▫āre sabẖ ṯujẖėh ḏẖi▫āvahi mere sāh.
You are the hope of all, O my Beloved; all meditate on You, O my King.
ਮਃ 4   -  view Shabad/Paurhi/Salok
ਪੰਨਾ 676, ਸਤਰ 4
ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥
जीअ उधारन सभ कुल तारन हरि हरि नामु धिआइ ॥२॥
Jī▫a uḏẖāran sabẖ kul ṯāran har har nām ḏẖi▫ā▫e. ||2||
To save your soul, and liberate all your ancestors, meditate on the Name of the Lord, Har, Har. ||2||
ਮਃ 5   -  view Shabad/Paurhi/Salok
ਪੰਨਾ 696, ਸਤਰ 5
ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥
तिन साधू चरण न सेवे कबहू तिन सभु जनमु अकाथा ॥२॥
Ŧin sāḏẖū cẖaraṇ na seve kabhū ṯin sabẖ janam akāthā. ||2||
They never serve the feet of the Holy; their lives are totally useless. ||2||
ਮਃ 4   -  view Shabad/Paurhi/Salok
ਪੰਨਾ 715, ਸਤਰ 10
ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥
सभु किछु तिस के ग्रिह महि आइआ ॥४॥२॥१७॥
Sabẖ kicẖẖ ṯis ke garih mėh ā▫i▫ā. ||4||2||17||
everything comes to the homes of those. ||4||2||17||
ਮਃ 5   -  view Shabad/Paurhi/Salok
ਪੰਨਾ 719, ਸਤਰ 4
ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥
संकर क्रोड़ि तेतीस धिआइओ नही जानिओ हरि मरमाम ॥१॥
Sankar kroṛ ṯeṯīs ḏẖi▫ā▫i▫o nahī jāni▫o har marmām. ||1||
Shiva and the three hundred thirty million gods meditate on the Lord, but they do not know the secret of His mystery. ||1||
ਮਃ 4   -  view Shabad/Paurhi/Salok
ਪੰਨਾ 722, ਸਤਰ 12
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥
सहु कहै सो कीजै तनु मनो दीजै ऐसा परमलु लाईऐ ॥
Saho kahai so kījai ṯan mano ḏījai aisā parmal lā▫ī▫ai.
As your Husband Lord directs, so you must act; surrender your body and mind to Him, and apply this perfume to yourself.
ਮਃ 1   -  view Shabad/Paurhi/Salok
ਪੰਨਾ 730, ਸਤਰ 5
ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
नानक आपि निहाल सभि कुल तारसी ॥१॥४॥६॥
Nānak āp nihāl sabẖ kul ṯārsī. ||1||4||6||
O Nanak, he himself shall be enraptured, and he shall save his entire ancestry. ||1||4||6||
ਮਃ 1   -  view Shabad/Paurhi/Salok
ਪੰਨਾ 735, ਸਤਰ 12
ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥
सभु को तेरा तूं सभना का मेरे करते तुधु सभना सिरि लिखिआ लेखु ॥
Sabẖ ko ṯerā ṯūʼn sabẖnā kā mere karṯe ṯuḏẖ sabẖnā sir likẖi▫ā lekẖ.
All belong to You, and You belong to all, O my Creator Lord; You wrote the words of destiny on the forehead of everyone.
ਮਃ 4   -  view Shabad/Paurhi/Salok
ਪੰਨਾ 736, ਸਤਰ 4
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥
मेरे हरि जीउ सभु को तेरै वसि ॥
Mere har jī▫o sabẖ ko ṯerai vas.
O my Dear Lord, everything is in Your power.
ਮਃ 4   -  view Shabad/Paurhi/Salok
ਪੰਨਾ 737, ਸਤਰ 13
ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥
सभ कामणि तिआगी प्रिउ प्रीतमु मेरा ॥३॥
Sabẖ kāmaṇ ṯi▫āgī pari▫o parīṯam merā. ||3||
Renouncing all other brides, my Beloved has become my lover. ||3||
ਮਃ 5   -  view Shabad/Paurhi/Salok
ਪੰਨਾ 739, ਸਤਰ 12
ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥
हउ किछु नाही सभु किछु तेरा ॥
Ha▫o kicẖẖ nāhī sabẖ kicẖẖ ṯerā.
I am nothing; everything is Yours.
ਮਃ 5   -  view Shabad/Paurhi/Salok
ਪੰਨਾ 745, ਸਤਰ 10
ਸਭੁ ਕਿਛੁ ਤੁਮ੍ਹ੍ਹਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥
सभु किछु तुम्हरै हाथि प्रभ आपि करे कराए ॥
Sabẖ kicẖẖ ṯumĥrai hāth parabẖ āp kare karā▫e.
Everything is in Your Hands, God. You Yourself are the Doer, the Cause of causes.
ਮਃ 5   -  view Shabad/Paurhi/Salok
ਪੰਨਾ 762, ਸਤਰ 8
ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥
इकतु टोलि न अम्बड़ा हउ सद कुरबाणै तेरै जाउ जीउ ॥
Ikaṯ tol na ambṛā ha▫o saḏ kurbāṇai ṯerai jā▫o jī▫o.
I cannot even reach one of Your Virtues. I am forever a sacrifice to You.
ਮਃ 1   -  view Shabad/Paurhi/Salok
ਪੰਨਾ 762, ਸਤਰ 14
ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥
जा तू ता मै सभु को तू साहिबु मेरी रासि जीउ ॥
Jā ṯū ṯā mai sabẖ ko ṯū sāhib merī rās jī▫o.
When I have You, then I have everything. O my Lord and Master, You are my wealth and capital.
ਮਃ 1   -  view Shabad/Paurhi/Salok
ਪੰਨਾ 764, ਸਤਰ 15
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥
सिध साधिक सिआणे केते तुझ बिनु कवणु कहाए ॥
Siḏẖ sāḏẖik si▫āṇe keṯe ṯujẖ bin kavaṇ kahā▫e.
There are millions of Siddhas and enlightened seekers, but without You, who can call himself one?
ਮਃ 1   -  view Shabad/Paurhi/Salok
ਪੰਨਾ 768, ਸਤਰ 4
ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥
सभु को तेरा तू सभना का हउ तेरा तू हमारा ॥
Sabẖ ko ṯerā ṯū sabẖnā kā ha▫o ṯerā ṯū hamārā.
All are Yours, and You belong to all. I am Yours, and You are mine.
ਮਃ 3   -  view Shabad/Paurhi/Salok
ਪੰਨਾ 781, ਸਤਰ 10
ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥
सभु किछु तेरा तू प्रभु मेरा मेरे ठाकुर दीन दइआला ॥
Sabẖ kicẖẖ ṯerā ṯū parabẖ merā mere ṯẖākur ḏīn ḏa▫i▫ālā.
Everything is Yours; You are my God, O my Lord and Master, Merciful to the meek.
ਮਃ 5   -  view Shabad/Paurhi/Salok
ਪੰਨਾ 795, ਸਤਰ 5
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥
जो किछु होआ सभु किछु तुझ ते तेरी सभ असनाई ॥
Jo kicẖẖ ho▫ā sabẖ kicẖẖ ṯujẖ ṯe ṯerī sabẖ asnā▫ī.
Whatever has happened, has all come from You. You are All-knowing.
ਮਃ 1   -  view Shabad/Paurhi/Salok
ਪੰਨਾ 809, ਸਤਰ 14
ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥
जा कै कीऐ स्रमु करै ते बैर बिरोधी ॥
Jā kai kī▫ai saram karai ṯe bair biroḏẖī.
Those for whom you work, will become your spiteful enemies.
ਮਃ 5   -  view Shabad/Paurhi/Salok
ਪੰਨਾ 811, ਸਤਰ 4
ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥
कीता लोड़हि सो करहि तुझ बिनु कछु नाहि ॥
Kīṯā loṛėh so karahi ṯujẖ bin kacẖẖ nāhi.
Whatever You wish, You do. Without You, there is nothing.
ਮਃ 5   -  view Shabad/Paurhi/Salok
ਪੰਨਾ 811, ਸਤਰ 8
ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥
सभु किछु तुम ते मागना वडभागी पाए ॥
Sabẖ kicẖẖ ṯum ṯe māgnā vadbẖāgī pā▫e.
I ask for everything from You, but only the very fortunate ones obtain it.
ਮਃ 5   -  view Shabad/Paurhi/Salok
ਪੰਨਾ 811, ਸਤਰ 19
ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥
सभ किछु तुम्ह ही ते होआ आपि बणत बणाई ॥
Sabẖ kicẖẖ ṯumĥ hī ṯe ho▫ā āp baṇaṯ baṇā▫ī.
Everything comes from You, O Lord; You Yourself created the creation.
ਮਃ 5   -  view Shabad/Paurhi/Salok
ਪੰਨਾ 827, ਸਤਰ 16
ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥
मै नाही प्रभ सभु किछु तेरा ॥
Mai nāhī parabẖ sabẖ kicẖẖ ṯerā.
I am nothing, God; everything is Yours.
ਮਃ 5   -  view Shabad/Paurhi/Salok
ਪੰਨਾ 841, ਸਤਰ 13
ਸਭਨਾ ਕਰਤੇ ਤੇਰੀ ਟੇਕਾ ॥
सभना करते तेरी टेका ॥
Sabẖnā karṯe ṯerī tekā.
O Creator Lord, You are the Support of all.
ਮਃ 3   -  view Shabad/Paurhi/Salok
ਪੰਨਾ 854, ਸਤਰ 12
ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕੁਰਬਾਣੈ ਤਿਸੁ ॥
नानक मनि तनि जिसु प्रभु वसै हउ सद कुरबाणै तिसु ॥
Nānak man ṯan jis parabẖ vasai ha▫o saḏ kurbāṇai ṯis.
O Nanak, I am forever a sacrifice to that one, within whose mind and body God dwells.
ਮਃ 3   -  view Shabad/Paurhi/Salok
ਪੰਨਾ 858, ਸਤਰ 4
ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥
असट दसा सिधि कर तलै सभ क्रिपा तुमारी ॥१॥
Asat ḏasā siḏẖ kar ṯalai sabẖ kirpā ṯumārī. ||1||
Now, I hold the eighteen miraculous spiritual powers in the palm of my hand; everything is by Your Grace. ||1||
ਭਗਤ ਰਵਿਦਾਸ ਜੀ   -  view Shabad/Paurhi/Salok
ਪੰਨਾ 877, ਸਤਰ 15
ਆਪਿ ਤਰੈ ਸਗਲੇ ਕੁਲ ਤਾਰੇ ॥੧॥
आपि तरै सगले कुल तारे ॥१॥
Āp ṯarai sagle kul ṯāre. ||1||
saves himself, and saves all his generations. ||1||
ਮਃ 1   -  view Shabad/Paurhi/Salok
ਪੰਨਾ 885, ਸਤਰ 11
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥
प्रभ साहिब का तिनि भेदु जाता ॥५॥९॥
Parabẖ sāhib kā ṯin bẖeḏ jāṯā. ||5||9||
knows the secrets of his Lord and Master. ||5||9||
ਮਃ 5   -  view Shabad/Paurhi/Salok
ਪੰਨਾ 887, ਸਤਰ 2
ਕਿਆ ਦੇਵਉ ਜਾ ਸਭੁ ਕਿਛੁ ਤੇਰਾ ॥
किआ देवउ जा सभु किछु तेरा ॥
Ki▫ā ḏeva▫o jā sabẖ kicẖẖ ṯerā.
What can I offer You, Lord? Everything belongs to You.
ਮਃ 5   -  view Shabad/Paurhi/Salok
ਪੰਨਾ 938, ਸਤਰ 14
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥
साचु कहहु तुम पारगरामी तुझु किआ बैसणु दीजै ॥४॥
Sācẖ kahhu ṯum pārgarāmī ṯujẖ ki▫ā baisaṇ ḏījai. ||4||
I speak the Truth; if you have already crossed over, how can I argue with you?" ||4||
ਮਃ 1   -  view Shabad/Paurhi/Salok
ਪੰਨਾ 943, ਸਤਰ 17
ਅਨਹਤ ਸੁੰਨੁ ਕਹਾ ਤੇ ਹੋਈ ॥
अनहत सुंनु कहा ते होई ॥
Anhaṯ sunn kahā ṯe ho▫ī.
How can one find this absolute void?
ਮਃ 1   -  view Shabad/Paurhi/Salok
ਪੰਨਾ 948, ਸਤਰ 15
ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥
सभु किछु तेरा खेलु है सचु सिरजणहारा ॥
Sabẖ kicẖẖ ṯerā kẖel hai sacẖ sirjaṇhārā.
Everything is Your play, O True Creator Lord.
ਮਃ 3   -  view Shabad/Paurhi/Salok
ਪੰਨਾ 951, ਸਤਰ 7
ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥
नानक आए से परवाणु भए जि सगले कुल तारेनि ॥१॥
Nānak ā▫e se parvāṇ bẖa▫e jė sagle kul ṯāren. ||1||
O Nanak, their coming into the world is approved; they redeem all their ancestors. ||1||
ਮਃ 3   -  view Shabad/Paurhi/Salok
ਪੰਨਾ 960, ਸਤਰ 15
ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥
सचु कहै ता छोहो आवै अंतरि बहुता रोहा ॥
Sacẖ kahai ṯā cẖẖoho āvai anṯar bahuṯā rohā.
If someone speaks the truth, then he is aggravated; he is totally filled with anger.
ਮਃ 5   -  view Shabad/Paurhi/Salok
ਪੰਨਾ 961, ਸਤਰ 4
ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥
जिस नो तू संतुसटु कलमल तिसु खई ॥
Jis no ṯū sanṯusat kalmal ṯis kẖa▫ī.
Sins are erased, when You are thoroughly pleased.
ਮਃ 5   -  view Shabad/Paurhi/Salok
ਪੰਨਾ 962, ਸਤਰ 11
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥
सभु को तेरै वसि अगम अगोचरा ॥
Sabẖ ko ṯerai vas agam agocẖarā.
Everyone is under Your power, O inaccessible, unfathomable Lord.
ਮਃ 5   -  view Shabad/Paurhi/Salok
ਪੰਨਾ 965, ਸਤਰ 7
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥
सभु किछु तेरै वसि तेरा घरु भला ॥
Sabẖ kicẖẖ ṯerai vas ṯerā gẖar bẖalā.
Everything is under Your control; Your home is beautiful.
ਮਃ 5   -  view Shabad/Paurhi/Salok
ਪੰਨਾ 965, ਸਤਰ 13
ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥
सेवा करी तुसाड़ीआ मै दसिहु मिता ॥
Sevā karī ṯusāṛī▫ā mai ḏasihu miṯā.
I shall serve you forever, if you tell me of my Friend.
ਮਃ 5   -  view Shabad/Paurhi/Salok
ਪੰਨਾ 965, ਸਤਰ 15
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
कबीर धरती साध की तसकर बैसहि गाहि ॥
Kabīr ḏẖarṯī sāḏẖ kī ṯaskar baisėh gāhi.
Kabeer, the earth belongs to the Holy, but the thieves have come and now sit among them.
ਮਃ 5   -  view Shabad/Paurhi/Salok
ਪੰਨਾ 971, ਸਤਰ 6
ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮ੍ਹ੍ਹਾਰੀ ॥੫॥੮॥
कहत कबीर भीर जन राखहु हरि सेवा करउ तुम्हारी ॥५॥८॥
Kahaṯ Kabīr bẖīr jan rākẖo har sevā kara▫o ṯumĥārī. ||5||8||
Says Kabeer, please protect Your humble servant from disaster; O Lord, I serve only You. ||5||8||
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 971, ਸਤਰ 10
ਜਿਹ ਸਿਮਰਨਿ ਕਰਹਿ ਤੂ ਕੇਲ ॥
जिह सिमरनि करहि तू केल ॥
Jih simran karahi ṯū kel.
Remember Him in meditation, celebrate and be happy.
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 986, ਸਤਰ 10
ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥
नित चरन सेवहु साध के तजि लोभ मोह बिकार ॥
Niṯ cẖaran sevhu sāḏẖ ke ṯaj lobẖ moh bikār.
Serve forever at the feet of the Holy; renounce greed, emotional attachment and corruption.
ਮਃ 5   -  view Shabad/Paurhi/Salok
ਪੰਨਾ 1013, ਸਤਰ 3
ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥
अंतरि बाहरि एकु न जाणै साचु कहे ते छोहै ॥
Anṯar bāhar ek na jāṇai sācẖ kahe ṯe cẖẖohai.
Inwardly and outwardly, he does not know the One Lord; if someone tells him the Truth, he grows angry.
ਮਃ 1   -  view Shabad/Paurhi/Salok
ਪੰਨਾ 1018, ਸਤਰ 5
ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ ॥੬॥
जहा सा किछु तहा लागिओ तिलु न संका मान ॥६॥
Jahā sā kicẖẖ ṯahā lāgi▫o ṯil na sankā mān. ||6||
Wherever anything is, it touches it there, and does not hesitate a bit. ||6||
ਮਃ 5   -  view Shabad/Paurhi/Salok
ਪੰਨਾ 1018, ਸਤਰ 15
ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥੨॥
संत क्रिपा ते हिरदै वासै दूजा भाउ मिटावना ॥२॥
Sanṯ kirpā ṯe hirḏai vāsai ḏūjā bẖā▫o mitāvanā. ||2||
By the Grace of the Saint, the Lord dwells within the heart, and the love of duality is eradicated. ||2||
ਮਃ 5   -  view Shabad/Paurhi/Salok
ਪੰਨਾ 1025, ਸਤਰ 16
ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥
संगति कुल तारे साचु परीसहि ॥
Sangaṯ kul ṯāre sācẖ parīsėh.
They serve up Truth, and so save their companions and relatives.
ਮਃ 1   -  view Shabad/Paurhi/Salok
ਪੰਨਾ 1038, ਸਤਰ 1
ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥
ता की कीमति कहि न सकै को तिउ बोले जिउ बोलाइदा ॥९॥
Ŧā kī kīmaṯ kahi na sakai ko ṯi▫o bole ji▫o bolā▫iḏā. ||9||
None of them can describe His worth. We speak as He inspires us to speak. ||9||
ਮਃ 1   -  view Shabad/Paurhi/Salok
ਪੰਨਾ 1038, ਸਤਰ 3
ਰਜ ਤਮ ਸਤ ਕਲ ਤੇਰੀ ਛਾਇਆ ॥
रज तम सत कल तेरी छाइआ ॥
Raj ṯam saṯ kal ṯerī cẖẖā▫i▫ā.
Your Power is diffused through the three gunas: raajas, taamas and satva.
ਮਃ 1   -  view Shabad/Paurhi/Salok
ਪੰਨਾ 1039, ਸਤਰ 8
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥੧੧॥
आपि तरहि संगति कुल तारहि तिन सफल जनमु जगि आइआ ॥११॥
Āp ṯarėh sangaṯ kul ṯārėh ṯin safal janam jag ā▫i▫ā. ||11||
They save themselves, and save all their associates and ancestors; fruitful is their birth and coming into this world. ||11||
ਮਃ 1   -  view Shabad/Paurhi/Salok
ਪੰਨਾ 1076, ਸਤਰ 1
ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥
आपि तरै सगले कुल तारे हरि दरगह पति सिउ जाइदा ॥६॥
Āp ṯarai sagle kul ṯāre har ḏargėh paṯ si▫o jā▫iḏā. ||6||
You shall save yourself, and save all your generations as well. You shall go to the Court of the Lord with honor. ||6||
ਮਃ 5   -  view Shabad/Paurhi/Salok
ਪੰਨਾ 1079, ਸਤਰ 19
ਤੂ ਸਭਨਾ ਕਾ ਸਭੁ ਕੋ ਤੇਰਾ ॥
तू सभना का सभु को तेरा ॥
Ŧū sabẖnā kā sabẖ ko ṯerā.
You belong to all, and all belong to You,
ਮਃ 5   -  view Shabad/Paurhi/Salok
ਪੰਨਾ 1082, ਸਤਰ 14
ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥੭॥
अबिनासी अबिगत अगोचर सभु किछु तुझ ही है लगा ॥७॥
Abẖināsī abigaṯ agocẖar sabẖ kicẖẖ ṯujẖ hī hai lagā. ||7||
O imperishable, eternal, unfathomable Lord, everything is attached to You. ||7||
ਮਃ 5   -  view Shabad/Paurhi/Salok
ਪੰਨਾ 1091, ਸਤਰ 18
ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥
नानक एवै जाणीऐ सभु किछु तिसै रजाइ ॥२॥
Nānak evai jāṇī▫ai sabẖ kicẖẖ ṯisai rajā▫e. ||2||
O Nanak, know this well; all that happens is according to His Will. ||2||
ਮਃ 3   -  view Shabad/Paurhi/Salok
ਪੰਨਾ 1096, ਸਤਰ 3
ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥
जिसु मेलहि सतिगुरु आपि तिस के सभि कुल तरा ॥
Jis melėh saṯgur āp ṯis ke sabẖ kul ṯarā.
One whom You Yourself unite with the True Guru - all his generations are saved.
ਮਃ 5   -  view Shabad/Paurhi/Salok
ਪੰਨਾ 1103, ਸਤਰ 6
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥
जिह घरु बनु समसरि कीआ ते पूरे संसार ॥१॥
Jih gẖar ban samsar kī▫ā ṯe pūre sansār. ||1||
Those who look alike upon home and forest, are the most perfect people in the world. ||1||
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 1125, ਸਤਰ 10
ਭਵਜਲੁ ਬਿਨੁ ਸਬਦੈ ਕਿਉ ਤਰੀਐ ॥
भवजलु बिनु सबदै किउ तरीऐ ॥
Bẖavjal bin sabḏai ki▫o ṯarī▫ai.
Without the Word of the Shabad, how can anyone cross over the terrifying world-ocean?
ਮਃ 1   -  view Shabad/Paurhi/Salok
ਪੰਨਾ 1127, ਸਤਰ 12
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥
पुसतक पाठ बिआकरण वखाणै संधिआ करम तिकाल करै ॥
Pusṯak pāṯẖ bi▫ākaraṇ vakẖāṇai sanḏẖi▫ā karam ṯikāl karai.
The mortal may read scriptures, study grammar and say his prayers three times a day.
ਮਃ 1   -  view Shabad/Paurhi/Salok
ਪੰਨਾ 1131, ਸਤਰ 19
ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ ॥੨॥
आपि तरे सगले कुल तारे जिनी राम नामि लिव लाई ॥२॥
Āp ṯare sagle kul ṯāre jinī rām nām liv lā▫ī. ||2||
Those who are lovingly focused on the Lord's Name save themselves; they save all their ancestors as well. ||2||
ਮਃ 3   -  view Shabad/Paurhi/Salok
ਪੰਨਾ 1140, ਸਤਰ 7
ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥
प्रभ तूहै ठाकुरु सभु को तेरा ॥
Parabẖ ṯūhai ṯẖākur sabẖ ko ṯerā.
O God, You alone are my Lord and Master; all belong to You.
ਮਃ 5   -  view Shabad/Paurhi/Salok
ਪੰਨਾ 1149, ਸਤਰ 17
ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥
सभु किछु तेरा तू करणैहारु ॥
Sabẖ kicẖẖ ṯerā ṯū karṇaihār.
Everything is Yours, O Creator Lord.
ਮਃ 5   -  view Shabad/Paurhi/Salok
ਪੰਨਾ 1155, ਸਤਰ 7
ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥
आपि तरहि सगले कुल तारहि जो तेरी सरणाई ॥२॥
Āp ṯarėh sagle kul ṯārėh jo ṯerī sarṇā▫ī. ||2||
Those who enter Your Sanctuary, Lord, save themselves, and save all their ancestors as well. ||2||
ਮਃ 3   -  view Shabad/Paurhi/Salok
ਪੰਨਾ 1167, ਸਤਰ 17
ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥
बीबी कउला सउ काइनु तेरा निरंकार आकारै ॥३॥
Bībī ka▫ulā sa▫o kā▫in ṯerā nirankār ākārai. ||3||
You are married to Maya, O Formless Lord, and so You have taken form. ||3||
ਭਗਤ ਨਾਮਦੇਵ ਜੀ   -  view Shabad/Paurhi/Salok
ਪੰਨਾ 1185, ਸਤਰ 12
ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ੍ਹ੍ਹ ਸਾਰੀ ॥
करम धरम तुम्ह चउपड़ि साजहु सतु करहु तुम्ह सारी ॥
Karam ḏẖaram ṯumĥ cẖa▫upaṛ sājahu saṯ karahu ṯumĥ sārī.
Let righteous actions be your game board, and let the truth be your dice.
ਮਃ 5   -  view Shabad/Paurhi/Salok
ਪੰਨਾ 1214, ਸਤਰ 11
ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥੧॥
जिउ जाणहु तिउ राखहु ठाकुर सभु किछु तुम ही पासी ॥१॥
Ji▫o jāṇhu ṯi▫o rākẖo ṯẖākur sabẖ kicẖẖ ṯum hī pāsī. ||1||
As You know me, so do You keep me, O my Lord and Master. I have surrendered everything to You. ||1||
ਮਃ 5   -  view Shabad/Paurhi/Salok
ਪੰਨਾ 1217, ਸਤਰ 4
ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥
जो जो संगि मिले साधू कै ते ते पतित पुनीता ॥
Jo jo sang mile sāḏẖū kai ṯe ṯe paṯiṯ punīṯā.
Whoever meets with the Holy Saints - those sinners are sanctified.
ਮਃ 5   -  view Shabad/Paurhi/Salok
ਪੰਨਾ 1235, ਸਤਰ 11
ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥
मुकति भए साधसंगति करि तिन के अवगन सभि परहरिआ ॥
Mukaṯ bẖa▫e sāḏẖsangaṯ kar ṯin ke avgan sabẖ parhari▫ā.
Those who join the Saadh Sangat, the Company of the Holy, are liberated; all their demerits are taken away.
ਮਃ 5   -  view Shabad/Paurhi/Salok
ਪੰਨਾ 1241, ਸਤਰ 3
ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥
सभे करणे तप सभि सभे गीत गिआन ॥
Sabẖe karṇe ṯap sabẖ sabẖe gīṯ gi▫ān.
All actions, all penances, all songs and spiritual wisdom.
ਮਃ 1   -  view Shabad/Paurhi/Salok
ਪੰਨਾ 1257, ਸਤਰ 18
ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥
होहु दइआल करि दासु दासा का सेवा करी तुमारी ॥
Hohu ḏa▫i▫āl kar ḏās ḏāsā kā sevā karī ṯumārī.
Please be kind to me, and make me the slave of Your slaves, so that I may serve You.
ਮਃ 3   -  view Shabad/Paurhi/Salok
ਪੰਨਾ 1263, ਸਤਰ 5
ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥
गंगा जमुना गोदावरी सरसुती ते करहि उदमु धूरि साधू की ताई ॥
Gangā jamunā goḏāvrī sarsuṯī ṯe karahi uḏam ḏẖūr sāḏẖū kī ṯā▫ī.
The Ganges, the Jamunaa, the Godaavari and the Saraswati - these rivers strive for the dust of the feet of the Holy.
ਮਃ 4   -  view Shabad/Paurhi/Salok
ਪੰਨਾ 1263, ਸਤਰ 9
ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥
जितने तीरथ देवी थापे सभि तितने लोचहि धूरि साधू की ताई ॥
Jiṯne ṯirath ḏevī thāpe sabẖ ṯiṯne locẖėh ḏẖūr sāḏẖū kī ṯā▫ī.
And all the sacred shrines of pilgrimage established by the gods, long for the dust of the feet of the Holy.
ਮਃ 4   -  view Shabad/Paurhi/Salok
ਪੰਨਾ 1263, ਸਤਰ 10
ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥
जितनी स्रिसटि तुमरी मेरे सुआमी सभ तितनी लोचै धूरि साधू की ताई ॥
Jiṯnī sarisat ṯumrī mere su▫āmī sabẖ ṯiṯnī locẖai ḏẖūr sāḏẖū kī ṯā▫ī.
And all the creatures of Your Universe, O my Lord and Master, long for the dust of the feet of the Holy.
ਮਃ 4   -  view Shabad/Paurhi/Salok
ਪੰਨਾ 1266, ਸਤਰ 5
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
किआ तू सोचहि किआ तू चितवहि किआ तूं करहि उपाए ॥
Ki▫ā ṯū socẖėh ki▫ā ṯū cẖiṯvahi ki▫ā ṯūʼn karahi upā▫e.
What are you so worried about? What are you thinking? What have you tried?
ਮਃ 5   -  view Shabad/Paurhi/Salok
ਪੰਨਾ 1274, ਸਤਰ 12
ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥
प्रिअ बिनु सीगारु करी तेता तनु तापै कापरु अंगि न सुहाई ॥६॥
Pari▫a bin sīgār karī ṯeṯā ṯan ṯāpai kāpar ang na suhā▫ī. ||6||
Without my Beloved, the more I decorate myself, the more my body burns; these clothes do not look good on my body. ||6||
ਮਃ 1   -  view Shabad/Paurhi/Salok
ਪੰਨਾ 1287, ਸਤਰ 14
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥
जेते रस सरीर के तेते लगहि दुख ॥२॥
Jeṯe ras sarīr ke ṯeṯe lagėh ḏukẖ. ||2||
As many as are the pleasures of the body, so many are the pains which afflict it. ||2||
ਮਃ 1   -  view Shabad/Paurhi/Salok
ਪੰਨਾ 1318, ਸਤਰ 14
ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥
आपि तरहि संगी तराहि सभ कुट्मबु तरावै ॥
Āp ṯarėh sangī ṯarāhi sabẖ kutamb ṯarāvai.
They save themselves, and save their companions; they save all their generations as well.
ਮਃ 4   -  view Shabad/Paurhi/Salok
ਪੰਨਾ 1328, ਸਤਰ 4
ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥
बाबा मनि साचा मुखि साचा कहीऐ तरीऐ साचा होई ॥
Bābā man sācẖā mukẖ sācẖā kahī▫ai ṯarī▫ai sācẖā ho▫ī.
O Baba, keep the True Lord in your mind, and utter the Name of the True Lord with your mouth; the True Lord will carry you across.
ਮਃ 1   -  view Shabad/Paurhi/Salok
ਪੰਨਾ 1337, ਸਤਰ 6
ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥
तिन पग संत न सेवे कबहू ते मनमुख भू्मभर भरभा ॥३॥
Ŧin pag sanṯ na seve kabhū ṯe manmukẖ bẖūmbẖar bẖarbẖā. ||3||
- they never serve at the feet of the Saints; those self-willed manmukhs are filled with ashes. ||3||
ਮਃ 4   -  view Shabad/Paurhi/Salok
ਪੰਨਾ 1348, ਸਤਰ 12
ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥
आपि तरै सभु कुट्मबु तराईऐ ॥१॥ रहाउ दूजा ॥२॥
Āp ṯarai sabẖ kutamb ṯarā▫ī▫ai. ||1|| rahā▫o ḏūjā. ||2||
He saves himself, and carries across all his family as well. ||1||SECOND PAUSE||2||
ਮਃ 5   -  view Shabad/Paurhi/Salok
ਪੰਨਾ 1348, ਸਤਰ 19
ਮੰਗਲ ਸੂਖ ਕਲਿਆਣ ਤਿਥਾਈਂ ॥
मंगल सूख कलिआण तिथाईं ॥
Mangal sūkẖ kali▫āṇ ṯithā▫īʼn.
Bliss, peace and salvation are found in that place,
ਮਃ 5   -  view Shabad/Paurhi/Salok
ਪੰਨਾ 1359, ਸਤਰ 3
ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ ॥
मसकं भगनंत सैलं करदमं तरंत पपीलकह ॥
Maskaʼn bẖagnanṯ sailaʼn karḏamaʼn ṯaranṯ papīlkėh.
The mosquito pierces the stone, the ant crosses the swamp,
ਮਃ 5   -  view Shabad/Paurhi/Salok
ਪੰਨਾ 1360, ਸਤਰ 15
ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥
संसार काम तजणं नानक गोबिंद रमणं साध संगमह ॥१०॥
Sansār kām ṯajṇaʼn Nānak gobinḏ ramṇaʼn sāḏẖ sangmah. ||10||
They forsake sexual desire and worldly love, O Nanak, and praise the Lord in the Saadh Sangat. ||10||
ਮਃ 5   -  view Shabad/Paurhi/Salok
ਪੰਨਾ 1362, ਸਤਰ 7
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥
हरि गुण रमत पवित्र सगल कुल तारई ॥
Har guṇ ramaṯ paviṯar sagal kul ṯār▫ī.
Those who chant the Sacred Praises of the Lord save and redeem all their generations.
ਮਃ 5   -  view Shabad/Paurhi/Salok
ਪੰਨਾ 1374, ਸਤਰ 7
ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥
चोट सहारै सबद की तासु गुरू मै दास ॥१८३॥
Cẖot sahārai sabaḏ kī ṯās gurū mai ḏās. ||183||
But one who endures the stroke of the Word of the Shabad is the Guru, and I am his slave. ||183||
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 1375, ਸਤਰ 16
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
कबीर धरती साध की तसकर बैसहि गाहि ॥
Kabīr ḏẖarṯī sāḏẖ kī ṯaskar baisėh gāhi.
Kabeer, the earth belongs to the Holy, but it is being occupied by thieves.
ਮਃ 5   -  view Shabad/Paurhi/Salok
ਪੰਨਾ 1384, ਸਤਰ 3
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥
ढूढेदीए सुहाग कू तउ तनि काई कोर ॥
Dẖūdẖeḏī▫e suhāg kū ṯa▫o ṯan kā▫ī kor.
You search for your Husband Lord; you must have some fault in your body.
ਸੇਖ ਫਰੀਦ ਜੀ   -  view Shabad/Paurhi/Salok
ਪੰਨਾ 1403, ਸਤਰ 13
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥
निरंकारु प्रभु सदा सलामति कहि न सकै कोऊ तू कद का ॥
Nirankār parabẖ saḏā salāmaṯ kahi na sakai ko▫ū ṯū kaḏ kā.
O Formless Lord God, You are eternally intact; no one can say how You came into being.
ਭਟ ਗਯੰਦ   -  view Shabad/Paurhi/Salok
ਪੰਨਾ 1404, ਸਤਰ 10
ਰਵਿ ਕੇ ਸੁਤ ਕੋ ਤਿਨ੍ਹ੍ਹ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ ॥੩॥
रवि के सुत को तिन्ह त्रासु कहा जु चरंन गुरू चितु लावत है ॥३॥
Rav ke suṯ ko ṯinĥ ṯarās kahā jo cẖarann gurū cẖiṯ lāvaṯ hai. ||3||
Those who focus their consciousness on the Guru's Feet, they do not fear the judgment of Dharamraj. ||3||
ਭਟ ਬਲ੍ਯ੍ਯ   -  view Shabad/Paurhi/Salok
ਪੰਨਾ 1410, ਸਤਰ 6
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥
पहिला वसतु सिञाणि कै तां कीचै वापारु ॥
Pahilā vasaṯ siñāṇ kai ṯāʼn kīcẖai vāpār.
First, examine the merchandise, and then, make the deal.
ਮਃ 1   -  view Shabad/Paurhi/Salok
ਪੰਨਾ 1415, ਸਤਰ 8
ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥੨੨॥
जन नानकु सदा कुरबाणु तिन जो चालहि सतिगुर भाइ ॥२२॥
Jan Nānak saḏā kurbāṇ ṯin jo cẖālėh saṯgur bẖā▫e. ||22||
Servant Nanak is forever a sacrifice to those who walk in harmony with the Will of the True Guru. ||22||
ਮਃ 3   -  view Shabad/Paurhi/Salok
ਪੰਨਾ 1418, ਸਤਰ 3
ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥
नानक आपि ओहि उधरे सभ कुट्मब तरे परवार ॥४२॥
Nānak āp ohi uḏẖre sabẖ kutamb ṯare parvār. ||42||
O Nanak, they themselves are saved, and all their relatives are carried across as well. ||42||
ਮਃ 3   -  view Shabad/Paurhi/Salok
ਪੰਨਾ 1420, ਸਤਰ 3
ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥
सभु किछु तेरै नालि है सतिगुरि दीआ दिखाइ ॥
Sabẖ kicẖẖ ṯerai nāl hai saṯgur ḏī▫ā ḏikẖā▫e.
Everything is with you; the True Guru will show you this.
ਮਃ 3   -  view Shabad/Paurhi/Salok
ਪੰਨਾ 1420, ਸਤਰ 10
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
जीउ पिंडु सभु तिस का सभु किछु तिस कै पासि ॥
Jī▫o pind sabẖ ṯis kā sabẖ kicẖẖ ṯis kai pās.
Soul and body and all belong to Him; everything is His.
ਮਃ 3   -  view Shabad/Paurhi/Salok
ਪੰਨਾ 1423, ਸਤਰ 19
ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥
सभु किछु तिस ते होइआ जिउ तिसै दी रजाइ ॥२४॥
Sabẖ kicẖẖ ṯis ṯe ho▫i▫ā ji▫o ṯisai ḏī rajā▫e. ||24||
Everything happens as He wills. ||24||
ਮਃ 4   -  view Shabad/Paurhi/Salok
ਪੰਨਾ 1425, ਸਤਰ 11
ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥
सभु कछु तिस दै वसि दूजी नाहि जाइ ॥
Sabẖ kacẖẖ ṯis ḏai vas ḏūjī nāhi jā▫e.
Everything is under His control; there is no other place at all.
ਮਃ 5   -  view Shabad/Paurhi/Salok
ਪੰਨਾ 1429, ਸਤਰ 7
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥
नानक सभु किछु तुमरै हाथ मै तुम ही होत सहाइ ॥५४॥
Nānak sabẖ kicẖẖ ṯumrai hāth mai ṯum hī hoṯ sahā▫e. ||54||
Nanak: everything is in Your hands, Lord; You are my Helper and Support. ||54||
ਮਃ 9   -  view Shabad/Paurhi/Salok
.

© SriGranth.org, a Sri Guru Granth Sahib resource, all rights reserved.
See Acknowledgements & Credits