Searched the Sri Guru Granth Sahib in Gurmukhi for ਸਮਝ | Results 1 - 4 of 4. Search took 0.135 seconds. |
| |||
ਪੰਨਾ 77, ਸਤਰ 1 ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥ इहु धनु स्मपै माइआ झूठी अंति छोडि चलिआ पछुताई ॥ Ih ḏẖan sampai mā▫i▫ā jẖūṯẖī anṯ cẖẖod cẖali▫ā pacẖẖuṯā▫ī. This wealth, property and Maya are false. In the end, you must leave these, and depart in sorrow. ਮਃ 4 - view Shabad/Paurhi/Salok | |||
ਪੰਨਾ 133, ਸਤਰ 17 ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ पलचि पलचि सगली मुई झूठै धंधै मोहु ॥ Palacẖ palacẖ saglī mu▫ī jẖūṯẖai ḏẖanḏẖai moh. Entangled and enmeshed in the love of false occupations, the whole world is perishing. ਮਃ 5 - view Shabad/Paurhi/Salok | |||
ਪੰਨਾ 380, ਸਤਰ 3 ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥ संत सजन सुनहु सभि मीता झूठा एहु पसारा ॥ Sanṯ sajan sunhu sabẖ mīṯā jẖūṯẖā ehu pasārā. O Saints, and friends, listen to me: all this world is false. ਮਃ 5 - view Shabad/Paurhi/Salok | |||
ਪੰਨਾ 861, ਸਤਰ 3 ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥ जितने साह पातिसाह उमराव सिकदार चउधरी सभि मिथिआ झूठु भाउ दूजा जाणु ॥ Jiṯne sāh pāṯisāh umrāv sikḏār cẖa▫uḏẖrī sabẖ mithi▫ā jẖūṯẖ bẖā▫o ḏūjā jāṇ. All the kings, emperors, nobles, lords and chiefs are false and transitory, engrossed in duality - know this well. ਮਃ 4 - view Shabad/Paurhi/Salok |
. |