Sri Granth: Search Results

Read Page-By-Page
Search Guru Granth Sahib:

Choose Language:   

  Advanced Gurbani Search
Home
Searched the Sri Guru Granth Sahib in Gurmukhi for ਦਏ Results 1 - 50 of 50. Search took 0.153 seconds.
******  Refine Your Search -- Search by Raag, Author, Poetry, Laga Matra and More  ******
ਪੰਨਾ 18, ਸਤਰ 7
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
मंगण वाले केतड़े दाता एको सोइ ॥
Mangaṇ vāle keṯ▫ṛe ḏāṯā eko so▫e.
There are so many beggars, but He is the only Giver.
ਮਃ 1   -  view Shabad/Paurhi/Salok
ਪੰਨਾ 30, ਸਤਰ 4
ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥
सभना का दाता एकु है आपे बखस करेइ ॥
Sabẖnā kā ḏāṯā ek hai āpe bakẖas kare▫i.
The One Lord is the Giver of all; He Himself bestows all blessings.
ਮਃ 3   -  view Shabad/Paurhi/Salok
ਪੰਨਾ 36, ਸਤਰ 17
ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥
सभना का दाता एकु है भुलिआ लए समझाइ ॥
Sabẖnā kā ḏāṯā ek hai bẖuli▫ā la▫e samjẖā▫e.
The One Lord is the Giver of all. He corrects those who make mistakes.
ਮਃ 3   -  view Shabad/Paurhi/Salok
ਪੰਨਾ 45, ਸਤਰ 18
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥
सभना दाता एकु है दूजा नाही कोइ ॥
Sabẖnā ḏāṯā ek hai ḏūjā nāhī ko▫e.
The One is the Giver of all-there is no other at all.
ਮਃ 5   -  view Shabad/Paurhi/Salok
ਪੰਨਾ 65, ਸਤਰ 19
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥
नानक दाता एकु है दूजा अउरु न कोइ ॥
Nānak ḏāṯā ek hai ḏūjā a▫or na ko▫e.
O Nanak, the One Lord alone is the Giver; there is no other at all.
ਮਃ 3   -  view Shabad/Paurhi/Salok
ਪੰਨਾ 208, ਸਤਰ 2
ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥੧॥
दीखिआ गुर की मुंद्रा कानी द्रिड़िओ एकु निरंकारा ॥१॥
Ḏīkẖi▫ā gur kī munḏrā kānī ḏariṛi▫o ek nirankārā. ||1||
I have made the Guru's Teachings my ear-rings, and I have enshrined the One Formless Lord within my being. ||1||
ਮਃ 5   -  view Shabad/Paurhi/Salok
ਪੰਨਾ 216, ਸਤਰ 12
ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥
करहु क्रिपा सरब के दाते एक रूप लिव लावहु ॥
Karahu kirpā sarab ke ḏāṯe ek rūp liv lāvhu.
Take pity on me, O Great Giver of all, that I may enshrine love for Your Form alone.
ਮਃ 5   -  view Shabad/Paurhi/Salok
ਪੰਨਾ 234, ਸਤਰ 1
ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥
हरि प्रभ दाता एकु तूं तूं आपे बखसि मिलाइ ॥
Har parabẖ ḏāṯā ek ṯūʼn ṯūʼn āpe bakẖas milā▫e.
O Lord God, You are the One and Only Giver; You forgive us, and unite us with Yourself.
ਮਃ 3   -  view Shabad/Paurhi/Salok
ਪੰਨਾ 257, ਸਤਰ 9
ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥
दासह एकु निहारिआ सभु कछु देवनहार ॥
Ḏāsah ek nihāri▫ā sabẖ kacẖẖ ḏevanhār.
His slaves have gazed upon the One Lord, the Giver of everything.
ਮਃ 5   -  view Shabad/Paurhi/Salok
ਪੰਨਾ 257, ਸਤਰ 10
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥
ददा दाता एकु है सभ कउ देवनहार ॥
Ḏaḏā ḏāṯā ek hai sabẖ ka▫o ḏevanhār.
DADDA: The One Lord is the Great Giver; He is the Giver to all.
ਮਃ 5   -  view Shabad/Paurhi/Salok
ਪੰਨਾ 325, ਸਤਰ 6
ਪਾਪ ਪੁੰਨ ਦੁਇ ਏਕ ਸਮਾਨ ॥
पाप पुंन दुइ एक समान ॥
Pāp punn ḏu▫e ek samān.
Sin and virtue are both the same.
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 334, ਸਤਰ 5
ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥
पंडित गुणी सूर हम दाते एहि कहहि बड हम ही ॥२॥
Pandiṯ guṇī sūr ham ḏāṯe ehi kahėh bad ham hī. ||2||
The scholarly Pandits, the virtuous, the brave and the generous, all assert that they alone are great. ||2||
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 344, ਸਤਰ 14
ਗੁਰ ਮਿਲਿ ਦੋਊ ਏਕ ਸਮ ਧਰੈ ॥
गुर मिलि दोऊ एक सम धरै ॥
Gur mil ḏo▫ū ek sam ḏẖarai.
Meeting the Guru, one comes to look alike upon pleasure and pain,
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 344, ਸਤਰ 15
ਤੀਨਿ ਦੇਵ ਏਕ ਸੰਗਿ ਲਾਇ ॥
तीनि देव एक संगि लाइ ॥
Ŧīn ḏev ek sang lā▫e.
Forsake the trinity, and attach yourself to the One God.
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 365, ਸਤਰ 5
ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥
मै सहु दाता एकु है अवरु नाही कोई ॥
Mai saho ḏāṯā ek hai avar nāhī ko▫ī.
My Husband Lord, the Great Giver, is One. There is no other at all.
ਮਃ 3   -  view Shabad/Paurhi/Salok
ਪੰਨਾ 400, ਸਤਰ 8
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
संता की होइ दासरी एहु अचारा सिखु री ॥
Sanṯā kī ho▫e ḏāsrī ehu acẖārā sikẖ rī.
Become the servant of the Saints, and learn this way of life.
ਮਃ 5   -  view Shabad/Paurhi/Salok
ਪੰਨਾ 427, ਸਤਰ 8
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥
सभना का दाता एकु है सिरि धंधै लाइ ॥
Sabẖnā kā ḏāṯā ek hai sir ḏẖanḏẖai lā▫e.
The One Lord is the Giver of all; He assigns tasks to each and every person.
ਮਃ 3   -  view Shabad/Paurhi/Salok
ਪੰਨਾ 457, ਸਤਰ 1
ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥
चमतकार प्रगासु दह दिस एकु तह द्रिसटाइआ ॥
Cẖamaṯkār pargās ḏah ḏis ek ṯah ḏaristā▫i▫ā.
The brilliant flash of the One Lord is revealed to them - they behold Him in the ten directions.
ਮਃ 5   -  view Shabad/Paurhi/Salok
ਪੰਨਾ 473, ਸਤਰ 19
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥
दीबानु एको कलम एका हमा तुम्हा मेलु ॥
Ḏībān eko kalam ekā hamā ṯumĥā mel.
There is only One Court of the Lord, and He has only one pen; there, you and I shall meet.
ਮਃ 1   -  view Shabad/Paurhi/Salok
ਪੰਨਾ 512, ਸਤਰ 4
ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥
सभना दाता एकु है इको हरि मिता ॥९॥
Sabẖnā ḏāṯā ek hai iko har miṯā. ||9||
The One Lord is the Giver of all; the Lord alone is our friend. ||9||
ਮਃ 3   -  view Shabad/Paurhi/Salok
ਪੰਨਾ 524, ਸਤਰ 17
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥
हमरा इन का दाता एकु रघुराई ॥४॥२॥
Hamrā in kā ḏāṯā ek ragẖurā▫ī. ||4||2||
the Lord alone is the Provider, for me and my children. ||4||2||
ਭਗਤ ਕਬੀਰ ਜੀ   -  view Shabad/Paurhi/Salok
ਪੰਨਾ 554, ਸਤਰ 9
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥
हरि का नामु अम्रितु है दारू एहु लाएहु ॥
Har kā nām amriṯ hai ḏārū ehu lā▫ehu.
The Name of the Lord is Ambrosial Nectar - take this healing medicine!
ਮਃ 3   -  view Shabad/Paurhi/Salok
ਪੰਨਾ 595, ਸਤਰ 6
ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥
सभना दाता एकु तू माणस दाति न होइ ॥
Sabẖnā ḏāṯā ek ṯū māṇas ḏāṯ na ho▫e.
You alone are the Great Giver; mankind cannot give anything.
ਮਃ 1   -  view Shabad/Paurhi/Salok
ਪੰਨਾ 653, ਸਤਰ 5
ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥
किआ होवै किसै ही दै कीतै जां धुरि किरतु ओस दा एहो जेहा पइआ ॥
Ki▫ā hovai kisai hī ḏai kīṯai jāʼn ḏẖur kiraṯ os ḏā eho jehā pa▫i▫ā.
What can anyone do? Such is his destiny, according to his past deeds.
ਮਃ 4   -  view Shabad/Paurhi/Salok
ਪੰਨਾ 683, ਸਤਰ 14
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥
राज जोबन बिसरंत हरि माइआ महा दुखु एहु महांत कहै ॥
Rāj joban bisranṯ har mā▫i▫ā mahā ḏukẖ ehu mahāʼnṯ kahai.
In power, youth and Maya, the Lord is forgotten; this is the greatest tragedy - so say the spiritual sages.
ਮਃ 5   -  view Shabad/Paurhi/Salok
ਪੰਨਾ 704, ਸਤਰ 14
ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥
तजि मान मोहु विकारु दूजा एक सिउ लिव लाईऐ ॥
Ŧaj mān moh vikār ḏūjā ek si▫o liv lā▫ī▫ai.
Renouncing pride, attachment, corruption and duality, I lovingly center my attention on the One Lord.
ਮਃ 5   -  view Shabad/Paurhi/Salok
ਪੰਨਾ 710, ਸਤਰ 9
ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥
द्रिसटंत एको सुनीअंत एको वरतंत एको नरहरह ॥
Ḏaristaʼnṯ eko sunī▫anṯ eko varṯanṯ eko narharėh.
I see only the One Lord; I hear only the One Lord; the One Lord is all-pervading.
ਮਃ 5   -  view Shabad/Paurhi/Salok
ਪੰਨਾ 724, ਸਤਰ 10
ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥
दीन दुनीआ एक तूही सभ खलक ही ते पाकु ॥ रहाउ ॥
Ḏīn ḏunī▫ā ek ṯūhī sabẖ kẖalak hī ṯe pāk. Rahā▫o.
You alone are my spiritual and temporal Lord; and yet, You are detached from all Your creation. ||Pause||
ਮਃ 5   -  view Shabad/Paurhi/Salok
ਪੰਨਾ 810, ਸਤਰ 16
ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥
निंद चिंद पर दूखना ए खिन महि जारी ॥
Ninḏ cẖinḏ par ḏūkẖnā e kẖin mėh jārī.
In an instant, I burnt away the ideas of slander and ill-will towards others.
ਮਃ 5   -  view Shabad/Paurhi/Salok
ਪੰਨਾ 818, ਸਤਰ 17
ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥
जीअन का दाता एकु है बीआ नही होरु ॥
Jī▫an kā ḏāṯā ek hai bī▫ā nahī hor.
The One Lord is the Giver of all beings; there is no other at all.
ਮਃ 5   -  view Shabad/Paurhi/Salok
ਪੰਨਾ 819, ਸਤਰ 17
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
राम नामु अउखधु दीआ एका लिव लाई ॥१॥ रहाउ ॥
Rām nām a▫ukẖaḏẖ ḏī▫ā ekā liv lā▫ī. ||1|| rahā▫o.
He has given me the medicine of the Lord's Name, and I enshrine love for the One Lord. ||1||Pause||
ਮਃ 5   -  view Shabad/Paurhi/Salok
ਪੰਨਾ 853, ਸਤਰ 7
ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥
जे किसै किहु दिसि आवै ता कोई किहु मंगि लए अकै कोई किहु देवाए एहु हरि धनु जोरि कीतै किसै नालि न जाइ वंडाइआ ॥
Je kisai kihu ḏis āvai ṯā ko▫ī kihu mang la▫e akai ko▫ī kihu ḏevā▫e ehu har ḏẖan jor kīṯai kisai nāl na jā▫e vandā▫i▫ā.
If someone sees something, he may ask for it; or, someone may cause it to be given to him. But no one can take a share of this wealth of the Lord by force.
ਮਃ 4   -  view Shabad/Paurhi/Salok
ਪੰਨਾ 877, ਸਤਰ 11
ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥
मरण जीवण कउ धरती दीनी एते गुण विसरे ॥२॥
Maraṇ jīvaṇ ka▫o ḏẖarṯī ḏīnī eṯe guṇ visre. ||2||
To die and to live, He gave us the earth, but we have forgotten these blessings. ||2||
ਮਃ 1   -  view Shabad/Paurhi/Salok
ਪੰਨਾ 879, ਸਤਰ 14
ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥
एक द्रिसटि एको करि देखिआ भीखिआ भाइ सबदि त्रिपतासै ॥१॥ रहाउ ॥
Ėk ḏarisat eko kar ḏekẖi▫ā bẖīkẖi▫ā bẖā▫e sabaḏ ṯaripṯāsai. ||1|| rahā▫o.
He looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||
ਮਃ 1   -  view Shabad/Paurhi/Salok
ਪੰਨਾ 885, ਸਤਰ 1
ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥
एका देसी एकु दिखावै एको रहिआ बिआपै ॥
Ėkā ḏesī ek ḏikẖāvai eko rahi▫ā bi▫āpai.
He lives in the land of the One Lord, shows the way to the One Lord, and remains attuned to the One Lord.
ਮਃ 5   -  view Shabad/Paurhi/Salok
ਪੰਨਾ 915, ਸਤਰ 14
ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥੫॥
बंधन तोड़ि चरन कमल द्रिड़ाए एक सबदि लिव लाई ॥५॥
Banḏẖan ṯoṛ cẖaran kamal driṛ▫ā▫e ek sabaḏ liv lā▫ī. ||5||
Shattering the bonds, the Guru implants the Lord's lotus feet within, and lovingly attunes us to the One Word of the Shabad. ||5||
ਮਃ 5   -  view Shabad/Paurhi/Salok
ਪੰਨਾ 917, ਸਤਰ 10
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥
सदा कुरबाणु कीता गुरू विटहु जिस दीआ एहि वडिआईआ ॥
Saḏā kurbāṇ kīṯā gurū vitahu jis ḏī▫ā ehi vaḏi▫ā▫ī▫ā.
I am forever a sacrifice to the Guru, who possesses such glorious greatness.
ਮਃ 3   -  view Shabad/Paurhi/Salok
ਪੰਨਾ 922, ਸਤਰ 6
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
एहु विसु संसारु तुम देखदे एहु हरि का रूपु है हरि रूपु नदरी आइआ ॥
Ėhu vis sansār ṯum ḏekẖ▫ḏe ehu har kā rūp hai har rūp naḏrī ā▫i▫ā.
This whole world which you see is the image of the Lord; only the image of the Lord is seen.
ਮਃ 3   -  view Shabad/Paurhi/Salok
ਪੰਨਾ 951, ਸਤਰ 1
ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥
जन नानक जिस दे एहि चलत हहि सो जीवउ देवणहारु ॥२॥
Jan Nānak jis ḏe ehi cẖalaṯ hėh so jīva▫o ḏevaṇhār. ||2||
O servant Nanak, wondrous are the plays of the Lord, the Giver of life. ||2||
ਮਃ 3   -  view Shabad/Paurhi/Salok
ਪੰਨਾ 1035, ਸਤਰ 13
ਅਵਰੁ ਨ ਦੀਸੈ ਏਕੋ ਸੋਈ ॥
अवरु न दीसै एको सोई ॥
Avar na ḏīsai eko so▫ī.
No one was seen, except the One Lord.
ਮਃ 1   -  view Shabad/Paurhi/Salok
ਪੰਨਾ 1072, ਸਤਰ 8
ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥
तिसु बिनु दूजा अवरु न दीसै एका जगति सबाई हे ॥१४॥
Ŧis bin ḏūjā avar na ḏīsai ekā jagaṯ sabā▫ī he. ||14||
I do not see any other except Him. The One Lord pervades the whole world. ||14||
ਮਃ 5   -  view Shabad/Paurhi/Salok
ਪੰਨਾ 1079, ਸਤਰ 15
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥
गुर गिआन अंजनि काटिओ भ्रमु सगला अवरु न दीसै एक बिना ॥१२॥
Gur gi▫ān anjan kāti▫o bẖaram saglā avar na ḏīsai ek binā. ||12||
The ointment of the Guru's spiritual wisdom has eradicated all doubts; except the One Lord, I do not see any other at all. ||12||
ਮਃ 5   -  view Shabad/Paurhi/Salok
ਪੰਨਾ 1119, ਸਤਰ 8
ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥
पंच दास तीनि दोखी एक मनु अनाथ नाथ ॥
Pancẖ ḏās ṯīn ḏokẖī ek man anāth nāth.
The five thieves and the three dispositions torment my mind.
ਮਃ 5   -  view Shabad/Paurhi/Salok
ਪੰਨਾ 1187, ਸਤਰ 18
ਨਹ ਅਸਥਿਰੁ ਦੀਸੈ ਏਕ ਭਾਇ ॥
नह असथिरु दीसै एक भाइ ॥
Nah asthir ḏīsai ek bẖā▫e.
It does not remain stable in the Love of the One Lord.
ਮਃ 1   -  view Shabad/Paurhi/Salok
ਪੰਨਾ 1190, ਸਤਰ 17
ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥
चारे दीवे चहु हथि दीए एका एका वारी ॥१॥
Cẖāre ḏīve cẖahu hath ḏī▫e ekā ekā vārī. ||1||
He placed the four lamps, one by one, into the hands of the four ages. ||1||
ਮਃ 1   -  view Shabad/Paurhi/Salok
ਪੰਨਾ 1219, ਸਤਰ 6
ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ ॥
जीअ प्रान मुकति को दाता एकस सिउ लिव लाउ ॥
Jī▫a parān mukaṯ ko ḏāṯā ekas si▫o liv lā▫o.
He is the Giver of the soul, the breath of life and liberation; lovingly tune in to the One and Only Lord.
ਮਃ 5   -  view Shabad/Paurhi/Salok
ਪੰਨਾ 1290, ਸਤਰ 7
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
देंदा नरकि सुरगि लैदे देखहु एहु धिङाणा ॥
Ḏeʼnḏā narak surag laiḏe ḏekẖhu ehu ḏẖińāṇā.
The giver goes to hell, while the receiver goes to heaven - look at this injustice.
ਮਃ 1   -  view Shabad/Paurhi/Salok
ਪੰਨਾ 1355, ਸਤਰ 7
ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ ॥੧੫॥
दइआल एक भगवान पुरखह नानक सरब जीअ प्रतिपालकह ॥१५॥
Ḏa▫i▫āl ek bẖagvān pukẖah Nānak sarab jī▫a parṯipālkėh. ||15||
The One Lord God is Kind and Compassionate, O Nanak. He is the Cherisher and Nurturer of all living beings. ||15||
ਮਃ 5   -  view Shabad/Paurhi/Salok
ਪੰਨਾ 1357, ਸਤਰ 3
ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧ੍ਯ੍ਯਿੰ ਸਾਧਸੰਗਿ ਕ੍ਰਿਪਾ ਪ੍ਰਭੰ ॥੩੫॥
दुरलभं एक भगवान नामह नानक लबध्यिं साधसंगि क्रिपा प्रभं ॥३५॥
Ḏurlabẖaʼn ek bẖagvān nāmah Nānak labḏẖi▫yaʼn sāḏẖsang kirpā parabẖaʼn. ||35||
Only the Naam, the Name of the Lord, is difficult to obtain. O Nanak, it is only obtained by God's Grace, in the Saadh Sangat, the Company of the Holy. ||35||
ਮਃ 5   -  view Shabad/Paurhi/Salok
ਪੰਨਾ 1385, ਸਤਰ 13
ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥
हरि गुन नाही अंत पारे जीअ जंत सभि थारे सगल को दाता एकै अलख मुरारे ॥
Har gun nāhī anṯ pāre jī▫a janṯ sabẖ thāre sagal ko ḏāṯā ekai alakẖ murāre.
O Lord, there is no end or limit to Your Glorious Virtues; all beings and creatures are Yours. You are the Giver of all, the One Invisible Lord.
ਮਃ 5   -  view Shabad/Paurhi/Salok
.

© SriGranth.org, a Sri Guru Granth Sahib resource, all rights reserved.
See Acknowledgements & Credits