Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥
cutting up desire, lust, wrath, pride and envy, use thou them as thy bark of Acacia arabica, Thus mix thou thy yeast.

ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ
Is there any such saint, in whose mind poise and peace abide, to whom I may offer my devotion for giving me such a wine?

ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ
I shall surrender my soul and body to him, who gives me as much as a drop me as much as a drop of wine from such a vat. Pause.

ਭਵਨ ਚਤੁਰ ਦਸ ਭਾਠੀ ਕੀਨ੍ਹ੍ਹੀ ਬ੍ਰਹਮ ਅਗਨਿ ਤਨਿ ਜਾਰੀ ਰੇ
The fourteen worlds, I have made my furnace. The realisation of the Lord within my body is fire that I have burnt in the furnace.

ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥
To enshrine love for the Lord is my sealing the pitcher to drive the wine into the pot and mental peace is my cooling-pad.

ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ
Pilgrimage, fasting, vow purification, self-discipline and austerities at eclipses of the sun and the moon, I would pledge for that wine.

ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥੩॥
Meditation make I the cup and God's ambrosial Name the pure juice, This supreme quintessence do quaff I.

ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ
From such a still, a very pure stream continually issues and with this elixir my soul is inebriated.

ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥੪॥੧॥
Says Kabir, all other wines are trifling. This alone is the True great elixir.

ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ
Make gnosis thy molasses, make meditation thy bassia flowers and let Lord's fear enshrined in thy mind, be thy furnace.

ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ ॥੧॥
The wind pipe, Sukhmana by Name, is merged in equipoise and soul, the drinker, quaffs this wine.

ਅਉਧੂ ਮੇਰਾ ਮਨੁ ਮਤਵਾਰਾ
O Yogi, with this wine my soul is intoxicated.

ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ
When that wine ascends to the brain, man tastes not the relish of another one and then he sees the three worlds clearly. Pause.

ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ
Joining the two regions of God and soul, I have made the furnace and drink I the very supreme elixir.

ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥੨॥
Both lust and wrath I have burnt as fire-wood and have thus escaped from worldliness.

ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ
The light of gnosis was manifested unto me. When Meeting my great True Guru, I obtained understanding from him.

ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਕਬਹੂ ਜਾਈ ॥੩॥੨॥
Slave Kabir is inebriated with that wine, intoxication of which wears off not ever.

ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ
Thou art my Sumer mountain, O Lord. I have grasped Thy protection.

ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥
Thou shakest not, nor do I fall. Thou, O Lord, hast preserved my honour.

ਅਬ ਤਬ ਜਬ ਕਬ ਤੁਹੀ ਤੁਹੀ
Now and then and here and hereafter, there is but Thee.

ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ
By Thine grace, O my Master, I am ever in peace. Pause.

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ
Relying on Thee, I abide in Maghar and Thou hast quenched the fire of my mind.

ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥
First I obtained Thy vision in Maghar and afterwards came to live in Banaras.

ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ
As is Maghar, so is Kanshi, deem them both the same.

ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥
I, the poor man, have obtained this wealth of the Lord, whilst the proud persons are bursting to death.

ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ
He who prides on himself; him prick the thorns and there is none to draw them out.

ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥
Here he cries bitterly of prickly-pain and afterwards burns in the frightful hell.

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ
What is hell and what heaven, the poor things. The saints reject both of them.

ਹਮ ਕਾਹੂ ਕੀ ਕਾਣਿ ਕਢਤੇ ਅਪਨੇ ਗੁਰ ਪਰਸਾਦੇ ॥੫॥
Through the grace of my Guru, I own not any obligation to either.

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ
Now, I have mounted to the Master's Sustainer.

ਰਾਮ ਕਬੀਰਾ ਏਕ ਭਏ ਹੈ ਕੋਇ ਸਕੈ ਪਛਾਨੀ ॥੬॥੩॥
The Pervading God and Kabir have become one and no one can distinguish between them.

ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ
I honour the saints and punish the wicked. This is my duty as the Lord's police officer

ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥
Day and night I shampoo Thine feet, O Lord, and wave my hair as fly-brush over Thee.

ਹਮ ਕੂਕਰ ਤੇਰੇ ਦਰਬਾਰਿ
My Master; I am the dog of Thine court.

ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ
Opening my snout I bark before It. Pause.

        


© SriGranth.org, a Sri Guru Granth Sahib resource, all rights reserved.
See Acknowledgements & Credits