Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ
Pāʼnde ṯumrā rāmcẖanḏ so bẖī āvaṯ ḏekẖi▫ā thā.
O Pandit, I saw your Raam Chand coming too

ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
Rāvan seṯī sarbar ho▫ī gẖar kī jo▫e gavā▫ī thī. ||3||
; he lost his wife, fighting a war against Raawan. ||3||

ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ
Hinḏū anĥā ṯurkū kāṇā.
The Hindu is sightless; the Muslim has only one eye.

ਦੁਹਾਂ ਤੇ ਗਿਆਨੀ ਸਿਆਣਾ
Ḏuhāʼn ṯe gi▫ānī si▫āṇā.
The spiritual teacher is wiser than both of them.

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ
Hinḏū pūjai ḏehurā musalmāṇ masīṯ.
The Hindu worships at the temple, the Muslim at the mosque.

ਨਾਮੇ ਸੋਈ ਸੇਵਿਆ ਜਹ ਦੇਹੁਰਾ ਮਸੀਤਿ ॥੪॥੩॥੭॥
Nāme so▫ī sevi▫ā jah ḏehurā na masīṯ. ||4||3||7||
Naam Dayv serves that Lord, who is not limited to either the temple or the mosque. ||4||3||7||

ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ
Rāg gond baṇī Raviḏās jī▫o kī gẖar 2
Raag Gond, The Word Of Ravi Daas Jee, Second House:

ਸਤਿਗੁਰ ਪ੍ਰਸਾਦਿ
Ik▫oaʼnkār saṯgur parsāḏ.
One Universal Creator God. By The Grace Of The True Guru:

ਮੁਕੰਦ ਮੁਕੰਦ ਜਪਹੁ ਸੰਸਾਰ
Mukanḏ mukanḏ japahu sansār.
Meditate on the Lord Mukanday, the Liberator, O people of the world.

ਬਿਨੁ ਮੁਕੰਦ ਤਨੁ ਹੋਇ ਅਉਹਾਰ
Bin mukanḏ ṯan ho▫e a▫uhār.
Without Mukanday, the body shall be reduced to ashes.

ਸੋਈ ਮੁਕੰਦੁ ਮੁਕਤਿ ਕਾ ਦਾਤਾ
So▫ī mukanḏ mukaṯ kā ḏāṯā.
Mukanday is the Giver of liberation.

ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥
So▫ī mukanḏ hamrā piṯ māṯā. ||1||
Mukanday is my father and mother. ||1||

ਜੀਵਤ ਮੁਕੰਦੇ ਮਰਤ ਮੁਕੰਦੇ
Jīvaṯ mukanḏe maraṯ mukanḏe.
Meditate on Mukanday in life, and meditate on Mukanday in death.

ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ
Ŧā ke sevak ka▫o saḏā ananḏe. ||1|| rahā▫o.
His servant is blissful forever. ||1||Pause||

ਮੁਕੰਦ ਮੁਕੰਦ ਹਮਾਰੇ ਪ੍ਰਾਨੰ
Mukanḏ mukanḏ hamāre parānaʼn.
The Lord, Mukanday, is my breath of life.

ਜਪਿ ਮੁਕੰਦ ਮਸਤਕਿ ਨੀਸਾਨੰ
Jap mukanḏ masṯak nīsānaʼn.
Meditating on Mukanday, one's forehead will bear the Lord's insignia of approval.

ਸੇਵ ਮੁਕੰਦ ਕਰੈ ਬੈਰਾਗੀ
Sev mukanḏ karai bairāgī.
The renunciate serves Mukanday.

ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥
So▫ī mukanḏ ḏurbal ḏẖan lāḏẖī. ||2||
Mukanday is the wealth of the poor and forlorn. ||2||

ਏਕੁ ਮੁਕੰਦੁ ਕਰੈ ਉਪਕਾਰੁ
Ėk mukanḏ karai upkār.
When the One Liberator does me a favor,

ਹਮਰਾ ਕਹਾ ਕਰੈ ਸੰਸਾਰੁ
Hamrā kahā karai sansār.
then what can the world do to me?

ਮੇਟੀ ਜਾਤਿ ਹੂਏ ਦਰਬਾਰਿ
Metī jāṯ hū▫e ḏarbār.
Erasing my social status, I have entered His Court.

ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥
Ŧuhī mukanḏ jog jug ṯār. ||3||
You, Mukanday, are potent throughout the four ages. ||3||

ਉਪਜਿਓ ਗਿਆਨੁ ਹੂਆ ਪਰਗਾਸ
Upji▫o gi▫ān hū▫ā pargās.
Spiritual wisdom has welled up, and I have been enlightened.

ਕਰਿ ਕਿਰਪਾ ਲੀਨੇ ਕੀਟ ਦਾਸ
Kar kirpā līne kīt ḏās.
In His Mercy, the Lord has made this worm His slave.

ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ
Kaho Raviḏās ab ṯarisnā cẖūkī.
Says Ravi Daas, now my thirst is quenched;

ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥
Jap mukanḏ sevā ṯāhū kī. ||4||1||
I meditate on Mukanday the Liberator, and I serve Him. ||4||1||

ਗੋਂਡ
Gond.
Gond:

ਜੇ ਓਹੁ ਅਠਸਠਿ ਤੀਰਥ ਨ੍ਹ੍ਹਾਵੈ
Je oh aṯẖsaṯẖ ṯirath nĥāvai.
Someone may bathe at the sixty-eight sacred shrines of pilgrimage,

ਜੇ ਓਹੁ ਦੁਆਦਸ ਸਿਲਾ ਪੂਜਾਵੈ
Je oh ḏu▫āḏas silā pūjāvai.
and worship the twelve Shiva-lingam stones,

ਜੇ ਓਹੁ ਕੂਪ ਤਟਾ ਦੇਵਾਵੈ
Je oh kūp ṯatā ḏevāvai.
and dig wells and pools,

ਕਰੈ ਨਿੰਦ ਸਭ ਬਿਰਥਾ ਜਾਵੈ ॥੧॥
Karai ninḏ sabẖ birthā jāvai. ||1||
but if he indulges in slander, then all of this is useless. ||1||

ਸਾਧ ਕਾ ਨਿੰਦਕੁ ਕੈਸੇ ਤਰੈ
Sāḏẖ kā ninḏak kaise ṯarai.
How can the slanderer of the Holy Saints be saved?

ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ
Sarpar jānhu narak hī parai. ||1|| rahā▫o.
Know for certain, that he shall go to hell. ||1||Pause||

ਜੇ ਓਹੁ ਗ੍ਰਹਨ ਕਰੈ ਕੁਲਖੇਤਿ
Je oh garahan karai kulkẖeṯ.
Someone may bathe at Kuruk-shaytra during a solar eclipse,

ਅਰਪੈ ਨਾਰਿ ਸੀਗਾਰ ਸਮੇਤਿ
Arpai nār sīgār sameṯ.
and give his decorated wife in offering,

ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ
Saglī simriṯ sarvanī sunai.
and listen to all the Simritees,

ਕਰੈ ਨਿੰਦ ਕਵਨੈ ਨਹੀ ਗੁਨੈ ॥੨॥
Karai ninḏ kavnai nahī gunai. ||2||
but if he indulges in slander, these are of no account. ||2||

ਜੇ ਓਹੁ ਅਨਿਕ ਪ੍ਰਸਾਦ ਕਰਾਵੈ
Je oh anik parsāḏ karāvai.
Someone may give countless feasts,

ਭੂਮਿ ਦਾਨ ਸੋਭਾ ਮੰਡਪਿ ਪਾਵੈ
Bẖūm ḏān sobẖā mandap pāvai.
and donate land, and build splendid buildings;

ਅਪਨਾ ਬਿਗਾਰਿ ਬਿਰਾਂਨਾ ਸਾਂਢੈ
Apnā bigār birāʼnnā sāʼndẖai.
he may neglect his own affairs to work for others,

ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥
Karai ninḏ baho jonī hāʼndẖai. ||3||
but if he indulges in slander, he shall wander in countless incarnations. ||3||

ਨਿੰਦਾ ਕਹਾ ਕਰਹੁ ਸੰਸਾਰਾ
Ninḏā kahā karahu sansārā.
Why do you indulge in slander, O people of the world?

ਨਿੰਦਕ ਕਾ ਪਰਗਟਿ ਪਾਹਾਰਾ
Ninḏak kā pargat pāhārā.
The emptiness of the slanderer is soon exposed.

ਨਿੰਦਕੁ ਸੋਧਿ ਸਾਧਿ ਬੀਚਾਰਿਆ
Ninḏak soḏẖ sāḏẖ bīcẖāri▫ā.
I have thought, and determined the fate of the slanderer.

ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ
Kaho Raviḏās pāpī narak siḏẖāri▫ā. ||4||2||11||7||2||49|| joṛ.
Says Ravi Daas, he is a sinner; he shall go to hell. ||4||2||11||7||2||49|| Total||

        


© SriGranth.org, a Sri Guru Granth Sahib resource, all rights reserved.
See Acknowledgements & Credits