Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਗੋਂਡ ਮਹਲਾ
Gond 5th Guru.

ਸੰਤਨ ਕੈ ਬਲਿਹਾਰੈ ਜਾਉ
Unto the saints, I am a sacrifice.

ਸੰਤਨ ਕੈ ਸੰਗਿ ਰਾਮ ਗੁਨ ਗਾਉ
Associating with the saints, I sing the Lord's praise.

ਸੰਤ ਪ੍ਰਸਾਦਿ ਕਿਲਵਿਖ ਸਭਿ ਗਏ
By saints' grace, all the sins are dispelled.

ਸੰਤ ਸਰਣਿ ਵਡਭਾਗੀ ਪਏ ॥੧॥
The very fortunate ones seek the saints' refuge.

ਰਾਮੁ ਜਪਤ ਕਛੁ ਬਿਘਨੁ ਵਿਆਪੈ
Contemplating the Lord, no obstacle befalls the man.

ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ
By Guru's grace, the mortal meditates on his Lord. Pause.

ਪਾਰਬ੍ਰਹਮੁ ਜਬ ਹੋਇ ਦਇਆਲ
When the Transcendent Lord showers mercy,

ਸਾਧੂ ਜਨ ਕੀ ਕਰੈ ਰਵਾਲ
He makes man the dust of the saints feet.

ਕਾਮੁ ਕ੍ਰੋਧੁ ਇਸੁ ਤਨ ਤੇ ਜਾਇ
Lust and wrath then leave this body of his,

ਰਾਮ ਰਤਨੁ ਵਸੈ ਮਨਿ ਆਇ ॥੨॥
and Lord, the Jewel come to abide in his mind.

ਸਫਲੁ ਜਨਮੁ ਤਾਂ ਕਾ ਪਰਵਾਣੁ
Fruitful and approved is the life of him,

ਪਾਰਬ੍ਰਹਮੁ ਨਿਕਟਿ ਕਰਿ ਜਾਣੁ
who deems the Supreme Lord to be near him.

ਭਾਇ ਭਗਤਿ ਪ੍ਰਭ ਕੀਰਤਨਿ ਲਾਗੈ
He who is yoked to the Lord's loving adoration and praise,

ਜਨਮ ਜਨਮ ਕਾ ਸੋਇਆ ਜਾਗੈ ॥੩॥
Awakens from the slumber of many births.

ਚਰਨ ਕਮਲ ਜਨ ਕਾ ਆਧਾਰੁ
The Lord's Lotus-feet are the prop of His slave.

ਗੁਣ ਗੋਵਿੰਦ ਰਉਂ ਸਚੁ ਵਾਪਾਰੁ
To utter the world-Lord's praise is the true trade.

ਦਾਸ ਜਨਾ ਕੀ ਮਨਸਾ ਪੂਰਿ
My Master, fulfil Thou the desire of Thy slave.

ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥
Nanak finds peace in the dust of the saints feet.

ਰਾਗੁ ਗੋਂਡ ਅਸਟਪਦੀਆ ਮਹਲਾ ਘਰੁ
Rag Gond Ashtpadis 5th Guru.

ਸਤਿਗੁਰ ਪ੍ਰਸਾਦਿ
There is but One God. By the True Guru's grace, He is obtained.

ਕਰਿ ਨਮਸਕਾਰ ਪੂਰੇ ਗੁਰਦੇਵ
Make thou obeisance onto thy Perfect Guru-God.

ਸਫਲ ਮੂਰਤਿ ਸਫਲ ਜਾ ਕੀ ਸੇਵ
Profitable is His vision and fruitful His service.

ਅੰਤਰਜਾਮੀ ਪੁਰਖੁ ਬਿਧਾਤਾ
He is the Inner-knower Creator-Lord.

ਆਠ ਪਹਰ ਨਾਮ ਰੰਗਿ ਰਾਤਾ ॥੧॥
Throughout the eight watches of the day, he remains imbued with the Love of the Lord's Name.

ਗੁਰੁ ਗੋਬਿੰਦ ਗੁਰੂ ਗੋਪਾਲ
The Guru is the Master of the Universe and Guru, The cherisher of the world.

ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ
The Guru is the saviour of his servant. Pause.

ਪਾਤਿਸਾਹ ਸਾਹ ਉਮਰਾਉ ਪਤੀਆਏ
He satisfies the Kings, bankers and the nobles the Arrogant villains.

ਦੁਸਟ ਅਹੰਕਾਰੀ ਮਾਰਿ ਪਚਾਏ
The slanderer's mouth, he afflicts with disease.

ਨਿੰਦਕ ਕੈ ਮੁਖਿ ਕੀਨੋ ਰੋਗੁ
All the men acclaim the Guru's victory.

ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥
Within the saints mind is the supreme bliss.

ਸੰਤਨ ਕੈ ਮਨਿ ਮਹਾ ਅਨੰਦੁ
The saints contemplate the fortunate Divine Guru.

ਸੰਤ ਜਪਹਿ ਗੁਰਦੇਉ ਭਗਵੰਤੁ
The faces of his associates become exonerated.

ਸੰਗਤਿ ਕੇ ਮੁਖ ਊਜਲ ਭਏ
The faces of his associates become exonerated.

ਸਗਲ ਥਾਨ ਨਿੰਦਕ ਕੇ ਗਏ ॥੩॥
The slanderers lose all the places of refuge.

ਸਾਸਿ ਸਾਸਿ ਜਨੁ ਸਦਾ ਸਲਾਹੇ
With every breath of his, the Lord's slave ever care-free.

ਪਾਰਬ੍ਰਹਮ ਗੁਰ ਬੇਪਰਵਾਹੇ
He the Great Supreme Lord is ever care-free.

ਸਗਲ ਭੈ ਮਿਟੇ ਜਾ ਕੀ ਸਰਨਿ
Seeking whose protection all the fears are eradicated.

ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥
Smashing all the slanderers, the Lord fells them to the ground.

ਜਨ ਕੀ ਨਿੰਦਾ ਕਰੈ ਕੋਇ
Let no one slander the saints.

ਜੋ ਕਰੈ ਸੋ ਦੁਖੀਆ ਹੋਇ
He who calumniates them, becomes miserable.

ਆਠ ਪਹਰ ਜਨੁ ਏਕੁ ਧਿਆਏ
The whole day long, the Lord's slave remember Him alone.

ਜਮੂਆ ਤਾ ਕੈ ਨਿਕਟਿ ਜਾਏ ॥੫॥
The Yama draws not near him.

ਜਨ ਨਿਰਵੈਰ ਨਿੰਦਕ ਅਹੰਕਾਰੀ
God's slave is uninimical and the slanderer is egotistical?

ਜਨ ਭਲ ਮਾਨਹਿ ਨਿੰਦਕ ਵੇਕਾਰੀ
The saint thinks well of all and the calumniator of evil.

ਗੁਰ ਕੈ ਸਿਖਿ ਸਤਿਗੁਰੂ ਧਿਆਇਆ
The Guru's Sikh ponders over true Guru alone.

ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥
The saints are saved and the slanderer is cast into the hell.

ਸੁਣਿ ਸਾਜਨ ਮੇਰੇ ਮੀਤ ਪਿਆਰੇ
Hearken, O my dear friend and intimate.

ਸਤਿ ਬਚਨ ਵਰਤਹਿ ਹਰਿ ਦੁਆਰੇ
These words prove to be true in the Lord's court.

ਜੈਸਾ ਕਰੇ ਸੁ ਤੈਸਾ ਪਾਏ
As he sows, so does reap he.

ਅਭਿਮਾਨੀ ਕੀ ਜੜ ਸਰਪਰ ਜਾਏ ॥੭॥
The proud person is assuredly uprooted.

ਨੀਧਰਿਆ ਸਤਿਗੁਰ ਧਰ ਤੇਰੀ
Of the supportless thou art the only support, O my True Guru.

ਕਰਿ ਕਿਰਪਾ ਰਾਖਹੁ ਜਨ ਕੇਰੀ
In thy mercy, save thou the honour of thy slave.

ਕਹੁ ਨਾਨਕ ਤਿਸੁ ਗੁਰ ਬਲਿਹਾਰੀ
Says Nanak, I am a sacrifice unto the Guru,

ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥
remembering whom my honour is saved.

        


© SriGranth.org, a Sri Guru Granth Sahib resource, all rights reserved.
See Acknowledgements & Credits