Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ
Lokan kī cẖaṯurā▫ī upmā ṯe baisanṯar jār.

ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
Ko▫ī bẖalā kaha▫o bẖāvai burā kaha▫o ham ṯan ḏī▫o hai dẖār. ||1||

ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ
Jo āvaṯ saraṇ ṯẖākur parabẖ ṯumrī ṯis rākẖo kirpā ḏẖār.

ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥
Jan Nānak saraṇ ṯumārī har jī▫o rākẖo lāj murār. ||2||4||

ਦੇਵਗੰਧਾਰੀ
Ḏevganḏẖārī.

ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ
Har guṇ gāvai ha▫o ṯis balihārī.

ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ
Ḏekẖ ḏekẖ jīvā sāḏẖ gur ḏarsan jis hirḏai nām murārī. ||1|| rahā▫o.

ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ
Ŧum paviṯar pāvan purakẖ parabẖ su▫āmī ham ki▫o kar milah jūṯẖārī.

ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥
Hamrai jī▫e hor mukẖ hor hoṯ hai ham karamhīṇ kẖūṛi▫ārī. ||1||

ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ
Hamrī muḏar nām har su▫āmī riḏ anṯar ḏusat ḏustārī.

ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥
Ji▫o bẖāvai ṯi▫o rākẖo su▫āmī jan Nānak saraṇ ṯumĥārī. ||2||5||

ਦੇਵਗੰਧਾਰੀ
Ḏevganḏẖārī.

ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ
Har ke nām binā sunḏar hai naktī.

ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ
Ji▫o besu▫ā ke gẖar pūṯ jamaṯ hai ṯis nām pari▫o hai ḏẖarkatī. ||1|| rahā▫o.

ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ
Jin kai hirḏai nāhi har su▫āmī ṯe bigaṛ rūp berkatī.

ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥
Ji▫o nigurā baho bāṯā jāṇai oh har ḏargėh hai bẖarsatī. ||1||

ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ
Jin ka▫o ḏa▫i▫āl ho▫ā merā su▫āmī ṯinā sāḏẖ janā pag cẖaktī.

ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ
Nānak paṯiṯ paviṯ mil sangaṯ gur saṯgur pācẖẖai cẖẖuktī. ||2||6|| cẖẖakā 1

ਦੇਵਗੰਧਾਰੀ ਮਹਲਾ ਘਰੁ
Ḏevganḏẖārī mėhlā 5 gẖar 2

ਸਤਿਗੁਰ ਪ੍ਰਸਾਦਿ
Ik▫oaʼnkār saṯgur parsāḏ.

ਮਾਈ ਗੁਰ ਚਰਣੀ ਚਿਤੁ ਲਾਈਐ
Mā▫ī gur cẖarṇī cẖiṯ lā▫ī▫ai.

ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ
Parabẖ ho▫e kirpāl kamal pargāse saḏā saḏā har ḏẖi▫ā▫ī▫ai. ||1|| rahā▫o.

ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ
Anṯar eko bāhar eko sabẖ mėh ek samā▫ī▫ai.

ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥
Gẖat avgẖat ravi▫ā sabẖ ṯẖā▫ī har pūran barahm ḏikẖā▫ī▫ai. ||1||

ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਕਤਹੂ ਪਾਈਐ
Usṯaṯ karahi sevak mun keṯe ṯerā anṯ na kaṯhū pā▫ī▫ai.

ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥
Sukẖ▫ḏāṯe ḏukẖ bẖanjan su▫āmī jan Nānak saḏ bal jā▫ī▫ai. ||2||1||

ਦੇਵਗੰਧਾਰੀ
Ḏevganḏẖārī.

ਮਾਈ ਹੋਨਹਾਰ ਸੋ ਹੋਈਐ
Mā▫ī honhār so ho▫ī▫ai.

ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ
Rācẖ rahi▫o racẖnā parabẖ apnī kahā lābẖ kahā kẖo▫ī▫ai. ||1|| rahā▫o.

ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ
Kah fūlėh ānanḏ bikẖai sog kab hasno kab ro▫ī▫ai.

ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥
Kabhū mail bẖare abẖimānī kab sāḏẖū sang ḏẖo▫ī▫ai. ||1||

ਕੋਇ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ
Ko▫e na metai parabẖ kā kī▫ā ḏūsar nāhī alo▫ī▫ai.

ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥
Kaho Nānak ṯis gur balihārī jih parsāḏ sukẖ so▫ī▫ai. ||2||2||

        


© SriGranth.org, a Sri Guru Granth Sahib resource, all rights reserved.
See Acknowledgements & Credits