Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥  

नानक धंनु सोहागणी जिन सह नालि पिआरु ॥४॥२३॥९३॥  

Nānak ḏẖan sohāgaṇī jin sah nāl pi▫ār. ||4||23||93||  

O Nanak, blessed are the happy soul-brides, who are in love with their Husband Lord. ||4||23||93||  

ਨਾਨਕ ਮੁਬਾਰਕ ਹਨ ਉਹ ਪ੍ਰਸੰਨ ਪਤਨੀਆਂ, ਜੋ ਆਪਣੇ ਪਤੀ ਸਾਥ ਪਿਰਹੜੀ ਪਾਉਂਦੀਆਂ ਹਨ।  

ਸ੍ਰੀ ਗੁਰੂ ਜੀ ਕਹਤੇ ਹੈਂ (ਸੁਹਾਗਣੀ) ਸੇ ਗ੍ਯਾਨਵਾਨ ਧੰਨ ਹੈ ਜਿਨਕਾ ਪਤੀ ਪਰਮੇਸ੍ਵਰ ਕੇ ਸਾਥ ਪ੍ਯਾਰ ਹੈ॥੪॥੨੩॥੯੩॥


ਸਿਰੀਰਾਗੁ ਮਹਲਾ ਘਰੁ   ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ  

सिरीरागु महला ५ घरु ६ ॥   करण कारण एकु ओही जिनि कीआ आकारु ॥  

Sirīrāg mėhlā 5 gẖar 6.   Karaṇ kāraṇ ek ohī jin kī▫ā ākār.  

Siree Raag, Fifth Mehl, Sixth House:   The One Lord is the Doer, the Cause of causes, who has created the creation.  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।   ਉਹ ਅਦੁੱਤੀ ਸਾਹਿਬ, ਜਿਸ ਨੇ ਆਲਮ ਸਾਜਿਆ ਹੈ, ਢੋ-ਮੇਲ ਮੇਲਣਹਾਰ ਹੈ।  

(ਕਾਰਣ) ਮਾਯਾ ਮਹਿਤਤ੍ਵ ਆਦਿ ਕੇ ਕਰਨੇ ਵਾਲਾ ਏਕ ਓਹੀ ਹੈ ਜਿਸਨੇ ਤੇਰਾ ਸਰੀਰ ਰਚਿਆ ਹੈ॥


ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥  

तिसहि धिआवहु मन मेरे सरब को आधारु ॥१॥  

Ŧisėh ḏẖi▫āvahu man mere sarab ko āḏẖār. ||1||  

Meditate on the One, O my mind, who is the Support of all. ||1||  

ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਜੋ ਸਾਰਿਆਂ ਦਾ ਆਸਰਾ ਹੈ।  

ਤਾਂਤੇ ਹੇ ਮੇਰੇ ਪਿਆਰੇ ਤਿਸ ਵਾਹਿਗੁਰੂ ਕੋ ਧਿਆਵਹੁ ਜਿਸਨੇ ਸਰਬ ਕੋ ਆਸਰਾ ਦੀਆ ਹੈ॥੧॥


ਗੁਰ ਕੇ ਚਰਨ ਮਨ ਮਹਿ ਧਿਆਇ   ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥੧॥ ਰਹਾਉ  

गुर के चरन मन महि धिआइ ॥   छोडि सगल सिआणपा साचि सबदि लिव लाइ ॥१॥ रहाउ ॥  

Gur ke cẖaran man mėh ḏẖi▫ā▫e.   Cẖẖod sagal si▫āṇpā sācẖ sabaḏ liv lā▫e. ||1|| rahā▫o.  

Meditate within your mind on the Guru's Feet.   Give up all your clever mental tricks, and lovingly attune yourself to the True Word of the Shabad. ||1||Pause||  

ਗੁਰਾਂ ਦੇ ਪੈਰਾਂ ਦਾ, ਤੂੰ ਆਪਣੇ ਚਿੱਤ ਅੰਦਰ ਅਰਾਧਨ ਕਰ!   ਆਪਣੀਆਂ ਸਾਰੀਆਂ ਅਕਲ ਤਿਆਗ ਦੇ ਅਤੇ ਸਚੇ-ਨਾਮ ਨਾਲ ਪਿਰਹੜੀ ਪਾ। ਠਹਿਰਾਉ।  

ਹੇ ਭਾਈ ਗੁਰੋਂ ਕੇ ਚਰਨੋਂ ਕਾ ਮਨ ਮੈਂ ਧਿਆਵਨਾ ਕਰੁ ਔਰ ਸੰਸਾਰ ਕੀ ਚਤਰਾਈਆਂ ਕੋ ਛੋਡ ਕਰਕੇ (ਸਾਚਿ ਸਬਦਿ) ਸਚ ਰੂਪ ਗੁਰੋਂ ਕੇ ਉਪਦੇਸ ਮੈਂ ਬ੍ਰਿਤੀ ਲਗਾਓ॥੧॥


ਦੁਖੁ ਕਲੇਸੁ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ  

दुखु कलेसु न भउ बिआपै गुर मंत्रु हिरदै होइ ॥  

Ḏukẖ kales na bẖa▫o bi▫āpai gur manṯar hirḏai ho▫e.  

Suffering, agony and fear do not cling to one whose heart is filled with the GurMantra.  

ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਸ਼-ਕਰਨ ਅੰਦਰ ਹੋਵੇ, ਤੈਨੂੰ ਤਕਲੀਫ, ਕਸ਼ਟ ਤੇ ਡਰ ਨਹੀਂ ਚਿੰਬੜਨਗੇ।  

ਜਿਨਕੇ ਹਿਰਦੇ ਮੈਂ ਗੁਰੋਂ ਕਾ ਮੰਤ੍ਰ ਹੋਤਾ ਹੈ ਤਿਨ ਕੋ (ਦੁਖੁ) ਜਨਮ ਮਰਣ ਕੀ ਪੀੜਾ ਔਰ ਕਲੇਸੁ ਪੰਚ ਪ੍ਰਕਾਰ ਕਾ ਅਵਿਦਿਆ ੧, ਅਸਮਿਤਾ ੨, ਰਾਗ ੩, ਦ੍ਵੈਖ ੪, ਅਭੀਨਿਵੇਸੁ ੫ ਕਿਯਾ ਹਠੁ ਔਰ (ਭਉ) ਡਰ ਜਮ ਕਾ ਨਹੀਂ ਲਾਗਤਾ॥


ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਕੋਇ ॥੨॥  

कोटि जतना करि रहे गुर बिनु तरिओ न कोइ ॥२॥  

Kot jaṯnā kar rahe gur bin ṯari▫o na ko▫e. ||2||  

Trying millions of things, people have grown weary, but without the Guru, none have been saved. ||2||  

ਕ੍ਰੋੜਾਂ ਹੀ ਉਪਰਾਲੇ ਕਰਕੇ ਲੋਕ ਹਾਰ ਹੁੱਟ ਗਏ ਹਨ, ਪਰੰਤੂ ਗੁਰਦੇਵ ਜੀ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ।  

ਕਿਉਂਕਿ ਕੋਟਾਨ ਕੋਟ ਜਤਨ ਕਰਕੇ ਰਹ ਚੁਕੇ ਹੈਂ ਪਰੰਤੂ ਗੁਰੋਂ ਸੇ ਬਿਨਾ ਸੰਸਾਰ ਸਮੰੁਦ੍ਰ ਸੇ ਕੋਈ ਨਹੀਂ ਤਰਿਆ॥੨॥


ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ  

देखि दरसनु मनु साधारै पाप सगले जाहि ॥  

Ḏekẖ ḏarsan man saḏẖārai pāp sagle jāhi.  

Gazing upon the Blessed Vision of the Guru's Darshan, the mind is comforted and all sins depart.  

(ਗੁਰਾਂ ਦਾ) ਦੀਦਾਰ ਵੇਖਣ ਦੁਆਰਾ ਆਤਮਾ ਨੂੰ ਸਹਾਰਾ ਮਿਲਦਾ ਹੈ ਅਤੇ ਸਾਰੇ ਗੁਨਾਹ ਦੂਰ ਹੋ ਜਾਂਦੇ ਹਨ।  

ਗੁਰੋਂ ਕਾ ਦਰਸਨ ਦੇਖ ਕਰ ਮਨ ਸਹਿਤ ਅਧਾਰ ਕੇ ਹੋ ਜਾਤਾ ਹੈ ਭਾਵ ਯਹਿ ਕਿ ਸੰਸੇ ਨਬ੍ਰਿਤ ਹੋ ਜਾਤੇ ਹੈਂ ਔਰ ਪਾਪ ਸਭ ਚਲੇ ਜਾਤੇ ਹੈਂ॥


ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥੩॥  

हउ तिन कै बलिहारणै जि गुर की पैरी पाहि ॥३॥  

Ha▫o ṯin kai balihārṇai jė gur kī pairī pāhi. ||3||  

I am a sacrifice to those who fall at the Feet of the Guru. ||3||  

ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਗੁਰਾਂ ਦੇ ਚਰਨਾਂ ਉਤੇ ਡਿਗਦੇ ਹਨ।  

ਤਾਂਤੇ ਮੈਂ ਤਿਨ ਪੁਰਸੋਂ ਕੇ ਬਲਿਹਾਰਣੇ ਜਾਤਾ ਹੂੰ ਜੋ ਗੁਰੋਂ ਕੀ ਚਰਨੀ ਪੜਤੇ ਹੈਂ॥੩॥


ਸਾਧਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ  

साधसंगति मनि वसै साचु हरि का नाउ ॥  

Sāḏẖsangaṯ man vasai sācẖ har kā nā▫o.  

In the Saadh Sangat, the Company of the Holy, the True Name of the Lord comes to dwell in the mind.  

ਸਾਧ (ਗੁਰੂ) ਦੀ ਸੰਗਤ ਅੰਦਰ ਵਾਹਿਗੁਰੂ ਦਾ ਸੱਚਾ ਨਾਮ (ਪ੍ਰਾਣੀ ਦੇ) ਚਿੱਤ ਅੰਦਰ ਟਿਕ ਜਾਂਦਾ ਹੈ।  

ਪਰੰਤੂ ਸਤਸੰਗਤ ਕਰਨੇ ਸੇ ਸਾਚ ਰੂਪੁ ਹਰੀ ਕਾ ਨਾਮੁ ਮਨ ਮੈਂ ਵਸਤਾ ਹੈ॥


ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥੪॥੨੪॥੯੪॥  

से वडभागी नानका जिना मनि इहु भाउ ॥४॥२४॥९४॥  

Se vadbẖāgī nānkā jinā man ih bẖā▫o. ||4||24||94||  

Very fortunate are those, O Nanak, whose minds are filled with this love. ||4||24||94||  

ਭਾਰੇ ਨਸੀਬਾਂ ਵਾਲੇ ਹਨ, ਹੇ ਨਾਨਕ! ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਪ੍ਰੀਤ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਸੇ ਪੁਰਸ ਵਡੇ ਭਾਗਾਂ ਵਾਲੇ ਹੈਂ ਜਿਨ੍ਹੋਂ ਕੇ ਮਨ ਮੈਂ ਇਹ ਸਤਸੰਗ ਕਾ ਪ੍ਰੇਮੁ ਹੈ॥੪॥੨੪॥੯੪॥


ਸਿਰੀਰਾਗੁ ਮਹਲਾ   ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ  

सिरीरागु महला ५ ॥   संचि हरि धनु पूजि सतिगुरु छोडि सगल विकार ॥  

Sirīrāg mėhlā 5.   Sancẖ har ḏẖan pūj saṯgur cẖẖod sagal vikār.  

Siree Raag, Fifth Mehl:   Gather in the Wealth of the Lord, worship the True Guru, and give up all your corrupt ways.  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।   ਵਾਹਿਗੁਰੂ ਦੀ ਦੌਲਤ ਨੂੰ ਜਮ੍ਹਾਂ ਕਰ, ਸਚੇ ਗੁਰਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਪਾਪਾਂ ਨੂੰ ਤਿਆਗ ਦੇ!  

ਤਾਂਤੇ ਹਰੀ ਨਾਮ ਧਨ ਕੋ ਇਕਤ੍ਰ ਕਰੁ ਔਰ ਸਤਿਗੁਰੋਂ ਕੋ ਪੂਜ ਸੰਪੂਰਨ ਕਾਮ ਕ੍ਰੋਧਾਦਿ ਵਿਕਾਰੋਂ ਕੋ ਛੋਡ ਦੇ॥


ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥  

जिनि तूं साजि सवारिआ हरि सिमरि होइ उधारु ॥१॥  

Jin ṯūʼn sāj savāri▫ā har simar ho▫e uḏẖār. ||1||  

Meditate in remembrance on the Lord who created and adorned you, and you shall be saved. ||1||  

ਵਾਹਿਗੁਰੂ ਜਿਸਨੇ ਤੈਨੂੰ ਬਣਾਇਆ ਅਤੇ ਸੁਭਾਇਮਾਨ ਕੀਤਾ ਹੈ, ਦਾ ਚਿੰਤਨ ਕਰਨ ਦੁਆਰਾ ਤੂੰ ਤਰ ਜਾਵੇਗਾ।  

ਜਿਸ ਪਰਮੇਸ੍ਵਰ ਨੇ ਤੂੰ (ਸਾਜਿ) ਰਚ ਕੇ ਅੰਗ ਪ੍ਰਤਿ ਅੰਗੋਂ ਕਰਕੇ ਸਵਾਰਿਆ ਹੈਂ ਤਿਸ ਹਰੀ ਕੋ ਸਿਮਰਨ ਕਰ ਸੰਸਾਰ ਸੇ (ਉਧਾਰੁ) ਉਧਰਨਾ ਹੋਵੇਗਾ॥


ਜਪਿ ਮਨ ਨਾਮੁ ਏਕੁ ਅਪਾਰੁ   ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ  

जपि मन नामु एकु अपारु ॥   प्रान मनु तनु जिनहि दीआ रिदे का आधारु ॥१॥ रहाउ ॥  

Jap man nām ek apār.   Parān man ṯan jinėh ḏī▫ā riḏe kā āḏẖār. ||1|| rahā▫o.  

O mind, chant the Name of the One, the Unique and Infinite Lord.   He gave you the praanaa, the breath of life, and your mind and body. He is the Support of the heart. ||1||Pause||  

ਹੇ ਬੰਦੇਸ! ਤੂੰ ਇਕ ਅਨੰਤ ਸਾਈਂ ਦੇ ਨਾਮ ਦਾ ਸਿਮਰਨ ਕਰ।   ਜਿਸ ਨੇ ਤੈਨੂੰ ਜਿੰਦ-ਜਾਨ ਆਤਮਾ ਤੇ ਦੇਹਿ ਦਿਤੇ ਹਨ, ਉਹੀ ਤੇਰੇ ਦਿਲ ਦਾ ਆਸਰਾ ਹੈ। ਠਹਿਰਾਉ।  

ਹੇ ਮਨ ਏਕ (ਅਧਾਰੁ) ਪਰਮੇਸ੍ਵਰ ਕਾ ਨਾਮੁ ਜਪੁ ਵਹੁ ਪਰਮੇਸ੍ਵਰ ਕੈਸਾ ਹੈ ਜਿਸਨੇ (ਤਨੁ) ਸਰੀਰ ਪ੍ਰਾਣ ਔਰ (ਮਨੁ) ਅੰਤਸਕਰਣਾਦਿ ਸਭ ਠਾਟੁ ਤੁਝ ਕੋ ਦੀਆ ਹੈ ਔਰ ਰਿਦੇ ਕਾ ਆਸਰਾ ਰੂਪ ਹੈ ਭਾਵ ਯਹਿ ਕਿ ਸਤਾਸਫੁਰਤੀ ਕੇ ਦੇਣੇ ਵਾਲਾ ਹੈ॥੧॥


ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ  

कामि क्रोधि अहंकारि माते विआपिआ संसारु ॥  

Kām kroḏẖ ahaʼnkār māṯe vi▫āpi▫ā sansār.  

The world is drunk, engrossed in sexual desire, anger and egotism.  

ਦੁਨੀਆਂ ਭੋਗ-ਬਿਲਾਸ, ਗੁੱਸੇ ਅਤੇ ਹਊਮੇ ਅੰਦਰ ਮਤਵਾਲੀ ਤੇ ਗਲਤਾਨ ਹੋਈ ਹੋਈ ਹੈ।  

ਔਰ ਜੋ ਕਾਮ ਕ੍ਰੋਧ ਅਹੰਕਾਰ ਕਰਕੇ ਮਸਤੁ ਹੈਂ ਤਿਨ ਕੋ ਸੰਸਾਰੁ ਵਿਆਪਿਆ ਹੂਆ ਹੈ ਅਰਥਾਤ ਜਨਮਤੇ ਮਰਤੇ ਹੈਂ ਕਦਾਚਿਤ ਐਸੀ ਅਸੰਕਾ ਹੋ ਕਿ ਸੰਸਾਰ ਸੇ ਕੈਸੇ ਬਚੂੰਗਾ ਤਿਸ ਪਰ ਕਹਤੇ ਹੈਂ॥


ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥  

पउ संत सरणी लागु चरणी मिटै दूखु अंधारु ॥२॥  

Pa▫o sanṯ sarṇī lāg cẖarṇī mitai ḏūkẖ anḏẖār. ||2||  

Seek the Sanctuary of the Saints, and fall at their feet; your suffering and darkness shall be removed. ||2||  

ਤੂੰ ਗੁਰੂ ਦੀ ਸ਼ਰਣਾਗਤ ਸੰਭਾਲ, ਉਨ੍ਹਾਂ ਦੇ ਪੈਰੀਂ ਪਉ ਤਾਂ ਕਿ ਤੇਰੀ ਅਪਣਾ ਤੇ ਆਤਮਕ ਅਨ੍ਹੇਰਾ ਦੂਰ ਹੋ ਜਾਣ।  

ਹੇ ਭਾਈ ਸੰਤ ਜਨੋਂ ਕੀ ਸਰਣੀ ਪੜ ਕੇ ਤਿਨ ਕੇ ਚਰਣੀ ਲਾਗ ਰਹੁ (ਅੰਧਾਰੁ) ਅਗ੍ਯਾਨ ਅੰਧੇਰੇ ਕਰਕੇ ਜੋ ਜਨਮ ਮਰਣ ਰੂਪੀ ਦੁਖੁ ਹੈ ਸੋ ਮਿਟ ਜਾਵੇਗਾ॥੨॥ ਕਦਾਚਿਤ ਐਸੀ ਅਸੰਕਾ ਹੋ ਕਿ ਸਿਖ ਕੋ ਕੌਨ ਕਰਨੀ ਸ੍ਰੇਸਟ ਹੈ ਜੋ ਕਰੇ ਤਿਸ ਕਾ ਸਮਾਧਾਨੁ॥


ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ  

सतु संतोखु दइआ कमावै एह करणी सार ॥  

Saṯ sanṯokẖ ḏa▫i▫ā kamāvai eh karṇī sār.  

Practice truth, contentment and kindness; this is the most excellent way of life.  

ਤੂੰ ਸਚ, ਸੰਤੁਸ਼ਟਤਾ ਅਤੇ ਰਹਿਮ ਦੀ ਕਮਾਈ ਕਰ। ਪਰਮ-ਸਰੇਸ਼ਟ ਹੈ ਇਹ ਜੀਵਨ ਰਹੁ-ਰੀਤ।  

ਸਤੁ ਸੰਤੋਖੁ ਦਯਾ ਆਦਿ ਸੁਭ ਗੁਣੋਂ ਕਾ ਕਮਾਉਣਾ ਕਰੇ ਏਹੀ ਸ੍ਰੇਸਟ ਕਰਣੀ ਹੈ॥


ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥  

आपु छोडि सभ होइ रेणा जिसु देइ प्रभु निरंकारु ॥३॥  

Āp cẖẖod sabẖ ho▫e reṇā jis ḏe▫e parabẖ nirankār. ||3||  

One who is so blessed by the Formless Lord God renounces selfishness, and becomes the dust of all. ||3||  

ਜਿਸ ਨੂੰ ਅਕਾਰ-ਰਹਿਤ ਸਾਹਿਬ ਇਹ ਬਲ ਦਿੰਦਾ ਹੈ, ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।  

ਪੁਨਾ ਹੰਕਾਰ ਕੋ ਛੋਡ ਕਰਕੇ ਸਭ ਕੀ ਚਰਣ ਧੂੜ ਹੋ ਰਹੇ ਪਰੰਤੂ ਐਸੀ ਦੈਵੀ ਸੰਪਤੀ ਤਿਸ ਕੋ ਮਿਲਤੀ ਹੈ ਜਿਸਕੋ ਪ੍ਰਭੂ ਨਿਰੰਕਾਰ ਦੇਤਾ ਹੈ॥੩॥ ❀ਪ੍ਰਸ਼ਨ: ਸੋ ਪ੍ਰਭੁ ਨਿਰੰਕਾਰ ਕੈਸੇ ਮਿਲੇ?


ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ  

जो दीसै सो सगल तूंहै पसरिआ पासारु ॥  

Jo ḏīsai so sagal ṯūʼnhai pasri▫ā pāsār.  

All that is seen is You, Lord, the expansion of the expanse.  

ਸੰਸਾਰ ਦਾ ਖਿਲਾਰ ਜੋ ਕੁਛ ਭੀ ਨਜ਼ਰ ਆਉਂਦਾ ਹੈ, ਉਹ ਸਭ ਤੂੰ ਹੀ ਹੈਂ, (ਹੇ ਪ੍ਰਭੂ!)।  

ਉੱਤਰੁ॥ ਹੇ ਭਾਈ ਜੋ (ਪਸਾਰੁ) ਫੈਲਾਵ ਪ੍ਰਪੰਚ ਪਸਰਿਆ ਹੂਆ ਦੇਖਾਈ ਦੇਤਾ ਹੈ ਸੋ ਸਰਬ ਤੂੰ ਹੀ ਹੈਂ ਭਾਵ ਯਹਿ ਕਿ ਤੂੰ ਅਧਿਸ੍ਟਾਨ ਚੇਤਨ ਰੂਪੁ ਹੈਂ ਪ੍ਰਪੰਚ ਤੇਰੇ ਸਰੂਪ ਮੈਂ ਕਲਪਤ ਰੂਪੁ ਹੈ ਇਸ ਸੰਸਾਰ ਕੀ ਸਤਾ ਤੇਰੇ ਸੇ ਭਿੰਨ ਨਹੀਂ ਐਸੇ ਜਾਣੇ ਕਦਾਚਿਤ ਐਸੀ ਅਸੰਕਾ ਹੋ ਕਿ ਕਿਸੀ ਨੇ ਪ੍ਰਪੰਚ ਕੋ ਬ੍ਰਹਮ ਰੂਪ ਜਾਣਿਆ ਹੈ ਤਿਸ ਕਾ ਸਮਾਧਾਨ॥


ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥  

कहु नानक गुरि भरमु काटिआ सगल ब्रहम बीचारु ॥४॥२५॥९५॥  

Kaho Nānak gur bẖaram kāti▫ā sagal barahm bīcẖār. ||4||25||95||  

Says Nanak, the Guru has removed my doubts; I recognize God in all. ||4||25||95||  

ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿਤਾ ਹੈ ਅਤੇ ਮੈਂ ਸੁਆਮੀ ਨੂੰ ਸਾਰੇ ਹੀ ਖਿਆਲ ਕਰਦਾ (ਦੇਖਦਾ) ਹਾਂ।  

ਸ੍ਰੀ ਗੁਰੂ ਜੀ ਕਹਤੇ ਹੈਂ ਜਿਨ ਪੁਰਸੋਂ ਕਾ ਭਰਮੁ ਗੁਰੋਂ ਨੇ ਕਾਟ ਦੀਆ ਹੈ ਤਿਨ੍ਹੋਂ ਨੇ ਵਿਚਾਰ ਦ੍ਵਾਰਾ ਸਭ ਪ੍ਰਪੰਚ ਕੋ ਬ੍ਰਹਮ ਰੂਪ ਦੇਖਾ ਹੈ॥੪॥੨੫॥੯੫॥


ਸਿਰੀਰਾਗੁ ਮਹਲਾ   ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ  

सिरीरागु महला ५ ॥   दुक्रित सुक्रित मंधे संसारु सगलाणा ॥  

Sirīrāg mėhlā 5.   Ḏukariṯ sukariṯ manḏẖe sansār saglāṇā.  

Siree Raag, Fifth Mehl:   The whole world is engrossed in bad deeds and good deeds.  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।   ਸਾਰਾ ਜਹਾਨ, ਮੰਦ-ਅਮਲਾਂ ਤੇ ਸਰੇਸ਼ਟ ਅਮਲਾਂ ਅੰਦਰ ਖਚਤ ਹੈ।  

ਪਾਪ ਔਰ ਪੰੁਨ ਕੇ ਬੀਚ ਸਾਰਾ ਸੰਸਾਰੁ ਹੈ ਭਾਵ ਯਹਿ ਕਿ ਕੋਈ ਪਾਪੀ ਹੈ ਕੋਈ ਪੰੁਨੀ ਹੈ॥


ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥  

दुहहूं ते रहत भगतु है कोई विरला जाणा ॥१॥  

Ḏuhhūʼn ṯe rahaṯ bẖagaṯ hai ko▫ī virlā jāṇā. ||1||  

God's devotee is above both, but those who understand this are very rare. ||1||  

ਦੋਨਾਂ ਤੋਂ ਉਚੇਰਾ ਹੈ ਵਾਹਿਗੁਰੂ ਦਾ ਸਾਧੂ। ਕੋਈ ਟਾਵਾਂ ਹੀ ਇਸ ਨੂੰ ਸਮਝਦਾ ਹੈ।  

ਪਾਪ ਪੰੁਨ ਦੋਨੋਂ ਸੇ ਰਹਤ ਕੋਈ ਵਿਰਲਾ ਭਗਤੁ ਹੀ ਜਾਨਿਆ ਹੈ ਭਾਵ ਯਹਿ ਕਿ ਪਾਪ ਪੰੁਨ ਅੰਤਸਕਰਨ ਕੇ ਧਰਮ ਮਾਨ ਕਰ ਆਪ ਕੋ ਸਾਖੀ ਰੂਪੁ ਦੇਖਣੇ ਵਾਲਾ ਕੋਈ ਵਿਰਲਾ ਹੀ ਭਗਤੁ ਹੈ॥੧॥


ਠਾਕੁਰੁ ਸਰਬੇ ਸਮਾਣਾ   ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ  

ठाकुरु सरबे समाणा ॥   किआ कहउ सुणउ सुआमी तूं वड पुरखु सुजाणा ॥१॥ रहाउ ॥  

Ŧẖākur sarbe samāṇā.   Ki▫ā kaha▫o suṇa▫o su▫āmī ṯūʼn vad purakẖ sujāṇā. ||1|| rahā▫o.  

Our Lord and Master is all-pervading everywhere.   What should I say, and what should I hear? O my Lord and Master, You are Great, All-powerful and All-knowing. ||1||Pause||  

ਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ। ਮੈਂ ਕੀ ਆਖਾਂ, ਤੂੰ ਸ੍ਰਵਣ ਕਰ, ਹੇ ਮੇਰੇ ਮਾਲਕ!   ਤੂੰ ਵਿਸ਼ਾਲ ਤੇ ਸਿਆਣਾ ਸਰਬ-ਸ਼ਕਤੀਵਾਨ ਸਾਹਿਬ ਹੈਂ। ਠਹਿਰਾਉ।  

ਹੇ ਠਾਕੁਰੁ ਤੂੰ ਸਰਬ ਮੈਂ ਸਮਾਇ ਰਹਿਆ ਹੈਂ ਹੇ ਸੁਆਮੀ ਸੁਣ ਤੇਰੇ ਅਗੇ ਮੈਂ ਕਿਆ ਕਹੂੰ ਤੂੰ ਵਡਾ ਚਤ੍ਰ ਪੁਰਸ਼ੁ ਹੈਂ॥


ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ  

मान अभिमान मंधे सो सेवकु नाही ॥  

Mān abẖimān manḏẖe so sevak nāhī.  

One who is influenced by praise and blame is not God's servant.  

ਜੋ ਸਵੈ-ਉਪਮਾ ਤੇ ਸਵੈ-ਬੇਇਜ਼ਤੀ ਵਿੱਚ (ਅਨੁਭਵ ਕਰਦਾ) ਹੈ, ਉਹ ਵਾਹਿਗੁਰੂ ਦਾ ਗੋਲਾ ਨਹੀਂ।  

ਔਰ (ਮਾਨਿ) ਅਪਨੀ ਪਤਿਸ਼ਟਾ ਚਾਹੁਣੀ (ਅਭਿਮਾਨ) ਜਾਤੀ ਆਦਿਕੋਂ ਕਾ ਹੰਕਾਰੁ ਜਿਸਕੇ ਮਨ ਬੀਚ ਹੈ ਵਾ ਮਾਨ ਅਪਮਾਨ ਕੇ ਜੋ ਬੀਚ ਹੈਂ ਸੋ ਸੇਵਕ ਨਾਹੀ। ਭਾਵ ਪਰਮੇਸ੍ਵਰ ਕਾ ਭਗਤ ਨਹੀਂ ਹੈ॥


ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥  

तत समदरसी संतहु कोई कोटि मंधाही ॥२॥  

Ŧaṯ samaḏrasī sanṯahu ko▫ī kot manḏẖāhī. ||2||  

One who sees the essence of reality with impartial vision, O Saints, is very rare-one among millions. ||2||  

ਹੇ ਸਾਧੂ! ਅਸਲੀਅਤ ਨੂੰ ਬੇਲਾਗ ਵੇਖਣ ਵਾਲਾ ਕੋਈ ਵਿਰਲਾ, ਕ੍ਰੋੜਾਂ ਵਿਚੋਂ ਇਕ ਹੈ।  

ਜੋ ਭਗਤ ਸਰਬ ਮੈ ਸਮਾਨ ਦ੍ਰਿਸਟੀ ਦੇਖਤਾ ਹੈ (ਤਤ) ਸੋ ਹੇ ਸੰਤਹੁ ਕੋਈ ਕ੍ਰੋੜਾ ਬੀਚ ਹੈ॥੨॥


ਕਹਨ ਕਹਾਵਨ ਇਹੁ ਕੀਰਤਿ ਕਰਲਾ  

कहन कहावन इहु कीरति करला ॥  

Kahan kahāvan ih kīraṯ karlā.  

People talk on and on about Him; they consider this to be praise of God.  

ਲੋਕੀਂ ਉਸ ਬਾਰੇ ਆਖਦੇ ਤੇ ਅਖਾਉਂਦੇ ਹਨ ਅਤੇ ਇਸ ਨੂੰ ਵਾਹਿਗੁਰੂ ਦੀ ਸਿਫ਼ਤ ਬਣਾਉਂਦੇ (ਖਿਆਲ ਕਰਦੇ) ਹਨ।  

ਪਰਮੇਸ੍ਵਰ ਕੀ ਕੀਰਤੀ ਕੋ ਆਪ ਕਹਨਾ ਔਰੋਂ ਸੇ ਕਹਾਵਨਾ ਇਹ ਕਾਮ (ਕਰਲਾ) ਕਰੜਾ ਹੈ ਬ੍ਯਾਕਰਣ ਕੀ ਰੀਤੀ ਸੇ ਲਕਾਰ ਕਾ ੜਕਾਰ ਬਨਤਾ ਹੈ ਵਾ ਨਿਸ ਪਾਪ ਹੋ ਕਰ ਪਰਮੇਸਰ ਕੀਆਂ ਕਥਾ ਉਚਾਰਨੇ ਸੇ ਮੁਕਤ ਕੋਈ ਵਿਰਲਾ ਗੁਰਮੁਖਿ ਹੀ ਹੂਆ ਹੈ ਵਾ ਅਪਨੀ ਕੀਰਤਨ ਕਾ ਕਹਨਾ ਔਰ ਕਹਾਵਨਾ ਜੋ ਹੈ ਇਹ ਤੋ ਪੂਜਾਵਨੇ ਕਾ (ਕਰਲਾ) ਰਸਤਾ ਬਨ ਰਹਾ ਹੈ॥


ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥  

कथन कहन ते मुकता गुरमुखि कोई विरला ॥३॥  

Kathan kahan ṯe mukṯā gurmukẖ ko▫ī virlā. ||3||  

But rare indeed is the Gurmukh, who is above this mere talk. ||3||  

ਕੋਈ ਇਕ ਅਧਾ ਗੁਰਾਂ ਦਾ ਪਰਵਰਦਾ ਹੀ ਨਿਰਸੰਦੇਹ ਇਸ ਬਕਬਕ ਤੋਂ ਉਚੇਰਾ ਹੈ।  

ਇਸ ਅਪਨੀ ਉਸਤਤੀ ਕੀ ਕਥਨੀ ਕੇ ਕਹਨੇ ਸੇ ਕੋਈ ਵਿਰਲਾ ਗੁਰਮੁਖਿ ਮੁਕਤ ਹੋਤਾ ਹੈ ਭਾਵ ਰਹਤ ਹੋਤਾ ਹੈ॥੩॥


ਗਤਿ ਅਵਿਗਤਿ ਕਛੁ ਨਦਰਿ ਆਇਆ   ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥  

गति अविगति कछु नदरि न आइआ ॥   संतन की रेणु नानक दानु पाइआ ॥४॥२६॥९६॥  

Gaṯ avigaṯ kacẖẖ naḏar na ā▫i▫ā.   Sanṯan kī reṇ Nānak ḏān pā▫i▫ā. ||4||26||96||  

He is not concerned with deliverance or bondage.   Nanak has obtained the gift of the dust of the feet of the Saints. ||4||26||96||  

ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ,   ਨਾਨਕ ਨੇ ਸੰਤਾਂ (ਗੁਰਾਂ) ਦੇ ਪੈਰਾਂ ਦੀ ਖਾਕ ਦੀ ਦਾਤ ਪਰਾਪਤ ਕੀਤੀ ਹੈ ਅਤੇ ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ।  

(ਗਤਿ ਅਵਗਿਤਿ) ਜਾਣਾ ਆਉਣਾ ਵਾ ਮੋਖ ਬੰਧ ਤਿਸ ਵਿਖੇ ਕੁਛ ਭੀ ਨਹੀਂ ਦੇਖਿਆ ਜਦ ਸੰਤਾਂ ਦੀ ਚਰਣ ਧੂਰੀ ਹੋ ਕਰਕੇ ਤਿਨ ਕੇ ਦਾਨ ਦੀਏ ਹੂਏ ਨੂੰ ਪਾਇਆ ਭਾਵ ਪਰਮੇਸਰ ਕੋ ਜਾਣਿਆ ਹੈ॥੪॥੨੬॥੯੬॥


ਸਿਰੀਰਾਗੁ ਮਹਲਾ ਘਰੁ  

सिरीरागु महला ५ घरु ७ ॥  

Sirīrāg mėhlā 5 gẖar 7.  

Siree Raag, Fifth Mehl, Seventh House:  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।  

ਸ੍ਰੀ ਗੁਰੂ ਜੀ ਹਰਿ ਮੰਦਰ ਜੀ ਕੇ ਪ੍ਰਾਰੰਭ ਕਰਨ ਸਮੇਂ ਨਿਰਬਿਘਨ ਸਮਾਪਤੀ ਅਰਥ ਪਰਮੇਸ੍ਵਰ ਪਾਸ ਪ੍ਰਾਰਥਨਾ ਔਰ ਸੰਤੋਂ ਕੋ ਭਗਤਿ ਕਾ ਉਪਦੇਸ਼ ਰੂਪ ਸਬਦ ਉਚਾਰਨ ਕਰਤੇ ਹੈਂ॥


ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ  

तेरै भरोसै पिआरे मै लाड लडाइआ ॥  

Ŧerai bẖarosai pi▫āre mai lād ladā▫i▫ā.  

Relying on Your Mercy, Dear Lord, I have indulged in sensual pleasures.  

ਤੇਰੀ ਰਹਿਮਤ ਦੇ ਇਤਬਾਰ ਤੇ, ਹੈ ਪ੍ਰੀਤਮ! ਮੈਂ ਬਾਲਕ ਵਰਗੀ ਪ੍ਰੀਤ ਅੰਦਰ ਕਲੋਲ ਕੀਤੇ ਹਨ।  

ਹੇ ਪ੍ਯਾਰੇ ਮੈਂ ਤੇਰੇ ਭਰੋਸੇ ਕਰਕੇ (ਲਾਡੁ) ਪ੍ਯਾਰ (ਲਡਾਇਆ) ਕਰਿਆ ਹੈ ਭਾਵ ਜੋ ਹਰੀ ਮੰਦਰ ਕਾ ਪ੍ਰਾਰੰਭੁ ਕੀਆ ਹੈ ਵਾ ਭਗਤੀ ਕਾ ਪ੍ਰਾਰੰਭ ਕੀਆ ਹੈ॥


ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥  

भूलहि चूकहि बारिक तूं हरि पिता माइआ ॥१॥  

Bẖūlėh cẖūkėh bārik ṯūʼn har piṯā mā▫i▫ā. ||1||  

Like a foolish child, I have made mistakes. O Lord, You are my Father and Mother. ||1||  

ਮੈਂ, ਤੇਰੇ ਬੱਚੇ, ਨੇ ਗਲਤੀਆਂ ਤੇ ਅਯੋਗ ਹਰਕਤਾਂ ਕੀਤੀਆਂ ਹਨ। ਤੂੰ ਹੇ ਵਾਹਿਗੁਰੂ! ਮੇਰਾ ਬਾਬਲ ਤੇ ਅੰਮੜੀ ਹੈ।  

ਜੇਕਰ ਹਮ ਬਾਲਕ ਸੰਸਾਰ ਕੇ ਪਦਾਰਥੋਂ ਮੈ ਭਰਮ ਕਰਕੇ ਤੇਰੇ ਸਰੂਪ ਸੇ (ਭੂਲਹਿ) ਭੂਲ ਜਾਵੇਂ ਔਰ ਤੇਰੇ ਸਿਮਰਨ ਤੇ (ਚੂਕਹਿ) ਰਹਤ ਹੋ ਜਾਵੈ ਤੌ ਭੀ ਹਰੀ ਤੂੰ ਮਾਤਾ ਪਿਤਾ ਵਤ ਬਖਸ਼ਨੇ ਵਾਲਾ ਹੈਂ॥


ਸੁਹੇਲਾ ਕਹਨੁ ਕਹਾਵਨੁ   ਤੇਰਾ ਬਿਖਮੁ ਭਾਵਨੁ ॥੧॥ ਰਹਾਉ  

सुहेला कहनु कहावनु ॥   तेरा बिखमु भावनु ॥१॥ रहाउ ॥  

Suhelā kahan kahāvan.   Ŧerā bikẖam bẖāvan. ||1|| rahā▫o.  

It is easy to speak and talk,   but it is difficult to accept Your Will. ||1||Pause||  

ਸੁਖੱਲਾ ਹੈ ਆਖਣਾ ਤੇ ਅਖਵਾਉਣਾ।   ਪ੍ਰੰਤੂ ਤੇਰਾ ਭਾਣਾ ਮੰਨਣਾ ਔਖਾ ਹੈ। ਠਹਿਰਾਉ।  

ਹੇ ਭਗਵਨ ਸ਼ਾਸਤ੍ਰਾਂ ਦ੍ਵਾਰੇ ਤੇਰੇ ਜਸ ਕਾ ਕਹਨਾ ਅਰ ਔਰੋਂ ਸੇ ਕਹਾਵਨਾ ਸੁਖਾਲਾ ਹੈ ਪਰੰਤੂ ਤੇਰਾ ਭਾਣਾ ਮੰਨਣਾ (ਬਿਖਮੁ) ਕਠਨ ਹੈ॥੧॥


ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ  

हउ माणु ताणु करउ तेरा हउ जानउ आपा ॥  

Ha▫o māṇ ṯāṇ kara▫o ṯerā ha▫o jān▫o āpā.  

I stand tall; You are my Strength. I know that You are mine.  

ਮੈਂ ਤੇਰੇ ਉਤੇ ਫ਼ਖ਼ਰ ਕਰਦਾ ਹਾਂ ਕਿਉਂਕਿ ਤੂੰ ਮੇਰਾ ਬਲ ਹੈ ਅਤੇ ਮੈਂ ਤੈਨੂੰ ਆਪਣਾ ਨਿਜ ਦਾ ਕਰਕੇ ਜਾਣਦਾ ਹਾਂ।  

ਮੈਂ (ਮਾਣੁ) ਆਦਰੁ ਔਰ (ਤਾਣੁ) ਬਲੁ ਤੇਰਾ ਹੀ ਧਾਰਨ ਕਰਤਾ ਹੂੰ ਕਿਉਂਕਿ ਮੈਂ ਹੇ ਸ੍ਵਾਮੀ ਤੇਰੇ ਕੋ ਆਪਣਾ ਜਾਣਤਾ ਹੂੰ॥ ਯਥਾ॥ ਆਪਨੇ ਪੈ ਮਾਨੁ ਆਪਨੇ ਪੈ ਤਾਨਾ ਅਪਨੇ ਹੀ ਪੈ ਅਰਥਾ। ਅਪਨੇ ਪੈ ਦੂਖ ਅਪਨੇ ਪੈ ਸੂਖਾ ਅਪਨੇ ਹੀ ਪੈ ਬਿਰਥਾ॥ ਜਾਹੁ ਕਾਹੂ ਆਪਨੋ ਹੀ ਚਿਤ ਆਵੈ॥


ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥  

सभ ही मधि सभहि ते बाहरि बेमुहताज बापा ॥२॥  

Sabẖ hī maḏẖ sabẖėh ṯe bāhar bemuhṯāj bāpā. ||2||  

Inside of all, and outside of all, You are our Self-sufficient Father. ||2||  

ਮੁਛੰਦਗੀ-ਰਹਿਤ ਪਿਤਾ ਸਾਰਿਆਂ ਦੇ ਅੰਦਰ ਤੇ ਤਦਯਪ ਸਮੂਹ ਦੇ ਬਾਹਰ ਹੈ।  

ਹੇ ਪਿਤਾ ਤੂੰ ਸਭ ਵਿਖੇ ਬਿਆਪਕੁ ਹੈਂ ਔਰ ਸਰਬ ਤੇ ਅਸੰਗ ਹੈਂ ਔਰ (ਬੇਮੁਹਤਾਜ) ਕਿਸੀ ਕੇ ਅਧੀਨ ਨਹੀਂ ਭਾਵ ਯਹਿ ਕਿ ਸੁਤੰਤ੍ਰ ਹੈਂ॥੨॥


ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ  

पिता हउ जानउ नाही तेरी कवन जुगता ॥  

Piṯā ha▫o jān▫o nāhī ṯerī kavan jugṯā.  

O Father, I do not know-how can I know Your Way?  

ਮੇਰੇ ਬਾਪੂ! ਮੈਂ ਨਹੀਂ ਜਾਣਦਾ ਤੇਰਾ ਕਿਹੜਾ ਤਰੀਕਾ ਹੈ।  

ਹੇ ਪ੍ਰਮੇਸ੍ਵਰ ਮੈਂ ਜੀਵ ਨਹੀਂ ਜਾਨ ਸਕਤਾ ਤੇਰੀ ਪ੍ਰਾਪਤੀ ਮੈਂ ਕੌਣ ਸੀ ਜੁਗਤ ਪ੍ਰਧਾਨ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits