Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਅਲਖ ਅਭੇਵੀਐ ਹਾਂ
Alakẖ abẖevī▫ai hāʼn.
He is unknowable and inscrutable.

ਤਾਂ ਸਿਉ ਪ੍ਰੀਤਿ ਕਰਿ ਹਾਂ
Ŧāʼn si▫o parīṯ kar hāʼn.
Enshrine love for Him.

ਬਿਨਸਿ ਜਾਇ ਮਰਿ ਹਾਂ
Binas na jā▫e mar hāʼn.
He does not perish, or go away, or die.

ਗੁਰ ਤੇ ਜਾਨਿਆ ਹਾਂ
Gur ṯe jāni▫ā hāʼn.
He is known only through the Guru.

ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥
Nānak man māni▫ā mere manā. ||2||3||159||
Nanak, my mind is satisfied with the Lord, O my mind. ||2||3||159||

ਆਸਾਵਰੀ ਮਹਲਾ
Āsāvarī mėhlā 5.
Aasaavaree, Fifth Mehl:

ਏਕਾ ਓਟ ਗਹੁ ਹਾਂ
Ėkā ot gahu hāʼn.
Grab hold of the Support of the One Lord.

ਗੁਰ ਕਾ ਸਬਦੁ ਕਹੁ ਹਾਂ
Gur kā sabaḏ kaho hāʼn.
Chant the Word of the Guru's Shabad.

ਆਗਿਆ ਸਤਿ ਸਹੁ ਹਾਂ
Āgi▫ā saṯ saho hāʼn.
Submit to the Order of the True Lord.

ਮਨਹਿ ਨਿਧਾਨੁ ਲਹੁ ਹਾਂ
Manėh niḏẖān lahu hāʼn.
Receive the treasure in your mind.

ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ
Sukẖėh samā▫ī▫ai mere manā. ||1|| rahā▫o.
Thus you shall be absorbed in peace, O my mind. ||1||Pause||

ਜੀਵਤ ਜੋ ਮਰੈ ਹਾਂ
Jīvaṯ jo marai hāʼn.
One who is dead while yet alive,

ਦੁਤਰੁ ਸੋ ਤਰੈ ਹਾਂ
Ḏuṯar so ṯarai hāʼn.
crosses over the terrifying world-ocean.

ਸਭ ਕੀ ਰੇਨੁ ਹੋਇ ਹਾਂ
Sabẖ kī ren ho▫e hāʼn.
One who becomes the dust of all -

ਨਿਰਭਉ ਕਹਉ ਸੋਇ ਹਾਂ
Nirbẖa▫o kaha▫o so▫e hāʼn.
he alone is called fearless.

ਮਿਟੇ ਅੰਦੇਸਿਆ ਹਾਂ
Mite anḏesi▫ā hāʼn.
His anxieties are removed

ਸੰਤ ਉਪਦੇਸਿਆ ਮੇਰੇ ਮਨਾ ॥੧॥
Sanṯ upḏesi▫ā mere manā. ||1||
by the Teachings of the Saints, O my mind. ||1||

ਜਿਸੁ ਜਨ ਨਾਮ ਸੁਖੁ ਹਾਂ
Jis jan nām sukẖ hāʼn.
That humble being, who takes happiness in the Naam, the Name of the Lord -

ਤਿਸੁ ਨਿਕਟਿ ਕਦੇ ਦੁਖੁ ਹਾਂ
Ŧis nikat na kaḏe ḏukẖ hāʼn.
pain never draws near him.

ਜੋ ਹਰਿ ਹਰਿ ਜਸੁ ਸੁਨੇ ਹਾਂ
Jo har har jas sune hāʼn.
One who listens to the Praise of the Lord, Har, Har,

ਸਭੁ ਕੋ ਤਿਸੁ ਮੰਨੇ ਹਾਂ
Sabẖ ko ṯis manne hāʼn.
is obeyed by all men.

ਸਫਲੁ ਸੁ ਆਇਆ ਹਾਂ
Safal so ā▫i▫ā hāʼn.
How fortunate it is that he came into the world;

ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥
Nānak parabẖ bẖā▫i▫ā mere manā. ||2||4||160||
Nanak, he is pleasing to God, O my mind. ||2||4||160||

ਆਸਾਵਰੀ ਮਹਲਾ
Āsāvarī mėhlā 5.
Aasaavaree, Fifth Mehl:

ਮਿਲਿ ਹਰਿ ਜਸੁ ਗਾਈਐ ਹਾਂ
Mil har jas gā▫ī▫ai hāʼn.
Meeting together, let us sing the Praises of the Lord,

ਪਰਮ ਪਦੁ ਪਾਈਐ ਹਾਂ
Param paḏ pā▫ī▫ai hāʼn.
and attain the supreme state.

ਉਆ ਰਸ ਜੋ ਬਿਧੇ ਹਾਂ
U▫ā ras jo biḏẖe hāʼn.
Those who obtain that sublime essence,

ਤਾ ਕਉ ਸਗਲ ਸਿਧੇ ਹਾਂ
Ŧā ka▫o sagal siḏẖe hāʼn.
obtain all of the spiritual powers of the Siddhas.

ਅਨਦਿਨੁ ਜਾਗਿਆ ਹਾਂ
An▫ḏin jāgi▫ā hāʼn.
They remain awake and aware night and day;

ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ
Nānak badbẖāgi▫ā mere manā. ||1|| rahā▫o.
Nanak, they are blessed by great good fortune, O my mind. ||1||Pause||

ਸੰਤ ਪਗ ਧੋਈਐ ਹਾਂ
Sanṯ pag ḏẖo▫ī▫ai hāʼn.
Let us wash the feet of the Saints;

ਦੁਰਮਤਿ ਖੋਈਐ ਹਾਂ
Ḏurmaṯ kẖo▫ī▫ai hāʼn.
our evil-mindedness shall be cleansed.

ਦਾਸਹ ਰੇਨੁ ਹੋਇ ਹਾਂ
Ḏāsah ren ho▫e hāʼn.
Becoming the dust of the feet of the Lord's slaves,

ਬਿਆਪੈ ਦੁਖੁ ਕੋਇ ਹਾਂ
Bi▫āpai ḏukẖ na ko▫e hāʼn.
one shall not be afflicted with pain.

ਭਗਤਾਂ ਸਰਨਿ ਪਰੁ ਹਾਂ
Bẖagṯāʼn saran par hāʼn.
Taking to the Sanctuary of His devotees,

ਜਨਮਿ ਕਦੇ ਮਰੁ ਹਾਂ
Janam na kaḏe mar hāʼn.
he is no longer subject to birth and death.

ਅਸਥਿਰੁ ਸੇ ਭਏ ਹਾਂ
Asthir se bẖa▫e hāʼn.
They alone become eternal,

ਹਰਿ ਹਰਿ ਜਿਨ੍ਹ੍ਹ ਜਪਿ ਲਏ ਮੇਰੇ ਮਨਾ ॥੧॥
Har har jinĥ jap la▫e mere manā. ||1||
who chant the Name of the Lord, Har, Har, O my mind. ||1||

ਸਾਜਨੁ ਮੀਤੁ ਤੂੰ ਹਾਂ
Sājan mīṯ ṯūʼn hāʼn.
You are my Friend, my Best Friend.

ਨਾਮੁ ਦ੍ਰਿੜਾਇ ਮੂੰ ਹਾਂ
Nām driṛ▫ā▫e mūʼn hāʼn.
Please, implant the Naam, the Name of the Lord, within me.

ਤਿਸੁ ਬਿਨੁ ਨਾਹਿ ਕੋਇ ਹਾਂ
Ŧis bin nāhi ko▫e hāʼn.
Without Him, there is not any other.

ਮਨਹਿ ਅਰਾਧਿ ਸੋਇ ਹਾਂ
Manėh arāḏẖ so▫e hāʼn.
Within my mind, I worship Him in adoration.

ਨਿਮਖ ਵੀਸਰੈ ਹਾਂ
Nimakẖ na vīsrai hāʼn.
I do not forget Him, even for an instant.

ਤਿਸੁ ਬਿਨੁ ਕਿਉ ਸਰੈ ਹਾਂ
Ŧis bin ki▫o sarai hāʼn.
How can I live without Him?

ਗੁਰ ਕਉ ਕੁਰਬਾਨੁ ਜਾਉ ਹਾਂ
Gur ka▫o kurbān jā▫o hāʼn.
I am a sacrifice to the Guru.

ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥
Nānak jape nā▫o mere manā. ||2||5||161||
Nanak, chant the Name, O my mind. ||2||5||161||

ਆਸਾਵਰੀ ਮਹਲਾ
Āsāvarī mėhlā 5.
Aasaavaree, Fifth Mehl:

ਕਾਰਨ ਕਰਨ ਤੂੰ ਹਾਂ
Kāran karan ṯūʼn hāʼn.
You are the Creator, the Cause of causes.

ਅਵਰੁ ਨਾ ਸੁਝੈ ਮੂੰ ਹਾਂ
Avar nā sujẖai mūʼn hāʼn.
I cannot think of any other.

ਕਰਹਿ ਸੁ ਹੋਈਐ ਹਾਂ
Karahi so ho▫ī▫ai hāʼn.
Whatever You do, comes to pass.

ਸਹਜਿ ਸੁਖਿ ਸੋਈਐ ਹਾਂ
Sahj sukẖ so▫ī▫ai hāʼn.
I sleep in peace and poise.

ਧੀਰਜ ਮਨਿ ਭਏ ਹਾਂ
Ḏẖīraj man bẖa▫e hāʼn.
My mind has become patient,

ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ
Parabẖ kai ḏar pa▫e mere manā. ||1|| rahā▫o.
since I fell at God's Door, O my mind. ||1||Pause||

ਸਾਧੂ ਸੰਗਮੇ ਹਾਂ
Sāḏẖū sangme hāʼn.
Joining the Saadh Sangat, the Company of the Holy,

ਪੂਰਨ ਸੰਜਮੇ ਹਾਂ
Pūran sanjme hāʼn.
I gained perfect control over my senses.

ਜਬ ਤੇ ਛੁਟੇ ਆਪ ਹਾਂ
Jab ṯe cẖẖute āp hāʼn.
Ever since I rid myself of my self-conceit,

ਤਬ ਤੇ ਮਿਟੇ ਤਾਪ ਹਾਂ
Ŧab ṯe mite ṯāp hāʼn.
my sufferings have ended.

ਕਿਰਪਾ ਧਾਰੀਆ ਹਾਂ
Kirpā ḏẖārī▫ā hāʼn.
He has showered His Mercy upon me.

ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥
Paṯ rakẖ banvārī▫ā mere manā. ||1||
The Creator Lord has preserved my honor, O my mind. ||1||

ਇਹੁ ਸੁਖੁ ਜਾਨੀਐ ਹਾਂ
Ih sukẖ jānī▫ai hāʼn.
Know that this is the only peace;

ਹਰਿ ਕਰੇ ਸੁ ਮਾਨੀਐ ਹਾਂ
Har kare so mānī▫ai hāʼn.
accept whatever the Lord does.

ਮੰਦਾ ਨਾਹਿ ਕੋਇ ਹਾਂ
Manḏā nāhi ko▫e hāʼn.
No one is bad.

ਸੰਤ ਕੀ ਰੇਨ ਹੋਇ ਹਾਂ
Sanṯ kī ren ho▫e hāʼn.
Become the dust of the Feet of the Saints.

ਆਪੇ ਜਿਸੁ ਰਖੈ ਹਾਂ
Āpe jis rakẖai hāʼn.
He Himself preserves those

ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥
Har amriṯ so cẖakẖai mere manā. ||2||
who taste the Ambrosial Nectar of the Lord, O my mind. ||2||

ਜਿਸ ਕਾ ਨਾਹਿ ਕੋਇ ਹਾਂ
Jis kā nāhi ko▫e hāʼn.
One who has no one to call his own -

ਤਿਸ ਕਾ ਪ੍ਰਭੂ ਸੋਇ ਹਾਂ
Ŧis kā parabẖū so▫e hāʼn.
God belongs to him.

ਅੰਤਰਗਤਿ ਬੁਝੈ ਹਾਂ
Anṯargaṯ bujẖai hāʼn.
God knows the state of our innermost being.

ਸਭੁ ਕਿਛੁ ਤਿਸੁ ਸੁਝੈ ਹਾਂ
Sabẖ kicẖẖ ṯis sujẖai hāʼn.
He knows everything.

ਪਤਿਤ ਉਧਾਰਿ ਲੇਹੁ ਹਾਂ
Paṯiṯ uḏẖār leho hāʼn.
Please, Lord, save the sinners.

ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥
Nānak arḏās ehu mere manā. ||3||6||162||
This is Nanak's prayer, O my mind. ||3||6||162||

ਆਸਾਵਰੀ ਮਹਲਾ ਇਕਤੁਕਾ
Āsāvarī mėhlā 5 ikṯukā.
Aasaavaree, Fifth Mehl, Ik-Tukas:

ਓਇ ਪਰਦੇਸੀਆ ਹਾਂ
O▫e parḏesī▫ā hāʼn.
O my stranger soul,

ਸੁਨਤ ਸੰਦੇਸਿਆ ਹਾਂ ॥੧॥ ਰਹਾਉ
Sunaṯ sanḏesi▫ā hāʼn. ||1|| rahā▫o.
listen to the call. ||1||Pause||

ਜਾ ਸਿਉ ਰਚਿ ਰਹੇ ਹਾਂ
Jā si▫o racẖ rahe hāʼn.
Whatever you are attached to,

        


© SriGranth.org, a Sri Guru Granth Sahib resource, all rights reserved.
See Acknowledgements & Credits