Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥
Says Kabeer, my mind became enlightened, when I saw the sun rise. ||2||43||

ਗਉੜੀ ਚੇਤੀ
Gauree Chaytee:

ਸਤਿਗੁਰ ਪ੍ਰਸਾਦਿ
One Universal Creator God. By The Grace Of The True Guru:

ਹਰਿ ਜਸੁ ਸੁਨਹਿ ਹਰਿ ਗੁਨ ਗਾਵਹਿ
They do not listen to the Lord's Praises, and they do not sing the Lord's Glories,

ਬਾਤਨ ਹੀ ਅਸਮਾਨੁ ਗਿਰਾਵਹਿ ॥੧॥
but they try to bring down the sky with their talk. ||1||

ਐਸੇ ਲੋਗਨ ਸਿਉ ਕਿਆ ਕਹੀਐ
What can anyone say to such people?

ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ
You should always be careful around those whom God has excluded from His devotional worship. ||1||Pause||

ਆਪਿ ਦੇਹਿ ਚੁਰੂ ਭਰਿ ਪਾਨੀ
They do not offer even a handful of water,

ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
while they slander the one who brought forth the Ganges. ||2||

ਬੈਠਤ ਉਠਤ ਕੁਟਿਲਤਾ ਚਾਲਹਿ
Sitting down or standing up, their ways are crooked and evil.

ਆਪੁ ਗਏ ਅਉਰਨ ਹੂ ਘਾਲਹਿ ॥੩॥
They ruin themselves, and then they ruin others. ||3||

ਛਾਡਿ ਕੁਚਰਚਾ ਆਨ ਜਾਨਹਿ
They know nothing except evil talk.

ਬ੍ਰਹਮਾ ਹੂ ਕੋ ਕਹਿਓ ਮਾਨਹਿ ॥੪॥
They would not even obey Brahma's orders. ||4||

ਆਪੁ ਗਏ ਅਉਰਨ ਹੂ ਖੋਵਹਿ
They themselves are lost, and they mislead others as well.

ਆਗਿ ਲਗਾਇ ਮੰਦਰ ਮੈ ਸੋਵਹਿ ॥੫॥
They set their own temple on fire, and then they fall asleep within it. ||5||

ਅਵਰਨ ਹਸਤ ਆਪ ਹਹਿ ਕਾਂਨੇ
They laugh at others, while they themselves are one-eyed.

ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
Seeing them, Kabeer is embarrassed. ||6||1||44||

ਰਾਗੁ ਗਉੜੀ ਬੈਰਾਗਣਿ ਕਬੀਰ ਜੀ
Raag Gauree Bairaagan, Kabeer Jee:

ਸਤਿਗੁਰ ਪ੍ਰਸਾਦਿ
One Universal Creator God. By The Grace Of The True Guru:

ਜੀਵਤ ਪਿਤਰ ਮਾਨੈ ਕੋਊ ਮੂਏਂ ਸਿਰਾਧ ਕਰਾਹੀ
He does not honor his ancestors while they are alive, but he holds feasts in their honor after they have died.

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
Tell me, how can his poor ancestors receive what the crows and the dogs have eaten up? ||1||

ਮੋ ਕਉ ਕੁਸਲੁ ਬਤਾਵਹੁ ਕੋਈ
If only someone would tell me what real happiness is!

ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ
Speaking of happiness and joy, the world is perishing. How can happiness be found? ||1||Pause||

ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ
Making gods and goddesses out of clay, people sacrifice living beings to them.

ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਲੇਹੀ ॥੨॥
Such are your dead ancestors, who cannot ask for what they want. ||2||

ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ
You murder living beings and worship lifeless things; at your very last moment, you shall suffer in terrible pain.

ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
You do not know the value of the Lord's Name; you shall drown in the terrifying world-ocean. ||3||

ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ
You worship gods and goddesses, but you do not know the Supreme Lord God.

ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
Says Kabeer, you have not remembered the Lord who has no ancestors; you are clinging to your corrupt ways. ||4||1||45||

ਗਉੜੀ
Gauree:

ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ
One who remains dead while yet alive, will live even after death; thus he merges into the Primal Void of the Absolute Lord.

ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਭਵਜਲਿ ਪਾਇਆ ॥੧॥
Remaining pure in the midst of impurity, he will never again fall into the terrifying world-ocean. ||1||

ਮੇਰੇ ਰਾਮ ਐਸਾ ਖੀਰੁ ਬਿਲੋਈਐ
O my Lord, this is the milk to be churned.

ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ
Through the Guru's Teachings, hold your mind steady and stable, and in this way, drink in the Ambrosial Nectar. ||1||Pause||

ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ
The Guru's arrow has pierced the hard core of this Dark Age of Kali Yuga, and the state of enlightenment has dawned.

ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥
In the darkness of Maya, I mistook the rope for the snake, but that is over, and now I dwell in the eternal home of the Lord. ||2||

ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ
Maya has drawn her bow without an arrow, and has pierced this world, O Siblings of Destiny.

ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥
The drowning person is blown around in the ten directions by the wind, but I hold tight to the string of the Lord's Love. ||3||

        


© SriGranth.org, a Sri Guru Granth Sahib resource, all rights reserved.
See Acknowledgements & Credits