Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਹੁ ਕਬੀਰ ਖੋਜਉ ਅਸਮਾਨ   ਰਾਮ ਸਮਾਨ ਦੇਖਉ ਆਨ ॥੨॥੩੪॥  

कहु कबीर खोजउ असमान ॥   राम समान न देखउ आन ॥२॥३४॥  

Kaho Kabīr kẖoja▫o asmān.   Rām samān na ḏekẖ▫a▫u ān. ||2||34||  

Says Kabeer, I have searched the skies,   and have not seen another, equal to the Lord. ||2||34||  

ਸ੍ਰੀ ਕਬੀਰ ਜੀ ਕਹਤੇ ਹੈਂ ਮੈਂ ਅਕਾਸ ਪ੍ਰਯੰਤ ਖੋਜਤਾ ਹਾਂ ਅਰਥਾਤ ਅਕਾਸ ਮੈਂ ਜੋ ਇਸਥਿਤ ਲੋਕ ਹੈਂ ਤਿਨ ਮੈਂ ਵਾ (ਖੋਜਉ) ਵੀਚਾਰ ਕਰ (ਅਸ) ਐਸੇ ਮਾਨਿਆ ਹੈ ਰਾਮ ਕੇ ਸਮਾਨ ਔਰ ਕੋਈ ਨਹੀਂ ਮਾਨਿਆ ਹੈ॥੨॥੩੪॥


ਗਉੜੀ ਕਬੀਰ ਜੀ  

गउड़ी कबीर जी ॥  

Ga▫oṛī Kabīr jī.  

Gauree, Kabeer Jee:  

ਕੋਈ ਬਾਂਕਾ ਪਾਗ ਕੋ ਸਵਾਰ ਸਵਾਰ ਬਾਂਧਾ ਕਰਤਾ ਥਾ ਸੋ ਮਰ ਗਿਆ ਤਿਸ ਪਰਥਾਹਿ ਅਪਨੇ ਮਨ ਕੇ ਬਹਾਨੇ ਜੀਵ ਕੌ ਵੈਰਾਗ ਕਾ ਉਪਦੇਸ਼ ਕਰਤੇ ਹੈਂ॥


ਜਿਹ ਸਿਰਿ ਰਚਿ ਰਚਿ ਬਾਧਤ ਪਾਗ   ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥  

जिह सिरि रचि रचि बाधत पाग ॥   सो सिरु चुंच सवारहि काग ॥१॥  

Jih sir racẖ racẖ bāḏẖaṯ pāg.   So sir cẖuncẖ savārėh kāg. ||1||  

That head which was once embellished with the finest turban -   upon that head, the crow now cleans his beak. ||1||  

ਜਿਸ ਸੀਸ ਪਰ ਅਮਕਾ ਪੁਰਸ (ਰਚਿ ਰਚਿ) ਭਾਵ ਬਨਾਇ ਬਨਾਇ ਕਰ ਪਾਗ ਬਾਂਧਤਾ ਥਾ ਉਸ ਸਿਰ ਪਰ ਕਾਗ ਬੈਠਾ ਹੂਆ ਚੁੰਚ ਸਵਾਰਤਾ ਮੈਂਨੇ ਦੇਖਾ ਹੈ। ਭਾਵ ਏਹ ਕਿ ਮਾਸ ਖਾਤਾ ਹੈ ਔਰ ਮਾਥੇ ਕੀ ਖੋਪਰੀ ਪਰ ਕਾਗ ਚੁੰਚ ਘਸਾਇ ਕਰ ਤਿਖੀ ਕਰ ਲੇਤਾ ਹੈ॥੧॥


ਇਸੁ ਤਨ ਧਨ ਕੋ ਕਿਆ ਗਰਬਈਆ   ਰਾਮ ਨਾਮੁ ਕਾਹੇ ਦ੍ਰਿੜ੍ਹ੍ਹੀਆ ॥੧॥ ਰਹਾਉ  

इसु तन धन को किआ गरबईआ ॥   राम नामु काहे न द्रिड़्हीआ ॥१॥ रहाउ ॥  

Is ṯan ḏẖan ko ki▫ā garab▫ī▫ā.   Rām nām kāhe na ḏariṛ▫ī▫ā. ||1|| rahā▫o.  

What pride should we take in this body and wealth?   Why not hold tight to the Lord's Name instead? ||1||Pause||  

ਇਸ ਤਨ ਔਰ ਧਨ ਕਾ ਕਿਆ ਹੰਕਾਰ ਕਰਨਾ ਹੈ ਰਾਮ ਕਾ ਨਾਮ ਕਿਉਂ ਨਹੀਂ ਨਿਹਚੇ ਕਰਤਾ ਜੇ ਮਨ ਕਹੇ ਗਰਬ ਕਿਉਂ ਨਾ ਕਰਾਂ॥ ਤਿਸ ਪਰ ਕਹਤੇ ਹੈਂ॥


ਕਹਤ ਕਬੀਰ ਸੁਨਹੁ ਮਨ ਮੇਰੇ   ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥  

कहत कबीर सुनहु मन मेरे ॥   इही हवाल होहिगे तेरे ॥२॥३५॥  

Kahaṯ Kabīr sunhu man mere.   Ihī havāl hohige ṯere. ||2||35||  

Says Kabeer, listen, O my mind:   this may be your fate as well! ||2||35||  

ਸ੍ਰੀ ਕਬੀਰ ਜੀ ਕਹਤੇ ਹੈਂ ਹੇ ਮੇਰੇ ਮਨ ਸਰਵਣ ਕਰ ਏਹੀ ਪੂਰਬੋਕਤ ਤੇਰੇ ਅਹਵਾਲ ਹੋਵੇਂਗੇ॥੨॥੩੫॥


ਗਉੜੀ ਗੁਆਰੇਰੀ ਕੇ ਪਦੇ ਪੈਤੀਸ   ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ   ਸਤਿਗੁਰ ਪ੍ਰਸਾਦਿ  

गउड़ी गुआरेरी के पदे पैतीस ॥   रागु गउड़ी गुआरेरी असटपदी कबीर जी की   ੴ सतिगुर प्रसादि ॥  

Ga▫oṛī gu▫ārerī ke paḏe paiṯīs.   Rāg ga▫oṛī gu▫ārerī asatpaḏī Kabīr jī kī   Ik▫oaʼnkār saṯgur parsāḏ.  

Thirty-Five Steps Of Gauree Gwaarayree. ||   Raag Gauree Gwaarayree, Ashtapadees Of Kabeer Jee:   One Universal Creator God. By The Grace Of The True Guru:  

ਜਗ੍ਯਾਸੂ ਨੇ ਪ੍ਰਸਨ ਕੀਆ ਹੇ ਭਗਵਨ ਜੀਵ ਔਰ ਮਨ ਏਕ ਹੀ ਹੈ ਵਾ ਦੋ ਹੈਂ ਜੇ ਕਹੋ ਜੀਵ ਸੰਙਿਆ ਹੈ ਮਧਸÑਾਨ ਚੇਤਨ ਅਰੁ ਅੰਤਹਕਰਣ ਅਰੁ ਤਿਸ ਮੈਂ ਅਭਾਸ ਇਨ ਤੀਨੋ ਕਾ ਮਾਨ ਜੀਵ ਹੈ ਅੰਤਹਕਰਣ ਮੇਂ ਪ੍ਰਧਾਨ ਮਨ ਹੈ ਇਸ ਰੀਤੀ ਕਰ ਮਨ ਕੋ ਜੀਵ ਕਹਾ ਜਾਤਾ ਹੈ ਮਨ ਕਾ ਰੂਪ ਕਿਆ ਹੈ ਸੋ ਕਹੋ ਔਰ ਪ੍ਰਕਾਸ ਰੂਪ ਅਰ ਰਮਣ ਰੂਪ ਪਰਮੇਸ੍ਵਰ ਵਿਖੈ ਨਿਵਾਸ ਵਿਸ਼ੇ ਅਸਕਤ ਹੂਏ ਮਨ ਕਾ ਹੋਤਾ ਹੈ ਵਾ ਨਹੀਂ ਚੌਥੇ ਮਾਂਗਨੇ ਕਰ ਜੀਵ ਕੋ ਸੁਖ ਹੋਤਾ ਹੈ ਵਾ ਨਹੀਂ ਕ੍ਰਿਪਾ ਕਰਕੇ ਸਭੁ ਕਹੋ॥ ਤਿਸ ਪਰ ਕਹਤੇ ਹੈਂ॥


ਸੁਖੁ ਮਾਂਗਤ ਦੁਖੁ ਆਗੈ ਆਵੈ   ਸੋ ਸੁਖੁ ਹਮਹੁ ਮਾਂਗਿਆ ਭਾਵੈ ॥੧॥  

सुखु मांगत दुखु आगै आवै ॥   सो सुखु हमहु न मांगिआ भावै ॥१॥  

Sukẖ māʼngaṯ ḏukẖ āgai āvai.   So sukẖ hamhu na māʼngi▫ā bẖāvai. ||1||  

People beg for pleasure, but pain comes instead.   I would rather not beg for that pleasure. ||1||  

ਸੁਖ ਕੀ ਇਛਾ ਕਰਤੇ ਹੀ ਰਹ ਜਾਈਤਾ ਹੈ ਦੁਖ ਪਹਿਲੇ ਹੀ ਆ ਜਾਤਾ ਹੈ ਵਾ (ਆਗੈ) ਪਰਲੋਕ ਮੈਂ ਦੁਖ ਪ੍ਰਾਪਤਿ ਹੋਤਾ ਹੈ। ਸੋ ਸੁਖ ਹਮਾਰੇ ਕੋ ਮਾਂਗਿਆ ਨਹੀਂ ਭਾਵਤਾ ਹੈ॥ ❀ਪ੍ਰਸ਼ਨ: ਆਪ ਇਸ ਸੇ ਕਿਉਂ ਭੈ ਕਰਤੇ ਹੋ? ਉੱਤ੍ਰ॥


ਬਿਖਿਆ ਅਜਹੁ ਸੁਰਤਿ ਸੁਖ ਆਸਾ   ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ  

बिखिआ अजहु सुरति सुख आसा ॥   कैसे होई है राजा राम निवासा ॥१॥ रहाउ ॥  

Bikẖi▫ā ajahu suraṯ sukẖ āsā.   Kaise ho▫ī hai rājā rām nivāsā. ||1|| rahā▫o.  

People are involved in corruption, but still, they hope for pleasure.   How will they find their home in the Sovereign Lord King? ||1||Pause||  

ਵਿਖਿਓਂ ਮੈਂ ਅਬ ਤਕ ਸੁਸਟੂ ਪ੍ਰੀਤੀ ਹੈ ਔਰ ਆਤਮ ਸੁਖ ਕੀ ਆਸ ਕਰਤਾ ਹੈ ਫਿਰ (ਰਾਜਾ) ਪ੍ਰਕਾਸ ਰੂਪ ਰਾਮ ਮੈਂ ਕੈਸੇ ਨਿਵਾਸ ਹੋਵੇਗਾ॥ ਅਰਥਾਤ ਨਹੀਂ ਹੋਤਾ॥ ਜੇ ਕਹੇ ਇਸ ਵਿਖੇ ਸੁਖ ਮੈਂ ਕਿਆ ਦੋਸ ਹੈ॥ ਤਿਸ ਪਰ ਕਹਤੇ ਹੈਂ॥


ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ   ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥  

इसु सुख ते सिव ब्रहम डराना ॥   सो सुखु हमहु साचु करि जाना ॥२॥  

Is sukẖ ṯe siv barahm darānā.   So sukẖ hamhu sācẖ kar jānā. ||2||  

Even Shiva and Brahma are afraid of this pleasure,   but I have judged that pleasure to be true. ||2||  

ਇਸ ਸੁਖ ਸੇ ਸਿਵ ਔਰ ਬ੍ਰਹਮ ਭੀ ਡਰਾ ਹੈ। ਸੋ ਸੁਖ ਅਸਮਾਦਿਕ ਜੀਵੋਂ ਨੇ ਸਾਚ ਕਰਕੇ ਜਾਣਿਆ ਹੈ ਭਾਵ ਏਹ ਕਿ ਵਿਖੇ ਸੁਖ ਝੂਠਾ ਹੈ॥ ❀ਪ੍ਰਸ਼ਨ: ਵਹੁ ਕਿਉਂ ਡਰੇ ਹੈਂ? ❀ਉੱਤਰ:


ਸਨਕਾਦਿਕ ਨਾਰਦ ਮੁਨਿ ਸੇਖਾ   ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥  

सनकादिक नारद मुनि सेखा ॥   तिन भी तन महि मनु नही पेखा ॥३॥  

Sankāḏik nāraḏ mun sekẖā.   Ŧin bẖī ṯan mėh man nahī pekẖā. ||3||  

Even sages like Sanak and Naarad, and the thousand-headed serpent,   did not see the mind within the body. ||3||  

ਸਨਕਆ ਦਿਕ ਨਾਰਦ ਮੁਨਿ ਔਰ ਸੇਸ ਨਾਗ ਵਾ ਔਰ ਜੋ ਸੰਪੂਰਨ ਮੁਨੀ ਰਿਖ ਹੈਂ ਕੈਮੁਤਕ ਨ੍ਯਾਇ ਦੇਖਾਵਤੇ ਹੈਂ॥ ਤਿਨੋਂ ਨੇ ਭੀ ਸਰੀਰ ਨੈਂ ਮਨ ਕੋ ਇਸਥਿਤ ਨਹੀਂ ਦੇਖਾ ਵਾ ਵਿਖੇ ਸੁਖ ਕੇ ਹੋਤਿਆਂ (ਮਨੁ) ਆਤਮਾ ਕੋ ਬ੍ਰਹਮ ਰੂਪ ਨਹੀਂ ਦੇਖਿਆ ਤੌ ਔਰ ਤੁਛ ਜੀਵ ਕੈਸੇ ਦੇਖ ਸਕਤੇ ਹੈਂ ਭਾਵ ਵੈਰਾਗ ਹੂਏ ਬਿਨਾਂ ਪਰਮੇਸ੍ਵਰ ਕੀ ਪ੍ਰਾਪਤੀ ਕਠਨ ਹੈ॥੩॥


ਇਸੁ ਮਨ ਕਉ ਕੋਈ ਖੋਜਹੁ ਭਾਈ   ਤਨ ਛੂਟੇ ਮਨੁ ਕਹਾ ਸਮਾਈ ॥੪॥  

इसु मन कउ कोई खोजहु भाई ॥   तन छूटे मनु कहा समाई ॥४॥  

Is man ka▫o ko▫ī kẖojahu bẖā▫ī.   Ŧan cẖẖūte man kahā samā▫ī. ||4||  

Anyone can search for this mind, O Siblings of Destiny.   When it escapes from the body, where does the mind go? ||4||  

ਹੇ ਭਾਈ ਇਸ ਮਨ ਕੋ ਖੋਜੋ॥ ❀ਪ੍ਰਸ਼ਨ: ਸਰੀਰ ਕੇ ਛੂਟਨੇ ਸੇ ਅਰਥਾਤ ਪ੍ਰਾਣੋਂ ਕੇ ਵਿਜੋਗ ਹੂਏ (ਮਨੁ) ਆਤਮ ਕੀ ਸਮਾਈ ਕਹਾਂ ਹੋਤੀ ਹੈ ਔਰ ਕਿਸੀ ਨੇ ਆਤਮਾ ਕੋ ਬ੍ਰਹਮ ਰੂਪ ਦੇਖਾ ਔਰ ਜਾਣਿਆ ਭੀ ਹੈ? ॥੪॥ ❀ਉੱਤਰ:


ਗੁਰ ਪਰਸਾਦੀ ਜੈਦੇਉ ਨਾਮਾਂ   ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥  

गुर परसादी जैदेउ नामां ॥   भगति कै प्रेमि इन ही है जानां ॥५॥  

Gur parsādī jaiḏe▫o nāmāʼn.   Bẖagaṯ kai parem in hī hai jānāʼn. ||5||  

By Guru's Grace, Jai Dayv and Naam Dayv   came to know this, through loving devotional worship of the Lord. ||5||  

ਗੁਰੋਂ ਕੀ ਕ੍ਰਿਪਾ ਸੇ ਜੈ ਦੇਵ ਔਰ ਨਾਮ ਦੇਵ ਨੇ ਭਗਤੀ ਮੈ ਪ੍ਰੇਮ ਕਰਕੇ ਇਨੋਂ ਨੇ ਜਾਨਾ ਹੈ॥ ❀ਪ੍ਰਸ਼ਨ: ਜੈ ਦੇਵ ਆਦਿਕੋਂ ਨੇ ਕੈਸੇ ਜਾਣਿਆ ਹੈ? ਉੱਤ੍ਰ॥


ਇਸੁ ਮਨ ਕਉ ਨਹੀ ਆਵਨ ਜਾਨਾ   ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥  

इसु मन कउ नही आवन जाना ॥   जिस का भरमु गइआ तिनि साचु पछाना ॥६॥  

Is man ka▫o nahī āvan jānā.   Jis kā bẖaram ga▫i▫ā ṯin sācẖ pacẖẖānā. ||6||  

This mind does not come or go.   One whose doubt is dispelled, knows the Truth. ||6||  

ਇਸ ਮਨ ਕਉ ਆਵਨ ਜਾਨਾ ਨਹੀਂ ਪਰੰਤੂ ਜਿਸਕਾ ਭਰਮ ਗਿਆ ਹੈ ਤਿਸਨੇ ਨਿਸਚੇ ਕਰਕੇ ਜਾਨਿਆ ਹੈ॥੬॥


ਇਸੁ ਮਨ ਕਉ ਰੂਪੁ ਰੇਖਿਆ ਕਾਈ   ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥  

इसु मन कउ रूपु न रेखिआ काई ॥   हुकमे होइआ हुकमु बूझि समाई ॥७॥  

Is man ka▫o rūp na rekẖ▫i▫ā kā▫ī.   Hukme ho▫i▫ā hukam būjẖ samā▫ī. ||7||  

This mind has no form or outline.   By God's Command it was created; understanding God's Command, it will be absorbed into Him again. ||7||  

ਔਰ ਇਸ (ਮਨ) ਆਤਮਾ ਕਾ (ਰੂਪੁ) ਅਕਾਰ ਔਰ (ਰੇਖਿ) ਚਿਹਨ ਕਈ ਨਹੀਂ ਹੈ॥ ❀ਪ੍ਰਸ਼ਨ: ਜੀਵ ਨਾਮ ਕੈਸੇ ਹੂਆ॥ ਉੱਤ੍ਰ॥ ਈਸ੍ਵਰ ਕੇ ਹੁਕਮ ਮੈਂ ਹੋਯਾ ਹੈ ਹੁਕਮ ਬੂਝ ਕਰ ਹੀ ਬ੍ਰਹਮ ਮੈਂ ਸਮਾਈ ਹੋਤੀ ਹੈ (ਹੁਕਮੁ) ਅਸਲ ਜੋ ਬੇਦ ਕੀ ਆਗਿਆ ਹੈ ਆਪ ਕੋ ਪਰਮੇਸ੍ਵਰ ਸਾਥ ਅਭੇਦ ਸਮਝਨੇ ਕੀ ਹੈ॥ ❀ਪ੍ਰਸ਼ਨ: ਇਸ ਭੇਦ ਕੋ ਸਾਸਤ੍ਰਗ੍ਯ ਪੰਡਤ ਤਉ ਸਭ ਜਾਨਤੇ ਹੋਵੇਂਗੇ ਕਿ ਜੀਵ ਬ੍ਰਹਮ ਰੂਪ ਹੈ॥੭॥ਉੱਤ੍ਰ॥


ਇਸ ਮਨ ਕਾ ਕੋਈ ਜਾਨੈ ਭੇਉ   ਇਹ ਮਨਿ ਲੀਣ ਭਏ ਸੁਖਦੇਉ ॥੮॥  

इस मन का कोई जानै भेउ ॥   इह मनि लीण भए सुखदेउ ॥८॥  

Is man kā ko▫ī jānai bẖe▫o.   Ih man līṇ bẖa▫e sukẖ▫ḏe▫o. ||8||  

Does anyone know the secret of this mind?   This mind shall merge into the Lord, the Giver of peace and pleasure. ||8||  

ਇਸ (ਮਨ) ਆਤਮਾ ਕਾ ਕੋਈ ਭੇਦ ਜਾਨਤਾ ਹੈ ਕਿ ਯਹਿ ਜੀਵ ਬ੍ਰਹਮ ਰੂਪ ਹੈ॥ ❀ਪ੍ਰਸ਼ਨ: ਜੇ ਏਹ ਮਨ ਬ੍ਰਹਮ ਮੈਂ ਮਿਲੇ ਤੋ ਕਿਆ ਲਾਭ ਹੋਤਾ ਹੈ? ਉੱਤ੍ਰ॥ ਏਹ ਆਤਮਾ ਕੇ ਬ੍ਰਹਮ ਮੈ ਅਭੇਦ ਹੂਏ ਹੂਏ ਆਪ ਕੋ ਸੁਖ ਸਰੂਪ ਔਰ (ਦੇਉ) ਪ੍ਰਕਾਸ਼ ਰੂਪ ਮਾਨਤਾ ਹੈ॥੮॥ ❀ਪ੍ਰਸ਼ਨ: ਜੀਵ ਸਰੀਰੋਂ ਪਰਤੀ ਭਿੰਨ ਭਿੰਨ ਹੈ ਯਾ ਏਕ ਹੀ ਹੈ? ਉੱਤ੍ਰ॥


ਜੀਉ ਏਕੁ ਅਰੁ ਸਗਲ ਸਰੀਰਾ   ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥  

जीउ एकु अरु सगल सरीरा ॥   इसु मन कउ रवि रहे कबीरा ॥९॥१॥३६॥  

Jī▫o ek ar sagal sarīrā.   Is man ka▫o rav rahe kabīrā. ||9||1||36||  

There is One Soul, and it pervades all bodies.   Kabeer dwells upon this Mind. ||9||1||36||  

ਜੀਵ ਏਕ ਹੈ ਬਹੁੜੋ ਸਗਲ ਸਰੀਰੋਂ ਮੇ ਅਕਾਸ ਵਤ ਬਿਆਪਿਆ ਹੂਆ ਹੈ ਜੀਵ ਨਾਮ ਚੈਤਨ ਸਤਾ ਕਾ ਹੈ ਘਟ ਮਟ ਆਦਿਕੋਂ ਸਮ ਸਰੀਰ ਹੈ॥ ❀ਪ੍ਰਸ਼ਨ: ਆਪ ਕਿਸਕਾ ਭਜਨ ਕਰਤੇ ਹੋ? ❀ਉੱਤਰ: ਕਬੀਰ ਜੀ ਕਹਤੇ ਹੈਂ ਹਮ ਇਸੀ ਆਤਮਾ ਕੋ ਭਜ ਰਹੇ ਹੈਂ ਵਾ ਔਰ ਭੀ ਜੋ ਵੱਡੇ ਮਹਾਤਮਾ ਹੈਂ ਸੋ ਆਤਮਾ ਸਰੂਪ ਕਾ ਜੋ ਜਾਨਣਾ ਹੈ ਇਹੀ ਭਜਨ ਮਾਨਤੇ ਹੈਂ॥੯॥੧॥੩੬॥


ਗਉੜੀ ਗੁਆਰੇਰੀ  

गउड़ी गुआरेरी ॥  

Ga▫oṛī gu▫ārerī.  

Gauree Gwaarayree:  

ਜੇ ਕਹੇ ਆਤਮਾ ਮੈ ਅਭੇਦ ਹੋਣੇ ਕੋ ਜਗ੍ਯਾਸੂ ਕਿਆ ਕਰਤਬ ਕਰੇਂ ਅਰ ਜੋ ਅਭੇਦ ਹੋਏ ਹੈਂ ਸੋ ਭਿੰਨ ਹੋ ਕਰ ਸ਼ੋਕਵਾਨ ਹੋਤੇ ਹੈਂ ਯਾ ਨਹੀਂ॥ ਤਿਸ ਪਰ ਕਹਤੇ ਹੈਂ॥


ਅਹਿਨਿਸਿ ਏਕ ਨਾਮ ਜੋ ਜਾਗੇ   ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ  

अहिनिसि एक नाम जो जागे ॥   केतक सिध भए लिव लागे ॥१॥ रहाउ ॥  

Ahinis ek nām jo jāge.   Keṯak siḏẖ bẖa▫e liv lāge. ||1|| rahā▫o.  

Those who are awake to the One Name, day and night -   many of them have become Siddhas - perfect spiritual beings - with their consciousness attuned to the Lord. ||1||Pause||  

ਜੋ ਦਿਨ ਰਾਤ ਅਰਥਾਤ ਨਿਰੰਤਰ ਏਕ ਨਾਮ ਮੈਂ ਜਾਗੇ ਹੈਂ ਔਰ ਲਿਵ ਬ੍ਰਿਤੀ ਕੇ ਲਗਾਨੇ ਸੇ (ਕੇਤਕ) ਕਿਤਨੇ ਭਾਵ ਬਹੁਤ ਹੀ (ਸਿਧ) ਮੋਖ ਭਾਗੀ ਭਏ ਹੈਂ॥


ਸਾਧਕ ਸਿਧ ਸਗਲ ਮੁਨਿ ਹਾਰੇ   ਏਕ ਨਾਮ ਕਲਿਪ ਤਰ ਤਾਰੇ ॥੧॥  

साधक सिध सगल मुनि हारे ॥   एक नाम कलिप तर तारे ॥१॥  

Sāḏẖak siḏẖ sagal mun hāre.   Ėk nām kalip ṯar ṯāre. ||1||  

The seekers, the Siddhas and the silent sages have all lost the game.   The One Name is the wish-fulfilling Elysian Tree, which saves them and carries them across. ||1||  

ਔਰ ਸਾਧਨੋਂ ਕੇ ਕਰਨੇ ਵਾਲੇ ਜੋ (ਸਿਧ) ਅਣਮਾਦਿਕ ਸਿਧੀਓਂ ਕੇ ਸੰਜੁਗਤ ਹੈਂ ਪੁਨਾ (ਮੁਨਿ) ਮਨਨਸੀਲੀ ਸੰਪੂਰਨ ਹੀ ਸਾਧਨ ਕਰਤੇ ਹੂਏ ਥਕਤ ਹੋ ਗਏ ਹੈਂ ਪਰੰਤੂ ਨਾਮ ਸੇ ਬਿਨਾਂ ਸੰਸਾਰ ਸਮੁੰਦ੍ਰ ਨਹੀਂ ਤਰੇ। ਅਦੁਤੀਯ ਏਕ ਪਰਮੇਸ੍ਵਰ ਕਾ ਨਾਮ ਕੈਸਾ ਹੈ ਮਨੋਕਾਮਨਾ ਕੇ ਦੇਣੇ ਕੋ ਕਲਪ ਬ੍ਰਿਛ ਹੈ ਔਰ ਜੀਵੋਂ ਕੋ ਸੰਸਾਰ ਸਮੁੰਦਰ ਸੇ ਤਾਰੇ ਹੈ॥ ਵਾ (ਕਲਿਪ) ਕਲਪਤ ਸੰਸਾਰ ਸੇ ਨਾਮ ਨੇ (ਤਰ) ਅਤਸੈ ਕਰਕੇ ਤਾਰੇ ਹੈਂ ਤਕਾਰ ਦੇਹਲੀ ਦੀਪ ਨਯਾਇਕਰ ਦੋਨੇ ਤ੍ਰਫ ਲਗਾਇ ਲੈਣਾ॥੧॥


ਜੋ ਹਰਿ ਹਰੇ ਸੁ ਹੋਹਿ ਆਨਾ   ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥  

जो हरि हरे सु होहि न आना ॥   कहि कबीर राम नाम पछाना ॥२॥३७॥  

Jo har hare so hohi na ānā.   Kahi Kabīr rām nām pacẖẖānā. ||2||37||  

Those who are rejuvenated by the Lord, do not belong to any other.   Says Kabeer, they realize the Name of the Lord. ||2||37||  

ਔਰ ਜੋ ਹਰੀ ਨੇ ਅਪਨੀ ਤਰਫ ਹਰੇ ਹੈਂ ਅਰਥਾਤ ਅਪਨੇ ਮੈਂ ਮਿਲਾਇ ਲੀਏ ਹੈਂ (ਸੋ) ਆਨਾ ਭਿੰਨ ਨਹੀਂ ਹੋ ਸਕਤੇ ਹੈਂ। ਵਾ ਜੋ (ਹਰੇ) ਹਰੀ ਕੋ ਪਾਇ ਕਰ ਅਨੰਦ ਹੂਏ ਹੈਂ ਪਾਉਣੇ ਕਾ ਅਧਿਆਹਾਰ ਹੈ ਸੋ ਅਨੰਦ ਸੇ ਭਿੰਨ ਸੋਕਵਾਨ ਨਹੀਂ ਹੋਤੇ ਭਾਵ ਸੇ ਸਦਾ ਹੀ ਆਤਮ ਅਨੰਦੀ ਹੈਂ ਕਬੀਰ ਜੀ ਕਹਤੇ ਹੈਂ ਮੈਨੇ ਤੋ ਮੁਕਤੀ ਕਾ ਦਾਤਾ ਰਾਮ ਨਾਮ ਹੀ ਪਛਾਨਾ ਹੈ॥੨॥੩੭॥


ਗਉੜੀ ਭੀ ਸੋਰਠਿ ਭੀ  

गउड़ी भी सोरठि भी ॥  

Ga▫oṛī bẖī soraṯẖ bẖī.  

Gauree And Also Sorat'h:  

ਜੋ ਪੂਰਬ ਸਬਦ ਕੇ ਅੰਤ ਮੈ ਰਾਮ ਨਾਮ ਸੁਖ ਸਾਧਨ ਕਹਾ ਹੈ ਤਿਸ ਕੋ ਤਿਆਗ ਕਰ ਜੋ ਔਰ ਦੇਵਤਿਓਂ ਕੀ ਉਪਾਸ਼ਨਾ ਕਰਤੇ ਹੈਂ ਤਿਨ ਕੋ ਉਪਾਲੰਭ ਦੇਤੇ ਹੂਏ ਕਹਤੇ ਹੈਂ॥


ਰੇ ਜੀਅ ਨਿਲਜ ਲਾਜ ਤੋੁਹਿ ਨਾਹੀ   ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ  

रे जीअ निलज लाज तोहि नाही ॥   हरि तजि कत काहू के जांही ॥१॥ रहाउ ॥  

Re jī▫a nilaj lāj ṯohi nāhī.   Har ṯaj kaṯ kāhū ke jāʼnhī. ||1|| rahā▫o.  

O shameless being, don't you feel ashamed?   You have forsaken the Lord - now where will you go? Unto whom will you turn? ||1||Pause||  

ਰੇ ਨਿਲਜ੍ਯ ਜੀਵ ਤੇਰੇ ਕੋ ਲਾਜ ਨਹੀਂ ਹਰੀ ਕੋ ਤਜ ਕਰਕੇ ਅਰਥਾਤ ਹਰੀ ਕਾ ਭਜਨ ਛੋਡ ਕਰ ਕਿਸ ਵਾਸਤੇ ਕਿਸੀ ਕੇ ਜਾਤਾ ਹੈਂ ਭਾਵ ਦੇਵਤਿਓਂ ਕੀ ਉਪਾਸਨਾ ਕਿਉਂ ਕਰਤਾ ਹੈ॥ ❀ਪ੍ਰਸ਼ਨ: ਦੇਵਤਿਓਂ ਕੀ ਉਪਾਸਨਾ ਕਰ ਕਿਆ ਹਾਨੀ ਹੈ॥੧॥ਉੱਤ੍ਰ॥


ਜਾ ਕੋ ਠਾਕੁਰੁ ਊਚਾ ਹੋਈ   ਸੋ ਜਨੁ ਪਰ ਘਰ ਜਾਤ ਸੋਹੀ ॥੧॥  

जा को ठाकुरु ऊचा होई ॥   सो जनु पर घर जात न सोही ॥१॥  

Jā ko ṯẖākur ūcẖā ho▫ī.   So jan par gẖar jāṯ na sohī. ||1||  

One whose Lord and Master is the highest and most exalted -   it is not proper for him to go to the house of another. ||1||  

ਜਿਸ ਕਾ ਠਾਕੁਰ ਊਚਾ ਹੋਤਾ ਹੈ ਸੋ ਪੁਰਸ ਪਰਾਏ ਘਰ ਜਾਤਾ ਨਹੀਂ ਸੋਭਤਾ ॥ ❀ਪ੍ਰਸ਼ਨ: ਵਹੁ ਊਚਾ ਠਾਕੁਰ ਕਹਾਂ ਹੈ॥੧॥


ਸੋ ਸਾਹਿਬੁ ਰਹਿਆ ਭਰਪੂਰਿ   ਸਦਾ ਸੰਗਿ ਨਾਹੀ ਹਰਿ ਦੂਰਿ ॥੨॥  

सो साहिबु रहिआ भरपूरि ॥   सदा संगि नाही हरि दूरि ॥२॥  

So sāhib rahi▫ā bẖarpūr.   Saḏā sang nāhī har ḏūr. ||2||  

That Lord and Master is pervading everywhere.   The Lord is always with us; He is never far away. ||2||  

ਸੋ ਸਾਹਿਬੁ ਸਭ ਜਗਾ ਮੈਂ ਪੂਰਨ ਹੋ ਰਹਾ ਹੈ ਔਰ ਸਭ ਕੇ ਸਦਾ ਸੰਗ ਹੈ ਵਹੁ ਹਰੀ ਦੂਰ ਨਹੀਂ ਹੈ ਜੇਕਰ ਤੂੰ ਸੁਖੋਂ ਕੀ ਇਛਾ ਕਰ ਦੇਵਤੋਂ ਕੀ ਉਪਾਸਨਾ ਕਰਿਆ ਚਾਹਤਾ ਹੈਂ ਤਿਸ ਪਰ ਕਹਤੇ ਹੈਂ॥੨॥


ਕਵਲਾ ਚਰਨ ਸਰਨ ਹੈ ਜਾ ਕੇ   ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥  

कवला चरन सरन है जा के ॥   कहु जन का नाही घर ता के ॥३॥  

Kavlā cẖaran saran hai jā ke.   Kaho jan kā nāhī gẖar ṯā ke. ||3||  

Even Maya takes to the Sanctuary of His Lotus Feet.   Tell me, what is there which is not in His home? ||3||  

ਜਿਸਕੇ ਚਰਨੋਂ ਕੀ ਸਰਨ ਮੈਂ ਲਛਮੀ ਰਹਤੀ ਹੈ ਹੇ ਜਨ ਕਹੁ ਤੋ ਤਿਸ ਕੇ ਘਰ ਕਿਆ ਨਹੀਂ ਹੈ। ਭਾਵ ਸਭੀ ਕਛੁ ਹਰੀ ਸੇ ਹੀ ਮਿਲੇਗਾ॥੩॥


ਸਭੁ ਕੋਊ ਕਹੈ ਜਾਸੁ ਕੀ ਬਾਤਾ   ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥  

सभु कोऊ कहै जासु की बाता ॥   सो सम्रथु निज पति है दाता ॥४॥  

Sabẖ ko▫ū kahai jās kī bāṯā.   So samrath nij paṯ hai ḏāṯā. ||4||  

Everyone speaks of Him; He is All-powerful.   He is His Own Master; He is the Giver. ||4||  

ਜਿਸਕੀ ਉਤਪਤੀ ਪਾਲਨਾ ਸੰਘਾਰ ਕੀਆਂ ਬਾਤਾਂ ਸਭ ਕੋਈ ਕਹਤਾ ਹੈ ਸੋ ਅਪਨਾ ਪਤੀ ਸਾਮਰਥ ਸਭ ਕਾ ਦਾਤਾ ਹੈ॥੪॥


ਕਹੈ ਕਬੀਰੁ ਪੂਰਨ ਜਗ ਸੋਈ   ਜਾ ਕੇ ਹਿਰਦੈ ਅਵਰੁ ਹੋਈ ॥੫॥੩੮॥  

कहै कबीरु पूरन जग सोई ॥   जा के हिरदै अवरु न होई ॥५॥३८॥  

Kahai Kabīr pūran jag so▫ī.   Jā ke hirḏai avar na ho▫ī. ||5||38||  

Says Kabeer, he alone is perfect in this world,   in whose heart there is none other than the Lord. ||5||38||  

ਸ੍ਰੀ ਕਬੀਰ ਜੀ ਕਹਤੇ ਹੈਂ ਜਗਤ ਮੈਂ ਪੂਰਨ ਕਾਮ ਸੋਈ ਪੁਰਸ਼ ਹੈ ਜਿਸਕੇ ਹਿਰਦੇ ਮੇਂ ਪਰਮੇਸ੍ਵਰ ਸੇ ਬਿਨਾਂ ਔਰ ਕੀ ਉਪਾਸਨਾ ਨਹੀਂ ਹੋਤੀ ਹੈ॥੫॥੩੮॥ ਏਕ ਪੁਰਖ ਪੁਤ੍ਰ ਕੇ ਵਿਜੋਗ ਕਰ ਵਿਰਲਾਪ ਕਰਤਾ ਥਾ ਕਿ ਅਬ ਮੈਂ ਕੈਸੇ ਜੀਵੂੰਗਾ। ਤਿਸ ਪਰ ਸਭ ਸੰਬੰਧੀਓਂ ਕੋ ਝੂਠੇ ਜਨਾਵਤੇ ਹੂਏ ਕਹਤੇ ਹੈਂ॥


ਕਉਨੁ ਕੋ ਪੂਤੁ ਪਿਤਾ ਕੋ ਕਾ ਕੋ   ਕਉਨੁ ਮਰੈ ਕੋ ਦੇਇ ਸੰਤਾਪੋ ॥੧॥  

कउनु को पूतु पिता को का को ॥   कउनु मरै को देइ संतापो ॥१॥  

Ka▫un ko pūṯ piṯā ko kā ko.   Ka▫un marai ko ḏe▫e sanṯāpo. ||1||  

Whose son is he? Whose father is he?   Who dies? Who inflicts pain? ||1||  

ਕੌਨ ਕਿਸੇ ਕਾ ਪਿਤਾ ਹੈ ਕੌਨ ਕਿਸੀ ਕਾ ਪੁਤ੍ਰ ਹੈ ਪੁਨਾ ਕੌਨ ਮਰਤਾ ਹੈ ਔਰ ਕੌਨ ਕਿਸੀ ਕੋ ਸੰਤਾਪ ਦੇਤਾ ਹੈ ਭਾਵ ਏਹ ਕਿ ਸਭ ਝੂਠੇ ਹੈਂ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits