Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਕਹੁ ਕਬੀਰ ਖੋਜਉ ਅਸਮਾਨ
Says Kabeer, I have searched the skies,

ਰਾਮ ਸਮਾਨ ਦੇਖਉ ਆਨ ॥੨॥੩੪॥
and have not seen another, equal to the Lord. ||2||34||

ਗਉੜੀ ਕਬੀਰ ਜੀ
Gauree, Kabeer Jee:

ਜਿਹ ਸਿਰਿ ਰਚਿ ਰਚਿ ਬਾਧਤ ਪਾਗ
That head which was once embellished with the finest turban -

ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥
upon that head, the crow now cleans his beak. ||1||

ਇਸੁ ਤਨ ਧਨ ਕੋ ਕਿਆ ਗਰਬਈਆ
What pride should we take in this body and wealth?

ਰਾਮ ਨਾਮੁ ਕਾਹੇ ਦ੍ਰਿੜ੍ਹ੍ਹੀਆ ॥੧॥ ਰਹਾਉ
Why not hold tight to the Lord's Name instead? ||1||Pause||

ਕਹਤ ਕਬੀਰ ਸੁਨਹੁ ਮਨ ਮੇਰੇ
Says Kabeer, listen, O my mind:

ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥
this may be your fate as well! ||2||35||

ਗਉੜੀ ਗੁਆਰੇਰੀ ਕੇ ਪਦੇ ਪੈਤੀਸ
Thirty-Five Steps Of Gauree Gwaarayree. ||

ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ
Raag Gauree Gwaarayree, Ashtapadees Of Kabeer Jee:

ਸਤਿਗੁਰ ਪ੍ਰਸਾਦਿ
One Universal Creator God. By The Grace Of The True Guru:

ਸੁਖੁ ਮਾਂਗਤ ਦੁਖੁ ਆਗੈ ਆਵੈ
People beg for pleasure, but pain comes instead.

ਸੋ ਸੁਖੁ ਹਮਹੁ ਮਾਂਗਿਆ ਭਾਵੈ ॥੧॥
I would rather not beg for that pleasure. ||1||

ਬਿਖਿਆ ਅਜਹੁ ਸੁਰਤਿ ਸੁਖ ਆਸਾ
People are involved in corruption, but still, they hope for pleasure.

ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ
How will they find their home in the Sovereign Lord King? ||1||Pause||

ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ
Even Shiva and Brahma are afraid of this pleasure,

ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥
but I have judged that pleasure to be true. ||2||

ਸਨਕਾਦਿਕ ਨਾਰਦ ਮੁਨਿ ਸੇਖਾ
Even sages like Sanak and Naarad, and the thousand-headed serpent,

ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
did not see the mind within the body. ||3||

ਇਸੁ ਮਨ ਕਉ ਕੋਈ ਖੋਜਹੁ ਭਾਈ
Anyone can search for this mind, O Siblings of Destiny.

ਤਨ ਛੂਟੇ ਮਨੁ ਕਹਾ ਸਮਾਈ ॥੪॥
When it escapes from the body, where does the mind go? ||4||

ਗੁਰ ਪਰਸਾਦੀ ਜੈਦੇਉ ਨਾਮਾਂ
By Guru's Grace, Jai Dayv and Naam Dayv

ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥
came to know this, through loving devotional worship of the Lord. ||5||

ਇਸੁ ਮਨ ਕਉ ਨਹੀ ਆਵਨ ਜਾਨਾ
This mind does not come or go.

ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥
One whose doubt is dispelled, knows the Truth. ||6||

ਇਸੁ ਮਨ ਕਉ ਰੂਪੁ ਰੇਖਿਆ ਕਾਈ
This mind has no form or outline.

ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥
By God's Command it was created; understanding God's Command, it will be absorbed into Him again. ||7||

ਇਸ ਮਨ ਕਾ ਕੋਈ ਜਾਨੈ ਭੇਉ
Does anyone know the secret of this mind?

ਇਹ ਮਨਿ ਲੀਣ ਭਏ ਸੁਖਦੇਉ ॥੮॥
This mind shall merge into the Lord, the Giver of peace and pleasure. ||8||

ਜੀਉ ਏਕੁ ਅਰੁ ਸਗਲ ਸਰੀਰਾ
There is One Soul, and it pervades all bodies.

ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥
Kabeer dwells upon this Mind. ||9||1||36||

ਗਉੜੀ ਗੁਆਰੇਰੀ
Gauree Gwaarayree:

ਅਹਿਨਿਸਿ ਏਕ ਨਾਮ ਜੋ ਜਾਗੇ
Those who are awake to the One Name, day and night -

ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ
many of them have become Siddhas - perfect spiritual beings - with their consciousness attuned to the Lord. ||1||Pause||

ਸਾਧਕ ਸਿਧ ਸਗਲ ਮੁਨਿ ਹਾਰੇ
The seekers, the Siddhas and the silent sages have all lost the game.

ਏਕ ਨਾਮ ਕਲਿਪ ਤਰ ਤਾਰੇ ॥੧॥
The One Name is the wish-fulfilling Elysian Tree, which saves them and carries them across. ||1||

ਜੋ ਹਰਿ ਹਰੇ ਸੁ ਹੋਹਿ ਆਨਾ
Those who are rejuvenated by the Lord, do not belong to any other.

ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥
Says Kabeer, they realize the Name of the Lord. ||2||37||

ਗਉੜੀ ਭੀ ਸੋਰਠਿ ਭੀ
Gauree And Also Sorat'h:

ਰੇ ਜੀਅ ਨਿਲਜ ਲਾਜ ਤੋੁਹਿ ਨਾਹੀ
O shameless being, don't you feel ashamed?

ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ
You have forsaken the Lord - now where will you go? Unto whom will you turn? ||1||Pause||

ਜਾ ਕੋ ਠਾਕੁਰੁ ਊਚਾ ਹੋਈ
One whose Lord and Master is the highest and most exalted -

ਸੋ ਜਨੁ ਪਰ ਘਰ ਜਾਤ ਸੋਹੀ ॥੧॥
it is not proper for him to go to the house of another. ||1||

ਸੋ ਸਾਹਿਬੁ ਰਹਿਆ ਭਰਪੂਰਿ
That Lord and Master is pervading everywhere.

ਸਦਾ ਸੰਗਿ ਨਾਹੀ ਹਰਿ ਦੂਰਿ ॥੨॥
The Lord is always with us; He is never far away. ||2||

ਕਵਲਾ ਚਰਨ ਸਰਨ ਹੈ ਜਾ ਕੇ
Even Maya takes to the Sanctuary of His Lotus Feet.

ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥
Tell me, what is there which is not in His home? ||3||

ਸਭੁ ਕੋਊ ਕਹੈ ਜਾਸੁ ਕੀ ਬਾਤਾ
Everyone speaks of Him; He is All-powerful.

ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥
He is His Own Master; He is the Giver. ||4||

ਕਹੈ ਕਬੀਰੁ ਪੂਰਨ ਜਗ ਸੋਈ
Says Kabeer, he alone is perfect in this world,

ਜਾ ਕੇ ਹਿਰਦੈ ਅਵਰੁ ਹੋਈ ॥੫॥੩੮॥
in whose heart there is none other than the Lord. ||5||38||

ਕਉਨੁ ਕੋ ਪੂਤੁ ਪਿਤਾ ਕੋ ਕਾ ਕੋ
Whose son is he? Whose father is he?

        


© SriGranth.org, a Sri Guru Granth Sahib resource, all rights reserved.
See Acknowledgements & Credits