Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ   ਅਵਰ ਬੂਝਿ ਕਰਤ ਬੀਚਾਰੁ  

ਜਿਸਕੀ ਰਚੀ ਹੋਈ ਇਹ ਸ੍ਰਿਸਟੀ ਹੈ ਸੋ ਕਰਨੇ ਹਾਰ ਹੈ। ਔਰ ਕਿਸੀ ਕੌ ਪੂਛ ਕਰਕੇ ਵੀਚਾਰ ਨਹੀਂ ਕਰਤਾ ਹੈ॥ ਭਾਵ ਸੁੰਤਤਰ ਹੈ॥


ਕਰਤੇ ਕੀ ਮਿਤਿ ਜਾਨੈ ਕੀਆ   ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥  

ਤਿਸ ਕਰਤੇ ਪੁਰਖ ਕੀ (ਮਿਤਿ) ਮ੍ਰਿਯਾਦਾ ਕੋ ਕੀਆ ਹੂਆ ਜੋ ਜੀਵ ਹੈ ਸੋ ਨਹੀਂ ਜਾਨਤਾ ਹੈ ਕਿੰਤੂ ਵਹੁ ਆਪ ਹੀ ਜਾਨਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਜੋ ਤਿਸਕੌ ਭਾਵਤਾ ਹੈ ਸੋਈ ਵਰਤਤਾ ਹੈ॥੭॥


ਬਿਸਮਨ ਬਿਸਮ ਭਏ ਬਿਸਮਾਦ   ਜਿਨਿ ਬੂਝਿਆ ਤਿਸੁ ਆਇਆ ਸ੍ਵਾਦ  

ਜਿਨਕਾ ਇਹ (ਬਿਸਮਨ) ਵਿਸੇ ਵਾਸਨਾ ਵਾਲਾ ਜੋ ਮਨ ਥਾ ਸੋ ਜਬ ਆਤਮਾ ਮੈ (ਬਿਸਮ) ਇਸਥਿਤ ਹੂਆ ਤਬ (ਬਿਸਮਾਦ) ਅਸਚਰਜ ਰੂਪ ਬ੍ਰਹਮ ਭਏ ਹੈਂ। ਜਿਨੋਂ ਨੈ ਇਹ ਸਰੂਪ ਸਮਝਿਆ ਹੈ ਤਿਨੋਂ ਕੋ ਇਸ ਕਾ ਰਸੁ ਆਇਆ ਹੈ॥


ਪ੍ਰਭ ਕੈ ਰੰਗਿ ਰਾਚਿ ਜਨ ਰਹੇ   ਗੁਰ ਕੈ ਬਚਨਿ ਪਦਾਰਥ ਲਹੇ  

ਗੁਰੋਂ ਕੇ ਉਪਦੇਸ ਰੂਪ ਵਚਨੋਂ ਕਰ ਜਿਨੋਂ ਨੇ ਗਿਆਨ ਆਦੀ ਪਦਾਰਥ ਲਏ ਹੈਂ ਸੋ ਜਨ ਪ੍ਰਭੂ ਕੇ (ਰੰਗਿ) ਪ੍ਰੇਮ ਵਾ ਅਨੰਦ ਮੈਂ ਰਾਚ ਰਹੇ ਹੈਂ॥


ਓਇ ਦਾਤੇ ਦੁਖ ਕਾਟਨਹਾਰ   ਜਾ ਕੈ ਸੰਗਿ ਤਰੈ ਸੰਸਾਰ  

ਵਹੁ ਸੰਤ ਜਨ ਦੁਖੋਂ ਕੇ ਕਾਟਣੇ ਹਾਰੇ ਨਾਮ ਕੇ ਦਾਤਾਰ ਭਏ ਹੈਂ ਜਿਨੋਂ ਕੈ ਸੰਗ ਕਰਕੇ ਇਹੁ ਸੰਸਾਰ ਤਰ ਜਾਤਾ ਹੈ॥


ਜਨ ਕਾ ਸੇਵਕੁ ਸੋ ਵਡਭਾਗੀ   ਜਨ ਕੈ ਸੰਗਿ ਏਕ ਲਿਵ ਲਾਗੀ  

ਜੋ ਤਿੰਨ ਸੰਤ ਜਨੋਂ ਕਾ ਸੇਵਕ ਸੋਈ ਵਡਭਾਗੀ ਹੈ ਤਿੰਨ ਸੰਤ ਜਨੋਂ ਕੇ ਸੰਗ ਕਰ ਏਕ ਵਾਹਿਗੁਰੂ ਮੈਂ ਤਿਸ ਕੀ ਬ੍ਰਿਤੀ ਲਾਗੀ ਹੈ॥


ਗੁਨ ਗੋਬਿਦ ਕੀਰਤਨੁ ਜਨੁ ਗਾਵੈ   ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥੮॥੧੬॥  

ਜੋ ਜਨੁ ਗੋਬਿੰਦ ਕੇ ਗੁਣੋਂ ਕਾ ਕੀਰਤਨੁ ਗਾਵਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਗੁਰੋਂ ਕੀ ਕ੍ਰਿਪਾ ਸੇ ਸੋ ਧਰਮ ਆਦੀ ਸਰਬ ਫਲੋਂ ਕੋ ਪਾਵਤਾ ਹੈ॥੮॥੧੬॥


ਸਲੋਕੁ   ਆਦਿ ਸਚੁ ਜੁਗਾਦਿ ਸਚੁ   ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥  

ਅਕਾਲ ਪੁਰਖ ਸਰਬ ਕੀ ਆਦ ਮੈਂ ਭੀ ਸਤ ਸਰੂਪ ਥਾ ਪੁਨਾ ਜੁਗੋਂ ਕੀ ਆਦ ਮੈਂ ਭੀ ਸਤ ਥਾ ਅਬ ਵਰਤਮਾਨ ਮੈਂ ਭੀ ਸਤ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਆਗੇ ਕੌ ਸਤਿ ਸਰੂਪ ਹੋਇਗਾ॥ ਬਾਹਠ ਨਾਮ ਨਗਰ ਮੈਂ ਜੋ ਪਹਾੜ ਹੈ ਜਹਾਂ ਥੰਭ ਸਾਹਿਬ ਅਬ ਤਕ ਪ੍ਰਸਿਧ ਹੈ ਗੁਰੂ ਅਰਜਨ ਸਾਹਿਬ ਜੀ ਊਹਾਂ ਗਏ ਸ੍ਰੀ ਚੰਦ ਕੀ ਪ੍ਰਸੰਨਤਾਰਥ ਸੋਲਾ ਅਸਟਪਦੀ ਭੇਟਾ ਕਰੀ ਅਰੁ ਕਹਾ ਜੀ ਚਵੀ ਪੂਰੀਆਂ ਕਰੋ ਸੁਨ ਕਰ ਸ੍ਰੀ ਚੰਦ ਜੀ ਪਰਮ ਪ੍ਰਸੰਨ ਭਏ ਔਰੁ ਇਸ ਬਾਣੀ ਕਾ ਅਤੀ ਮਹਾਤਮ ਉਚਾਰਨ ਕੀਆ ਤਬ ਆਦਿ ਸਚੁ ਇਹ ਸਲੋਕ ਸ੍ਰੀ ਚੰਦ ਜੀ ਨੇ ਕਿਹਾ ਆਗੇ ਆਠ ਅਸਟਪਦੀ ਸ੍ਰੀ ਗੁਰੂ ਜੀ ਨੇ ਉਚਾਰਨ ਕੀਆ। ਅਰ ਕਈ ਮਹਾਤਮਾ ਇਉ ਕਹਤੇ ਹੈਂ ਕਿ ਚੌਵੀ ਅਸਟਪਦੀਆ ਰਾਮ ਸਰ ਪਰ ਉਚਾਰਨ ਕਰੀਆਂ॥


ਅਸਟਪਦੀ   ਚਰਨ ਸਤਿ ਸਤਿ ਪਰਸਨਹਾਰ   ਪੂਜਾ ਸਤਿ ਸਤਿ ਸੇਵਦਾਰ  

ਤਿਸ ਵਾਹਗੁਰੂ ਕੇ ਚਰਨ ਭੀ ਸਤਿ ਹੈਂ। ਔ ਤਿਨ ਚਰਨੋਂ ਕੇ ਪਰਸਨੇ ਹਾਰ ਭੀ ਸਤ ਹੈਂ ਤਿਸ ਕੀ ਪੂਜਾ ਭੀ ਸਤਿ ਹੈ ਔਰ ਤਿਸ ਪੂਜ ਰੂਪ ਕੇ (ਸੇਵਦਾਰ) ਸੇਵਾ ਕੇ ਕਰਨੇ ਹਾਰੇ ਭੀ ਸਤ ਹੈਂ॥


ਦਰਸਨੁ ਸਤਿ ਸਤਿ ਪੇਖਨਹਾਰ   ਨਾਮੁ ਸਤਿ ਸਤਿ ਧਿਆਵਨਹਾਰ  

ਤਿਸਕਾ ਦਰਸਨ ਭੀ ਸਤ ਹੈ ਔ ਤਿਸ ਕੇ ਦੇਖਣੇ ਹਾਰ ਸੰਤ ਭੀ ਸਤ ਸੂਰਪ ਹੈਂ। ਵਾਹਿਗੁਰੂ ਕਾ ਨਾਮ ਭੀ ਸਤਿ ਹੈ ਔਰ ਤਿਸ ਕੇ ਧਿਆਵਣੇ ਹਾਰ ਭੀ ਸਤਿ ਹੈਂ॥


ਆਪਿ ਸਤਿ ਸਤਿ ਸਭ ਧਾਰੀ   ਆਪੇ ਗੁਣ ਆਪੇ ਗੁਣਕਾਰੀ  

ਆਪਿ ਭੀ ਸਤਿ ਹੈ ਪੁਨਾ ਤਿਸ ਕੀ ਧਾਰਨ ਕਰੀ ਹੋਈ ਸ੍ਰਿਸਟੀ ਭੀ ਸਤ ਹੈ ਵਹੁ ਆਪ ਹੀ ਗੁਣ ਰੂਪ ਹੈ ਪੁਨਾ ਆਪ ਹੀ ਗੁਣੋਂ ਕੇ ਕਰਨੇ ਹਾਰਾ ਹੈ॥


ਸਬਦੁ ਸਤਿ ਸਤਿ ਪ੍ਰਭੁ ਬਕਤਾ   ਸੁਰਤਿ ਸਤਿ ਸਤਿ ਜਸੁ ਸੁਨਤਾ  

ਗੁਰੋਂ ਕਾ ਸਬਦ ਵਾ ਬੇਦੁ ਭੀ ਸਤ ਹੈ ਔਰ ਤਿਨਕਾ (ਬਕਤਾ) ਉਚਾਰਨ ਕਰਤਾ ਪ੍ਰਭੂ ਭੀ ਸਤ ਹੈ ਤਿਸ ਮੈ (ਸੁਰਤਿ) ਸ੍ਰੇਸਟ ਪ੍ਰੀਤੀ ਭੀ ਸਤ ਹੈ ਪੁਨਾ ਤਿਸ ਕੇ ਜਸਕੋ ਸ੍ਰਵਨ ਕਰਨੇ ਹਾਰ ਭੀ ਸਤ ਹੈ॥


ਬੁਝਨਹਾਰ ਕਉ ਸਤਿ ਸਭ ਹੋਇ   ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥  

ਸ੍ਵੈ ਸਰੂਪ ਕੇ ਸਮਝਨੇ ਹਾਰੇ ਕੋ ਸਭੀ ਸਤ ਹੀ ਪ੍ਰਤੀਤ (ਹੋਇ) ਹੋਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਸਰਬ ਕੋ ਸੱਤਾ ਦੇਣੇ ਹਾਰਾ ਸੋਈ ਪ੍ਰਭੂ ਸਤਿ ਰੂਪ ਹੈ॥


ਸਤਿ ਸਰੂਪੁ ਰਿਦੈ ਜਿਨਿ ਮਾਨਿਆ   ਕਰਨ ਕਰਾਵਨ ਤਿਨਿ ਮੂਲੁ ਪਛਾਨਿਆ  

ਜਿਸਨੇ ਤਿਸ ਸਤਿ ਸਰੂਪ ਵਾਹਿਗੁਰੂ ਕੋ ਰਿਦੇ ਬੀਚ ਜਾਨ ਕਰ ਮਨਨ ਕੀਆ ਹੈ ਤਿਸੀ ਨੇ ਤਿਸ ਕਰਨ ਕਰਾਵਨ ਹਾਰੇ ਸਰਬ ਕੇ ਮੂਲ ਰੂਪ ਕੋ ਪਛਾਨਾ ਹੈ॥


ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ   ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ  

ਜਿਸ ਕੇ ਰਿਦੇ ਮੈਂ (ਪ੍ਰਭ) ਪਰ ਨਿਸਚਾ ਆਇਆ ਹੈ॥ ਤਿਸੀ ਕੇ ਮਨ ਮੈਂ (ਤਤੁ) ਯਥਾਰਥ ਗਿਆਨ ਪ੍ਰਗਟਾਇਆ ਹੈ॥


ਭੈ ਤੇ ਨਿਰਭਉ ਹੋਇ ਬਸਾਨਾ   ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ  

ਵਹੁ ਭੈ ਸੇ ਨਿਰਭੈ ਹੋ ਕਰ ਸਰੂਪ ਘਰ ਮੈਂ ਬਸਾ ਹੈ ਜਿਸ ਵਾਹਿਗੁਰੂ ਸੇ ਵਹੁ ਉਪਜਾ ਥਾ ਤਿਸੀ ਮੈਂ ਸਮਾਯਾ ਹੈ॥


ਬਸਤੁ ਮਾਹਿ ਲੇ ਬਸਤੁ ਗਡਾਈ   ਤਾ ਕਉ ਭਿੰਨ ਕਹਨਾ ਜਾਈ  

ਜੈਸੇ ਵਸਤੂ ਮੈਂ ਵਸਤੂ ਭਾਵ ਜਲ ਮੈਂ ਜਲ ਮਿਲ ਜਾਤਾ ਹੈ ਸੋ ਨਿਆਰਾ ਨਹੀਂ ਕਹਿਆ ਜਾਤਾ ਹੈ ਤੈਸੇ ਜਬ ਗੁਰੋਂ ਕੀ ਸਿਖ੍ਯਾ ਲੇ ਕਰ ਬ੍ਰਹਮ ਵਸਤੂ ਮੈ ਜੀਵ ਵਸਤੂ ਤਿਸ ਨੇ (ਗਡਾਈ) ਅਭੇਦ ਕਰੀ ਤਬ ਤਿਸ ਬ੍ਰਹਮ ਸਰੂਪ ਸੇ ਤਿਸ ਕੌ ਭਿੰਨ ਕਹਾ ਨਹੀਂ ਜਾਤਾ ਹੈ॥


ਬੂਝੈ ਬੂਝਨਹਾਰੁ ਬਿਬੇਕ   ਨਾਰਾਇਨ ਮਿਲੇ ਨਾਨਕ ਏਕ ॥੨॥  

ਜੋ ਸਮਝਣ ਹਾਰਾ ਜਗ੍ਯਾਸੂ ਇਸ ਬਿਬੇਕ ਕਉ ਸਮਝਤਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ ਵਹੁ ਨਾਰਾਇਣ ਮੈਂ ਮਿਲ ਕਰ ਏਕ ਰੂਪ ਹੋ ਜਾਤਾ ਹੈ॥੨॥ ਤਿਸ ਕੀ ਮਹਿਮਾ ਕਹਤੇ ਹੈਂ॥


ਠਾਕੁਰ ਕਾ ਸੇਵਕੁ ਆਗਿਆਕਾਰੀ   ਠਾਕੁਰ ਕਾ ਸੇਵਕੁ ਸਦਾ ਪੂਜਾਰੀ  

ਜੋ ਐਸਾ ਠਾਕਰ ਕਾ ਸੇਵਕੁ ਸਦਾ ਸ੍ਵਾਮੀ ਕੀ ਆਗਿਆ ਮਾਨਣੇ ਵਾਲਾ ਹੈ ਸੋ ਠਾਕਰ ਕਾ ਸੇਵਕ ਸਦਾ (ਪੂਜਾਰੀ) ਪੂਜਨੇ ਵਾਲਾ ਵਾ ਪੂਜਨੇ ਯੋਗ ਹੋਤਾ ਹੈ॥


ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ   ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ  

ਠਾਕੁਰ ਕੇ ਸੇਵਕ ਕੇ ਮਨ ਮੈਂ ਸ੍ਵਾਮੀ ਕੀ ਪ੍ਰਤੀਤ ਹੋਤੀ ਹੈ। ਠਾਕਰ ਕੇ ਸੇਵਕ ਕੀ ਰੀਤੀ ਨਿਰਮਲ ਹੈ॥


ਠਾਕੁਰ ਕਉ ਸੇਵਕੁ ਜਾਨੈ ਸੰਗਿ   ਪ੍ਰਭ ਕਾ ਸੇਵਕੁ ਨਾਮ ਕੈ ਰੰਗਿ  

ਠਾਕਰ ਕਾ ਸੇਵਕ ਆਪਨੇ ਸ੍ਵਾਮੀ ਕੌ ਸਦਾ ਸਾਥ ਜਾਨਤਾ ਹੈਂ ਪ੍ਰਭੂ ਕਾ ਸੇਵਕ ਨਾਮ ਕੇ ਪ੍ਰੇਮ ਮੇਂ ਅਨੰਦ ਰਹਿਤਾ ਹੈ॥


ਸੇਵਕ ਕਉ ਪ੍ਰਭ ਪਾਲਨਹਾਰਾ   ਸੇਵਕ ਕੀ ਰਾਖੈ ਨਿਰੰਕਾਰਾ  

ਅਪਨੇ ਸੇਵਕ ਕੌ ਪ੍ਰਭੂ ਆਪ ਪਾਲਨੇ ਹਾਰਾ ਹੈ ਔਰ ਸੇਵਕ ਕੀ ਲਜਾ ਨਿਰੰਕਾਰ ਆਪ ਰਾਖਤਾ ਹੈ॥


ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ   ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥  

ਪਰੰਤੂ ਐਸਾ ਸੇਵਕ ਸੋਈ ਹੋਤਾ ਹੈ ਜਿਸ ਪਰ ਸ੍ਵਾਮੀ ਅਪਨੀ ਦਯਾ ਧਾਰਨ ਕਰਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਸੋਈ ਸੇਵਕ ਤਿਸ ਵਾਹਿਗੁਰੂ ਕੌ ਸ੍ਵਾਸ ਸ੍ਵਾਸ ਸਿਮਰਨ ਕਰਤਾ ਹੈ॥੩॥


ਅਪੁਨੇ ਜਨ ਕਾ ਪਰਦਾ ਢਾਕੈ   ਅਪਨੇ ਸੇਵਕ ਕੀ ਸਰਪਰ ਰਾਖੈ  

ਸੋ ਵਾਹਿਗੁਰੂ ਅਪਨੇ ਦਾਸ ਕਾ ਪੜਦਾ ਢਕਤਾ ਹੈ। ਔ ਆਪਨੇ ਸੇਵਕ ਕੀ ਪਤਿਸਟਾ (ਸਰਪਰ) ਅਵਸ ਹੀ ਰਾਖਤਾ ਹੈ॥


ਅਪਨੇ ਦਾਸ ਕਉ ਦੇਇ ਵਡਾਈ   ਅਪਨੇ ਸੇਵਕ ਕਉ ਨਾਮੁ ਜਪਾਈ  

ਅਪਨੇ ਦਾਸ ਕੋ ਵਡਿਆਈ ਦੇਤਾ ਹੈ॥ ਪੁਨਾ ਅਪਨੇ ਸੇਵਕ ਕਉ ਨਾਮ ਜਪਾਵਤਾ ਹੈ॥


ਅਪਨੇ ਸੇਵਕ ਕੀ ਆਪਿ ਪਤਿ ਰਾਖੈ   ਤਾ ਕੀ ਗਤਿ ਮਿਤਿ ਕੋਇ ਲਾਖੈ  

ਸੋ ਆਪਣੇ ਸੇਵਕ ਕੀ ਪਤਿ ਆਪ ਹੀ ਰਖਤਾ ਹੈ ਤਿਸ ਕੀ (ਗਤੀ) ਪ੍ਰਾਪਤੀ ਔ ਮ੍ਰਿਯਾਦਾ ਕੋ ਕੋਈ ਲਖ ਨਹੀਂ ਸਕਤਾ ਹੈ॥


ਪ੍ਰਭ ਕੇ ਸੇਵਕ ਕਉ ਕੋ ਪਹੂਚੈ   ਪ੍ਰਭ ਕੇ ਸੇਵਕ ਊਚ ਤੇ ਊਚੇ  

ਸ੍ਵਾਮੀ ਕੇ ਸੇਵਕ ਕੌ ਕੋਈ ਨਹੀਂ ਪਹੁੰਚ ਸਕਤਾ ਹੈ ਸੋ ਪ੍ਰਭੂ ਕੇ ਸੇਵਕ ਸਰਬ ਊਚਿਓਂ ਸੇ ਊਚੇ ਹੈਂ॥


ਜੋ ਪ੍ਰਭਿ ਅਪਨੀ ਸੇਵਾ ਲਾਇਆ   ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥  

ਜੋ ਸੇਵਕ ਪ੍ਰਭੂ ਨੇ ਅਪਨੀ ਸੇਵਾ ਮੈ ਲਾਇਆ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਸੋ ਸੇਵਕ ਹਰੀ ਨੇ ਦਸੋ ਦਿਸਾ ਮੈ ਪ੍ਰਗਟ ਕੀਆ ਹੈ॥੪॥


ਨੀਕੀ ਕੀਰੀ ਮਹਿ ਕਲ ਰਾਖੈ   ਭਸਮ ਕਰੈ ਲਸਕਰ ਕੋਟਿ ਲਾਖੈ  

ਜੇਕਰ ਵਾਹਿਗੁਰੂ ਛੋਟੀ ਜੈਸੀ ਕੀੜੀ ਮੈ ਆਪਣੀ ਕਲਾ ਰਾਖ ਦੇਵੈ ਤਬ ਵਹੁ ਚੀਟੀ ਏਕ ਹੀ ਲਾਖੋਂ ਕ੍ਰੋੜੋਂ ਲਸਕਰੋਂ ਕੌ ਭਸਮ ਕਰ ਦੇਵੈ॥


ਜਿਸ ਕਾ ਸਾਸੁ ਕਾਢਤ ਆਪਿ   ਤਾ ਕਉ ਰਾਖਤ ਦੇ ਕਰਿ ਹਾਥ  

ਔ ਜਿਸਕਾ ਸ੍ਵਾਸ ਵਹੁ ਆਪ ਨਹੀਂ ਨਿਕਾਸਤਾ ਹੈ ਤਿਸਕੌ ਅਨੇਕ ਸਤਰੂਓਂ ਕੇ ਬੀਚ ਮੈ ਸੇ ਅਪਨਾ ਹਾਥ ਦੇਕਰ ਰਾਖ ਲੇਤਾ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits