Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥  

नानक हरि भजु नीता नीति ॥८॥२॥  

Nānak har bẖaj nīṯā nīṯ. ||8||2||  

O Nanak, meditate on the Lord, each and every day. ||8||2||  

ਨਾਨਕ ਤੂੰ ਹਰ ਰੋਜ਼ ਹੀ, ਸਾਹਿਬ ਦਾ ਸਿਮਰਨ ਕਰ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਭਾਈ ਤਾਂ ਤੇ ਤੁਮ ਭੀ ਨਿਤਰੂਪੁ ਹਰੀ ਕੋ ਨਿਤਾਪ੍ਰਤਿ ਭਜੋ॥੮॥੨॥


ਗਉੜੀ ਗੁਆਰੇਰੀ ਮਹਲਾ   ਨਾ ਮਨੁ ਮਰੈ ਕਾਰਜੁ ਹੋਇ   ਮਨੁ ਵਸਿ ਦੂਤਾ ਦੁਰਮਤਿ ਦੋਇ   ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥  

गउड़ी गुआरेरी महला १ ॥   ना मनु मरै न कारजु होइ ॥   मनु वसि दूता दुरमति दोइ ॥   मनु मानै गुर ते इकु होइ ॥१॥  

Ga▫oṛī gu▫ārerī mėhlā 1.   Nā man marai na kāraj ho▫e.   Man vas ḏūṯā ḏurmaṯ ḏo▫e.   Man mānai gur ṯe ik ho▫e. ||1||  

Gauree Gwaarayree, First Mehl:   The mind does not die, so the job is not accomplished.   The mind is under the power of the demons of evil intellect and duality.   But when the mind surrenders, through the Guru, it becomes one. ||1||  

ਗਊੜੀ ਗੁਆਰੇਰੀ ਪਾਤਸ਼ਾਹੀ ਪਹਿਲੀ।   ਮਨੂਆ ਮਰਦਾ ਨਹੀਂ। ਇਸ ਲਈ ਕੰਮ ਸੰਪੂਰਨ ਨਹੀਂ ਹੁੰਦਾ।   ਮਨੂਆਂ ਮੰਦ-ਵਿਸ਼ਆਂ, ਮੰਦੀ ਬੁਧੀ ਅਤੇ ਦਵੈਤ-ਭਾਵ ਦੇ ਅਖਤਿਆਰ ਵਿੱਚ ਹੈ।   ਗੁਰਾਂ ਦੇ ਰਾਹੀਂ ਆਤਮਾ ਰੱਜ ਜਾਂਦੀ ਹੈ ਅਤੇ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦੀ ਹੈ।  

ਤਾਂਤੇ ਨਾ ਮਨ ਕੇ ਸੰਕਲਪ ਵਿਕਲਪ ਮਰਤੇ ਹੈਂ ਔਰ ਨਾ ਮੋਖ ਰੂਪੀ ਕਾਰਜ ਹੋਤਾ ਹੈ। ਕਿਉਂਕਿ ਮਨ ਤੋ ਖੋਟੀ ਮਤਿ ਕਰਕੇ ਕਾਸਾਦਿ ਮਾਇਆ ਕੇ ਦੂਤੋਂ ਕੇ ਬਸ ਹੋ ਕਰ (ਦੋਇ) ਦੂਜਾ ਹੋ ਰਹਾ ਭਾਵ ਆਪਕੋ ਭਿੰਨ ਮਾਨ ਰਹਾ ਹੈ। ਪਰੰਤੂ ਜਬ ਗੁਰੋਂ ਕੇ ਉਪਦੇਸ ਸੇ ਮਨੁ ਪਰਮੇਸ੍ਵਰ ਮੇਂ (ਮਾਨੇ) ਪਤਿਆਵੇ ਤਬ (ਇਕੁ ਹੋਇ) ਏਕਤਾ ਹੋਤੀ ਹੈ॥੧॥


ਨਿਰਗੁਣ ਰਾਮੁ ਗੁਣਹ ਵਸਿ ਹੋਇ   ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ  

निरगुण रामु गुणह वसि होइ ॥   आपु निवारि बीचारे सोइ ॥१॥ रहाउ ॥  

Nirguṇ rām guṇah vas ho▫e.   Āp nivār bīcẖāre so▫e. ||1|| rahā▫o.  

The Lord is without attributes; the attributes of virtue are under His control.   One who eliminates selfishness contemplates Him. ||1||Pause||  

ਲੱਛਣ-ਰਹਿਤ ਪ੍ਰਭੂ ਨੇਕੀਆਂ ਦੇ ਅਧੀਨ ਹੈ।   ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਪ੍ਰਭੂ ਦਾ ਚਿੰਤਨ ਕਰਦਾ ਹੈ। ਠਹਿਰਾਉ।  

ਹੇ ਭਾਈ ਨਿਰਗੁਣ ਜੋ ਪਰਮੇਸ੍ਵਰ ਹੈ ਸੋ ਭਗਤੀ ਔਰ ਗਿਆਨਾਦਿ ਗੁਣੋਂ ਕਰ ਭਗਤੋਂ ਕੇ ਵਸ ਹੋ ਜਾਤਾ ਹੈ॥ ਪਰੰਤੂ ਭਗਤੀ ਔਰ ਗ੍ਯਾਨ ਕੋ ਸੇ ਪੁਰਸ ਪ੍ਰਾਪਤਿ ਹੋਤਾ ਹੈ ਜੋ ਆਪਾ ਭਾਉ ਹੰਕਾਰ ਕੋ ਨਿਵਾਰਣ ਕਰ ਤਤ੍ਵ ਮਿਥ੍ਯਾ ਕਾ ਵੀਚਾਰ ਕਰੇ॥੧॥


ਮਨੁ ਭੂਲੋ ਬਹੁ ਚਿਤੈ ਵਿਕਾਰੁ   ਮਨੁ ਭੂਲੋ ਸਿਰਿ ਆਵੈ ਭਾਰੁ   ਮਨੁ ਮਾਨੈ ਹਰਿ ਏਕੰਕਾਰੁ ॥੨॥  

मनु भूलो बहु चितै विकारु ॥   मनु भूलो सिरि आवै भारु ॥   मनु मानै हरि एकंकारु ॥२॥  

Man bẖūlo baho cẖiṯai vikār.   Man bẖūlo sir āvai bẖār.   Man mānai har ekankār. ||2||  

The deluded mind thinks of all sorts of corruption.   When the mind is deluded, the load of wickedness falls on the head.   But when the mind surrenders to the Lord, it realizes the One and Only Lord. ||2||  

ਕੁਰਾਹੇ ਪਈ ਆਤਮਾ ਘਨੇਰੀਆਂ ਬਦੀਆਂ ਦਾ ਖਿਆਲ ਕਰਦੀ ਹੈ।   ਜਦ ਆਤਮਾ ਕੁਰਾਹੇ ਟੁਰਦੀ ਹੈ, ਪਾਪਾਂ ਦਾ ਬੋਝ ਸਿਰ ਤੇ ਪੈਂਦਾ ਹੈ।   ਜਦ ਆਤਮਾ ਦੀ ਨਿਸ਼ਾ ਹੋ ਜਾਂਦੀ ਹੈ, ਇਹ ਕੇਵਲ ਇਕ ਰੱਬ ਨੂੰ ਅਨੁਭਵ ਕਰਦੀ ਹੈ।  

ਜੌ ਮਨ ਸਰੂਪ ਤੇ ਭੂਲਤਾ ਹੈ ਤਬ ਬਹੁਤ ਬਿਕਾਰੋਂ ਕੋ ਚਿਤਵਤਾ ਹੈ॥ ਮਨ ਕੇ ਭੂਲਨ ਕਰਕੇ ਸਿਰ ਪੁਰ ਪਾਪ ਰੂਪੀ ਭਾਰ ਆਵਤਾ ਹੈ॥ ਵਾ ਨੀਚੇ ਸਿਰ ਕਰ ਜਗਤ ਮੈ ਆਵਤਾ ਜਾਤਾ ਹੈ ਭਾਵ ਏਹ ਕਿ ਜਨਮ ਕੋ ਪ੍ਰਾਪਤਿ ਹੋਤਾ ਹੈ॥ ਔਰ ਜੇ ਹਰੀ ਮੈ ਮਨ ਮਾਨੇ ਤੌ ਏਕ ਸਰੂਪ ਹੀ ਹੋ ਜਾਤਾ ਹੈ॥੨॥


ਮਨੁ ਭੂਲੋ ਮਾਇਆ ਘਰਿ ਜਾਇ   ਕਾਮਿ ਬਿਰੂਧਉ ਰਹੈ ਠਾਇ   ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥  

मनु भूलो माइआ घरि जाइ ॥   कामि बिरूधउ रहै न ठाइ ॥   हरि भजु प्राणी रसन रसाइ ॥३॥  

Man bẖūlo mā▫i▫ā gẖar jā▫e.   Kām birūḏẖa▫o rahai na ṯẖā▫e.   Har bẖaj parāṇī rasan rasā▫e. ||3||  

The deluded mind enters the house of Maya.   Engrossed in sexual desire, it does not remain steady.   O mortal, lovingly vibrate the Lord's Name with your tongue. ||3||  

ਘੁੱਸਿਆ ਹੋਇਆ ਮਨੂਆ ਗੁਨਾਹ ਦੇ ਗ੍ਰਹਿ ਅੰਦਰ ਦਾਖਲ ਹੁੰਦਾ ਹੈ।   ਭੋਗ-ਚੇਸ਼ਟਾ ਅੰਦਰ ਫਾਥਾ ਇਹ ਟਿਕਾਣੇ ਤੇ ਨਹੀਂ ਰਹਿੰਦਾ।   ਹੇ ਫਾਨੀ ਬੰਦੇ ਪਿਆਰ ਸਹਿਤ ਆਪਣੀ ਜੀਭ ਨਾਲ ਰੱਬ ਦੇ ਨਾਮ ਦਾ ਉਚਾਰਣ ਕਰ।  

ਜਬ ਬਿਚਾਰ ਸੇ ਮਨ ਭੂਲਤਾ ਹੈ ਤਬ (ਮਾਇਆ ਘਰਿ ਜਾਇ) ਮਾਇਆ ਕੇ ਘਰ ਭਾਵ ਸੰਸਾਰੀ ਸੰਕਲਪੋਂ ਮੈ ਜਾਤਾ ਹੈ॥ ਕਾਮਨਾ ਕਰਕੇ (ਬਿਰੂਧਉ) ਰੋਕਿਆ ਹੂਆ ਰਿਦੇ ਅਸਥਾਨ ਮੈਂ ਇਸਥਿਤ ਨਹੀਂ ਕਰ ਸਕਤਾ ਹੈ॥ ਤਾਂ ਤੇ ਹੇ ਪ੍ਰਾਣੀ ਰਸਨਾ ਕੋ (ਰਸਾਇ) ਤਦਾਕਾਰ ਕਰਕੇ ਹਰੀ ਕਾ ਭਜਨ ਕਰੁ॥੩॥


ਗੈਵਰ ਹੈਵਰ ਕੰਚਨ ਸੁਤ ਨਾਰੀ   ਬਹੁ ਚਿੰਤਾ ਪਿੜ ਚਾਲੈ ਹਾਰੀ   ਜੂਐ ਖੇਲਣੁ ਕਾਚੀ ਸਾਰੀ ॥੪॥  

गैवर हैवर कंचन सुत नारी ॥   बहु चिंता पिड़ चालै हारी ॥   जूऐ खेलणु काची सारी ॥४॥  

Gaivar haivar kancẖan suṯ nārī.   Baho cẖinṯā piṛ cẖālai hārī.   Jū▫ai kẖelaṇ kācẖī sārī. ||4||  

Elephants, horses, gold, children and spouses -   in the anxious affairs of all these, people lose the game and depart.   In the game of chess, their pieces do not reach their destination. ||4||  

ਹਾਥੀ, ਘੋੜੇ, ਸੋਨਾ, ਪੁਤ੍ਰ ਅਤੇ ਪਤਨੀ ਪ੍ਰਾਪਤ ਕਰਨ ਦੇ,   ਘਨੇਰੇ ਫ਼ਿਕਰ ਅੰਦਰ ਪ੍ਰਾਣੀ ਖੇਡ ਹਾਰ ਦਿੰਦਾ ਹੈ ਤੇ ਟੁਰ ਜਾਂਦਾ ਹੈ।   ਸ਼ਤਰੰਜ ਦੀ ਖੇਡ ਅੰਦਰ ਉਸ ਦੀ ਨਰਦ ਪੁੱਗਦੀ ਨਹੀਂ।  

ਜੋ ਯਹਿ (ਗੈਵਰ) ਸ੍ਰੇਸ੍ਟ ਹਸਤੀ ਹੈਂ ਪੁਨਾ (ਹੈਵਰ) ਸੰੁਦ੍ਰ ਘੋੜੇ ਹੈਂ ਪੁਨਾ ਸਵਰਨ ਔਰ ਪੁਤ੍ਰ ਤਥਾ ਇਸਤ੍ਰੀ ਆਦਿਕ ਹੈਂ॥ ਇਨ ਪਦਾਰਥੋਂ ਕੀ ਜੋ ਬਹੁਤ ਚਿਤਵਨੀ ਕਰਤਾ ਹੈ ਸੋ ਜੀਵ ਇਸ ਮਾਨੁਖ ਜਨਮ ਰੂਪੀ (ਪਿੜ) ਬਾਜੀ ਕੋ ਹਾਰ ਕਰ ਚਲਾ ਜਾਤਾ ਹੈ॥ ਵਿਖੇ ਰੂਪੀ ਜੂਏ ਮੈ ਜਿਨਕਾ ਖੇਲਨਾ ਹੂਆ ਹੈ ਤਿਨਕੀ (ਸਾਰੀ) ਨਰਦ ਕਾਚੀ ਰਹੀ ਹੈ ਭਾਵ ਏਹ ਕਿ ਜੈਸੇ ਕਾਚੀ ਨਰਦ ਫਿਰ ਚੌਰਾਸੀ ਘਰੋਂ ਮੈਂ ਫਿਰਤੀ ਹੈ॥ ਤੈਸੇ ਹੀ ਵਹੁ ਜੀਵ ਭੀ ਚੌਰਾਸੀ ਮੈ ਜਨਮਤਾ ਮਰਤਾ ਪੜਾ ਭਟਕਤਾ ਫਿਰਤਾ ਹੈ॥੪॥


ਸੰਪਉ ਸੰਚੀ ਭਏ ਵਿਕਾਰ   ਹਰਖ ਸੋਕ ਉਭੇ ਦਰਵਾਰਿ   ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥  

स्मपउ संची भए विकार ॥   हरख सोक उभे दरवारि ॥   सुखु सहजे जपि रिदै मुरारि ॥५॥  

Sampa▫o sancẖī bẖa▫e vikār.   Harakẖ sok ubẖe ḏarvār.   Sukẖ sėhje jap riḏai murār. ||5||  

They gather wealth, but only evil comes from it.   Pleasure and pain stand in the doorway.   Intuitive peace comes by meditating on the Lord, within the heart. ||5||  

ਆਦਮੀ ਧਨ ਇਕੱਤ੍ਰ ਕਰਦਾ ਹੈ ਤੇ ਉਸ ਨਾਲ ਬਦੀ ਉਤਪੰਨ ਹੋ ਜਾਂਦੀ ਹੈ,   ਅਤੇ ਖੁਸ਼ੀ ਤੇ ਗ਼ਮੀ ਉਸ ਦੇ ਬੂਹੇ ਤੇ ਖੜੇ ਰਹਿੰਦੇ ਹਨ!   ਹੰਕਾਰ ਦੇ ਵੈਰੀ ਨੂੰ ਦਿਲੋ ਯਾਦ ਕਰਨ ਦੁਆਰਾ ਬੈਕੁੰਠੀ ਅਨੰਦ ਸੁਖੈਨ ਹੀ ਪ੍ਰਾਪਤ ਹੋ ਜਾਂਦਾ ਹੈ।  

ਜਿਨ ਪੁਰਸੋਂ ਨੇ ਪਰਮੇਸ੍ਵਰ ਸੇ ਬੇਮੁਖ ਹੋ ਕਰ (ਸੰਪਉ) ਸੰਪਦਾ (ਸੰਚੀ) ਇਕਤ੍ਰ ਕਰੀ ਹੈ ਤਿਨ ਕੇ ਰਿਦੇ ਮੈਂ ਅਨੇਕ ਵਿਕਾਰ ਉਤਪਤਿ ਭਏ ਹੈਂ॥ ਤਿਨ ਕੇ (ਦਰਵਾਰਿ) ਅੰਦਰ ਵਾਰ ਭਾਵ ਰਿਦੇ ਮੈਂ ਹਰਖ ਸੋਕ ਸਦੀਵ (ਉਭੇ) ਦੋਨੋ ਰਹਤੇ ਹੈਂ। ਵਾ (ਉੱਭੇ) ਖੜੇ ਰਹੇ ਹੈਂ ਕਿਉਂਕਿ ਮਾਇਕੀ ਪਦਾਰਥ ਸਰਬ ਆਗਮਾ ਪਾਈ ਹੈ। ਔਰ ਜਿਨ ਪੁਰਸੋਂ ਨੇ ਰਿਦੇ ਮੈਂ (ਮੁਰਾਰਿ) ਪਰਮੇਸ੍ਵਰ ਕਾ ਨਾਮ ਜਪਿਆ ਹੈ ਤਿਨ ਕੋ ਸੁਖ (ਸਹਜੇ) ਸ੍ਵਭਾਵਕ ਹੀ ਪ੍ਰਾਪਿਤ ਹੂਆ ਹੈ॥੫॥


ਨਦਰਿ ਕਰੇ ਤਾ ਮੇਲਿ ਮਿਲਾਏ   ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ   ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥  

नदरि करे ता मेलि मिलाए ॥   गुण संग्रहि अउगण सबदि जलाए ॥   गुरमुखि नामु पदारथु पाए ॥६॥  

Naḏar kare ṯā mel milā▫e.   Guṇ sangrahi a▫ugaṇ sabaḏ jalā▫e.   Gurmukẖ nām paḏārath pā▫e. ||6||  

When the Lord bestows His Glance of Grace, then He unites us in His Union.   Through the Word of the Shabad, merits are gathered in, and demerits are burned away.   The Gurmukh obtains the treasure of the Naam, the Name of the Lord. ||6||  

ਜਦ ਸੁਆਮੀ ਮਿਹਰ ਦੇ ਘਰ ਬਿਰਾਜਦਾ ਹੈ, ਤਦ ਉਹ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।   ਉਹ ਚੰਗਿਆਈਆਂ ਨੂੰ ਜਮ੍ਹਾਂ ਕਰਦਾ ਹੈ ਤੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣੀਆਂ ਬੁਰਿਆਈਆਂ ਨੂੰ ਸਾੜ ਸੁਟਦਾ ਹੈ,   ਅਤੇ ਗੁਰਾਂ ਦੇ ਜ਼ਰੀਏ ਨਾਮ ਦੌਲਤ ਨੂੰ ਪਾ ਲੈਂਦਾ ਹੈ।  

ਹੇ ਬਾਈ ਪਰਮੇਸ੍ਵਰ ਅਪਨੀ (ਨਦਰਿ) ਕ੍ਰਿਪਾ ਦ੍ਰਿਸਟੀ ਕਰੇ ਤੋ ਨਾਮ ਦਾਤਾ ਗੁਰੋਂ ਕੇ ਸਾਥ ਮੇਲੇ॥ ਗੁਰੋਂ ਕਾ ਮੇਲੀ ਪੁਰਸੁ ਸੁਭ ਗੁਣ ਸੰਗ੍ਰਹ ਕਰਤਾ ਹੈ ਔਰ ਗੁਰ ਉਪਦੇਸ਼ ਕਰ ਔਗੁਣ ਸਰਬ ਜਲਾਵਤਾ ਹੈ॥ ਕਿਉਂਕਿ ਗੁਰੋਂ ਕੇ ਮੁਖ ਦ੍ਵਾਰਾ ਨਾਮ ਪਦਾਰਥ ਕੋ ਪਾਵਤਾ ਹੈ॥੬॥


ਬਿਨੁ ਨਾਵੈ ਸਭ ਦੂਖ ਨਿਵਾਸੁ   ਮਨਮੁਖ ਮੂੜ ਮਾਇਆ ਚਿਤ ਵਾਸੁ   ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥  

बिनु नावै सभ दूख निवासु ॥   मनमुख मूड़ माइआ चित वासु ॥   गुरमुखि गिआनु धुरि करमि लिखिआसु ॥७॥  

Bin nāvai sabẖ ḏūkẖ nivās.   Manmukẖ mūṛ mā▫i▫ā cẖiṯ vās.   Gurmukẖ gi▫ān ḏẖur karam likẖi▫ās. ||7||  

Without the Name, all live in pain.   The consciousness of the foolish, self-willed manmukh is the dwelling place of Maya.   The Gurmukh obtains spiritual wisdom, according to pre-ordained destiny. ||7||  

ਰੱਬ ਦੇ ਨਾਮ ਦੇ ਬਗੈਰ ਸਾਰੇ ਮੁਸੀਬਤ ਅੰਦਰ ਵਸਦੇ ਹਨ।   ਮੋਹਨੀ ਦਾ ਵਸੇਬਾ ਮੂਰਖ ਅਧਰਮੀ ਦੇ ਮਨ ਅੰਦਰ ਹੈ।   ਪੂਰਬਲੀ-ਲਿਖੀ ਹੋਈ ਕਿਸਮਤ ਦੀ ਬਦੌਲਤ ਇਨਸਾਨ ਗੁਰਾਂ ਪਾਸੋਂ ਬ੍ਰਹਮ-ਵੀਚਾਰ ਪ੍ਰਾਪਤ ਕਰ ਲੈਂਦਾ ਹੈ।  

ਪਰਮੇਸ੍ਵਰ ਕੇ ਨਾਮੁ ਸੇ ਬਿਨਾ ਸਰਬ ਦੁਖੋਂ ਮੈ ਨਿਵਾਸ ਹੋਤਾ ਹੈ॥ ਮਨਮੁਖ ਮੂਰਖ ਕਾ ਚਿਤ ਮਾਇਆ ਮੈਂ ਬਾਸ ਕਰ ਰਹਾ ਹੈ ਔਰ ਗੁਰਮੁਖੋਂ ਕੋ ਗ੍ਯਾਨ (ਧੁਰਿ) ਆਦੋਂ ਹੀ ਲਿਖਾ ਹੈ ਯਾਂ ਤੇ ਪ੍ਰਾਪਤਿ ਹੂਆ ਹੈ॥੭॥


ਮਨੁ ਚੰਚਲੁ ਧਾਵਤੁ ਫੁਨਿ ਧਾਵੈ   ਸਾਚੇ ਸੂਚੇ ਮੈਲੁ ਭਾਵੈ   ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥  

मनु चंचलु धावतु फुनि धावै ॥   साचे सूचे मैलु न भावै ॥   नानक गुरमुखि हरि गुण गावै ॥८॥३॥  

Man cẖancẖal ḏẖāvaṯ fun ḏẖāvai.   Sācẖe sūcẖe mail na bẖāvai.   Nānak gurmukẖ har guṇ gāvai. ||8||3||  

The fickle mind continuously runs after fleeting things.   The Pure True Lord is not pleased by filth.   O Nanak, the Gurmukh sings the Glorious Praises of the Lord. ||8||3||  

ਚੁਲਬੁਲ ਮਨੂਆਂ ਅਨਿਸਥਿਰ ਪਦਾਰਥਾਂ ਮਗਰ ਬਾਰੰਬਾਰ ਨੱਸਦਾ ਹੈ।   ਸੱਚਾ ਤੇ ਪਵਿੱਤ੍ਰ ਪ੍ਰਭੂ ਮਲੀਣਤਾ ਨੂੰ ਪਸੰਦ ਨਹੀਂ ਕਰਦਾ।   ਨਾਨਕ ਪਾਵਨ ਪੁਰਸ਼ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।  

ਹੇ ਭਾਈ ਮਨ ਚੰਚਲ ਹੂਆ ਹੂਆ ਨਾਸ ਰੂਪ ਪਦਾਰਥੋਂ ਮੈ ਪੁਨਾ ਪੁਨਾ ਧਾਵਤਾ ਫਿਰਤਾ ਹੈ॥ ਔਰ ਜੋ ਪੁਰਸ ਸਾਚੇ ਨਾਮ ਕਰਕੇ (ਸਾਚੇ) ਪਵਿਤ੍ਰ ਭਏ ਹੈਂ ਤਿਨ ਕੋ ਅਸੁਧ ਪਦਾਰਥ ਰੂਪੀ ਮੈਲ ਭਾਵਤੀ ਨਹੀਂ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ ਤਾਂ ਤੇ ਜੋ ਪੁਰਸ਼ ਗੁਰਮੁਖਿ ਹੈਂ ਸੋ ਹਰੀ ਕੇ ਗੁਣ ਗਾਇਨ ਕਰਤੇ ਹੈਂ॥


ਗਉੜੀ ਗੁਆਰੇਰੀ ਮਹਲਾ   ਹਉਮੈ ਕਰਤਿਆ ਨਹ ਸੁਖੁ ਹੋਇ   ਮਨਮਤਿ ਝੂਠੀ ਸਚਾ ਸੋਇ  

गउड़ी गुआरेरी महला १ ॥   हउमै करतिआ नह सुखु होइ ॥   मनमति झूठी सचा सोइ ॥  

Ga▫oṛī gu▫ārerī mėhlā 1.   Ha▫umai karṯi▫ā nah sukẖ ho▫e.   Manmaṯ jẖūṯẖī sacẖā so▫e.  

Gauree Gwaarayree, First Mehl:   Acting in egotism, peace is not obtained.   The intellect of the mind is false; only the Lord is True.  

ਗਊੜੀ ਗੁਆਰੇਰੀ ਪਾਤਸ਼ਾਹੀ ਪਹਿਲੀ।   ਹੰਕਾਰ ਕਰਨ ਨਾਲ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।   ਕੂੜੀ ਹੈ ਮਨੂਏ ਦੀ ਅਕਲ। ਸੱਚਾ ਹੈ ਉਹ ਸੁਆਮੀ।  

(ਹਉਮੈ) ਹੰਤਾ ਮਮਤਾ ਕਾ ਜੋ ਕਰਮ ਕਰਤੇ ਹੈਂ ਤਿਨ ਕੋ ਕਬੀ ਸੁਖ ਪ੍ਰਾਪਤਿ ਨਹੀਂ ਹੋਤਾ ਹੈ॥ ਕਿਉਂਕਿ (ਮਨਮਤਿ) ਮਨ ਕੀ ਜੋ ਮਤਿ ਹੈ ਸੋ ਝੂਠੀ ਹੈ॥ ਸੋ ਹਰੀ ਸਚਾ ਹੈ ਇਸ ਤੇ ਪ੍ਰਾਪਤਿ ਨਹੀਂ ਹੋਤਾ ਹੈ॥


ਸਗਲ ਬਿਗੂਤੇ ਭਾਵੈ ਦੋਇ   ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥  

सगल बिगूते भावै दोइ ॥   सो कमावै धुरि लिखिआ होइ ॥१॥  

Sagal bigūṯe bẖāvai ḏo▫e.   So kamāvai ḏẖur likẖi▫ā ho▫e. ||1||  

All who love duality are ruined.   People act as they are pre-ordained. ||1||  

ਜੋ ਦਵੈਤ-ਭਾਵ ਨੂੰ ਪਿਆਰ ਕਰਦੇ ਹਨ, ਉਹ ਸਾਰੇ ਤਬਾਹ ਹੋ ਜਾਂਦੇ ਹਨ।   ਪ੍ਰਾਣੀ ਉਹ ਕੁਛ ਕਰਦਾ ਹੈ ਜੋ ਮੁੱਢ ਤੋਂ ਲਿਖਿਆ ਹੋਇਆ ਹੈ।  

ਤਾਂਤੇ ਜਿਨ ਕੋ (ਭਾਵੈ ਦੋਇ) ਦ੍ਵੈਤ ਭਾਵਨਾ ਭਾਵਤੀ ਹੈ ਸੋ ਮਨਮੁਖ ਸਭ ਖਰਾਬ ਹੂਏ ਹੈਂ॥ ਪਰੰਤੂ ਪੁਰਸ਼ ਸੋਈ ਕਰਮ ਕਮਾਵਤਾ ਹੈ ਜੋ (ਧੁਰਿ) ਆਦਿ ਸੇ ਲਿਖਾ ਹੋਤਾ ਹੈ॥ ❀ਪ੍ਰਸ਼ਨ: ਪਰਮੇਸ੍ਵਰ ਕੋ ਕਿਉਂ ਨਹੀਂ ਸਿਮਰਤਾ॥੧॥


ਐਸਾ ਜਗੁ ਦੇਖਿਆ ਜੂਆਰੀ   ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ  

ऐसा जगु देखिआ जूआरी ॥   सभि सुख मागै नामु बिसारी ॥१॥ रहाउ ॥  

Aisā jag ḏekẖi▫ā jū▫ārī.   Sabẖ sukẖ māgai nām bisārī. ||1|| rahā▫o.  

I have seen the world to be such a gambler;   all beg for peace, but they forget the Naam, the Name of the Lord. ||1||Pause||  

ਮੈਂ ਦੁਨੀਆਂ ਨੂੰ ਐਹੋ ਜੇਹੀ ਜੂਏ ਬਾਜ ਵੇਖਿਆ ਹੈ,   ਕਿ ਰੱਬ ਦੇ ਨਾਮ ਨੂੰ ਭੁਲਾ ਕੇ ਸਾਰੇ ਹੀ ਆਰਾਮ ਦੀ ਯਾਚਨਾ ਕਰਦੇ ਹਨ। ਠਹਿਰਾਉ।  

ਉਤਰੁ॥ ਹੇ ਭਾਈ ਐਸਾ (ਜੂਆਰੀ) ਮਸਖਰਾ ਵਾ ਛਲੀਆ ਜਗਤ ਦੇਖਾ ਹੈ ਨਾਮ ਕੋ ਬਿਸਾਰ ਕਰ ਸਭ ਸੁਖ ਮਾਂਗਤਾ ਹੈ॥੧॥


ਅਦਿਸਟੁ ਦਿਸੈ ਤਾ ਕਹਿਆ ਜਾਇ   ਬਿਨੁ ਦੇਖੇ ਕਹਣਾ ਬਿਰਥਾ ਜਾਇ  

अदिसटु दिसै ता कहिआ जाइ ॥   बिनु देखे कहणा बिरथा जाइ ॥  

Aḏisat ḏisai ṯā kahi▫ā jā▫e.   Bin ḏekẖe kahṇā birthā jā▫e.  

If the Unseen Lord could be seen, then He could be described.   Without seeing Him, all descriptions are useless.  

ਜੇਕਰ ਅਡਿੱਠ ਪ੍ਰਭੂ ਵੇਖ ਲਿਆ ਜਾਵੇ, ਕੇਵਲ ਤਦ ਹੀ ਉਹ ਬਿਆਨ ਕੀਤਾ ਜਾ ਸਕਦਾ ਹੈ।   ਬਗੈਰ ਵੇਖਣ ਦੇ, ਬੇਫਾਇਦਾ ਹੈ ਉਸ ਦਾ ਵਰਨਣ।  

ਜਬ ਅਦ੍ਰਿਸ੍ਟ ਪਰਮੇਸ੍ਵਰ ਮੈਂ ਆਸਤਕ ਭਾਵਨਾ ਹੋਵੇ ਭਾਵ ਪ੍ਰੋਖੁ ਗ੍ਯਾਨੁ ਹੋਵੈ ਤਬ ਉਸ ਕਾ ਜਸੁ ਉਚਾਰਨ ਕੀਆ ਜਾਤਾ ਹੈ॥ ਔਰ ਆਸਤਕ ਭਾਵਨਾ ਹੋਇ ਸੇ ਬਿਨਾ ਕਥਨ ਬ੍ਯਰਥ ਜਾਤਾ ਹੈ॥


ਗੁਰਮੁਖਿ ਦੀਸੈ ਸਹਜਿ ਸੁਭਾਇ   ਸੇਵਾ ਸੁਰਤਿ ਏਕ ਲਿਵ ਲਾਇ ॥੨॥  

गुरमुखि दीसै सहजि सुभाइ ॥   सेवा सुरति एक लिव लाइ ॥२॥  

Gurmukẖ ḏīsai sahj subẖā▫e.   Sevā suraṯ ek liv lā▫e. ||2||  

The Gurmukh sees Him with intuitive ease.   So serve the One Lord, with loving awareness. ||2||  

ਗੁਰਾਂ ਦੇ ਰਾਹੀਂ ਸਾਹਿਬ ਸੁਖੈਨ ਹੀ ਦਿਸ ਪੈਂਦਾ ਹੈ।   ਆਪਣੀ ਬਿਰਤੀ ਇਕ ਸਾਈਂ ਦੀ ਟਹਿਲ ਅਤੇ ਪ੍ਰੀਤ ਨਾਲ ਜੋੜ।  

ਗੁਰਮੁਖੋਂ ਕੋ ਨਿਰਯਤਨ ਹੀ ਅਪ੍ਰੋਖ ਰੂਪਤਾ ਕਰ ਦ੍ਰਿਸਟ ਆਉਤਾ ਹੈ ਤਾਂ ਤੇ ਏਕ ਪਰਮੇਸ੍ਵਰ ਕੀ ਸੇਵਾ ਮੈਂ ਤਿਨਕੀ ਪ੍ਰੀਤੀ ਹੈ ਔਰ ਏਕ ਮੈਂ ਹੀ ਬ੍ਰਿਤੀ ਲਗਾਵਤੇ ਹੈਂ॥੨॥


ਸੁਖੁ ਮਾਂਗਤ ਦੁਖੁ ਆਗਲ ਹੋਇ   ਸਗਲ ਵਿਕਾਰੀ ਹਾਰੁ ਪਰੋਇ  

सुखु मांगत दुखु आगल होइ ॥   सगल विकारी हारु परोइ ॥  

Sukẖ māʼngaṯ ḏukẖ āgal ho▫e.   Sagal vikārī hār paro▫e.  

People beg for peace, but they receive severe pain.   They are all weaving a wreath of corruption.  

ਆਰਾਮ ਮੰਗਣ ਦੁਆਰਾ ਮਨੁੱਖ ਨੂੰ ਬੜੀ ਬੇਆਰਾਮੀ ਮਿਲਦੀ ਹੈ।   ਸਾਰੇ ਪ੍ਰਾਣੀ ਪਾਪਾਂ ਦੀ ਫੂਲਮਾਲਾ ਗੁੰਥਨ ਕਰਦੇ ਹਨ।  

ਜੋ ਮਨਮੁਖ ਪੁਰਸ਼ ਪਰਮੇਸ੍ਵਰ ਸੇ ਬੇਮੁਖ ਹੂਏ ਸੁਖ ਮਾਂਗਤੇ ਹੈਂ ਤਿਨ ਕੋ (ਆਗਲ) ਅਧਿਕ ਦੁਖ ਪ੍ਰਾਪਤਿ ਹੋਤਾ ਹੈ॥ ਮਨਮੁਖੋਂ ਨੈ ਸਰਬ ਬਿਕਾਰੋਂ ਕੀ ਪੰਕਤੀ ਪਰੋਇ ਕਰ ਕੰਠ ਮੈਂ ਧਾਰਨ ਕਰ ਲਈ ਹੈ ਕਿਉਂਕਿ ਕਬੀ ਬਿਕਾਰੋਂ ਸੇ ਰਹਤ ਨਹੀਂ ਹੋਤੇ॥


ਏਕ ਬਿਨਾ ਝੂਠੇ ਮੁਕਤਿ ਹੋਇ   ਕਰਿ ਕਰਿ ਕਰਤਾ ਦੇਖੈ ਸੋਇ ॥੩॥  

एक बिना झूठे मुकति न होइ ॥   करि करि करता देखै सोइ ॥३॥  

Ėk binā jẖūṯẖe mukaṯ na ho▫e.   Kar kar karṯā ḏekẖai so▫e. ||3||  

You are false - without the One, there is no liberation.   The Creator created the creation, and He watches over it. ||3||  

ਹੇ ਕੂੜੇ ਬੰਦੇ! ਇਕ ਸਾਈਂ ਦੇ ਬਗੈਰ ਛੁਟਕਾਰਾ ਨਹੀਂ।   ਉਹ ਰਚਣਹਾਰ ਆਪਣੀ ਰਚੀ ਹੋਈ ਰਚਨਾ ਨੂੰ ਵੇਖਦਾ ਹੈ।  

ਤਾਂਤੇ ਏਕ ਅਦੁਤੀਯ ਪਰਮੇਸ੍ਵਰ ਕੀ ਪ੍ਰਾਪਤਿ ਸੇ ਬਿਨਾ ਝੂਠੇ ਪੁਰਸੋਂ ਕੀ ਮੁਕਤੀ ਨਹੀਂ ਹੋਤੀ ਹੈ॥ ਹੇ ਭਾਈ (ਕਰਿ ਕਰਿ) ਰਚ ਰਚ ਕੇ ਸੰਪੂਰਨ ਪ੍ਰਪੰਚ ਕੋ ਸੋ ਕਰਤਾ ਪੁਰਖ ਸਰਬ ਕੇ ਸੁਭਾਸੁਭ ਕੋ ਦੇਖ ਰਹਾ ਹੈ॥੩॥


ਤ੍ਰਿਸਨਾ ਅਗਨਿ ਸਬਦਿ ਬੁਝਾਏ   ਦੂਜਾ ਭਰਮੁ ਸਹਜਿ ਸੁਭਾਏ  

त्रिसना अगनि सबदि बुझाए ॥   दूजा भरमु सहजि सुभाए ॥  

Ŧarisnā agan sabaḏ bujẖā▫e.   Ḏūjā bẖaram sahj subẖā▫e.  

The fire of desire is quenched by the Word of the Shabad.   Duality and doubt are automatically eliminated.  

ਰੱਬ ਦਾ ਨਾਮ ਖ਼ਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ।   ਤਦ ਦਵੈਤ-ਭਾਵ ਤੇ ਸੰਦੇਹ, ਸੁਭਾਵਕ ਹੀ ਮੁੱਕ ਜਾਂਦੇ ਹਨ।  

ਗੁਰਮੁਖਿ ਤ੍ਰਿਸਨਾ ਰੂਪੀ ਅਗਨੀ ਗੁਰੋਂ ਕੇ ਸਬਦ ਕਰ ਬੁਝਾਵਤੇ ਹੈਂ॥ ਔਰ ਦ੍ਵੈਤ ਭਾਉ ਕੋ ਨਿਬ੍ਰਿਤ ਕਰਕੇ ਸ੍ਵਭਾਵਕ ਹੀ ਸੋਭਾਵਾਨ ਹੋ ਰਹੇ ਹੈਂ॥


ਗੁਰਮਤੀ ਨਾਮੁ ਰਿਦੈ ਵਸਾਏ   ਸਾਚੀ ਬਾਣੀ ਹਰਿ ਗੁਣ ਗਾਏ ॥੪॥  

गुरमती नामु रिदै वसाए ॥   साची बाणी हरि गुण गाए ॥४॥  

Gurmaṯī nām riḏai vasā▫e.   Sācẖī baṇī har guṇ gā▫e. ||4||  

Following the Guru's Teachings, the Naam abides in the heart.   Through the True Word of His Bani, sing the Glorious Praises of the Lord. ||4||  

ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕ ਜਾਂਦਾ ਹੈ।   ਸੱਚੀ ਗੁਰਬਾਣੀ ਰਾਹੀਂ ਜੀਵ ਹਰੀ ਦਾ ਜੱਸ ਗਾਇਨ ਕਰਦਾ ਹੈ।  

ਤਾਂਤੇ ਗੁਰੋਂ ਕੀ ਸਿਖ੍ਯਾ ਧਾਰਨ ਕਰਨੇ ਵਾਲੇ ਹੀ ਨਾਮ ਕੋ ਰਿਦੇ ਮੈਂ ਬਸਾਵਤੇ ਹੈਂ॥ ਤਿਨ ਪੁਰਸ਼ੋਂ ਕੀ ਬਾਣੀ (ਸਾਚੀ) ਸਫਲੀ ਹੈ ਜੋ ਹਰੀ ਕੇ ਗੁਣ ਗਾਇਨ ਕਰਤੇ ਹੈਂ॥੪॥


ਤਨ ਮਹਿ ਸਾਚੋ ਗੁਰਮੁਖਿ ਭਾਉ   ਨਾਮ ਬਿਨਾ ਨਾਹੀ ਨਿਜ ਠਾਉ  

तन महि साचो गुरमुखि भाउ ॥   नाम बिना नाही निज ठाउ ॥  

Ŧan mėh sācẖo gurmukẖ bẖā▫o.   Nām binā nāhī nij ṯẖā▫o.  

The True Lord abides within the body of that Gurmukh who enshrines love for Him.   Without the Naam, none obtain their own place.  

ਸੱਚਾ ਸੁਆਮੀ ਉਸ ਦੀ ਦੇਹਿ ਅੰਦਰ ਵਸਦਾ ਹੈ, ਜੋ ਗੁਰਾਂ ਦੇ ਰਾਹੀਂ, ਉਸ ਲਈ ਪ੍ਰੀਤ ਧਾਰਨ ਕਰਦਾ ਹੈ।   ਨਾਮ ਦੇ ਬਗੈਰ, ਆਦਮੀ ਆਪਣੇ ਨਿੱਜ ਦੇ ਅਸਥਾਨ ਨੂੰ ਪ੍ਰਾਪਤ ਨਹੀਂ ਹੁੰਦਾ।  

ਸੋ ਸਚਾ ਪਰਮੇਸ੍ਵਰ ਸਰੀਰ ਕੇ ਅੰਤਰ ਹੀ ਹੈ ਪਰੰਤੂ ਐਸਾ (ਭਾਉ) ਗ੍ਯਾਨ ਜੋ ਹੋਤਾ ਹੈ ਸੋ ਗੁਰੋਂ ਕੇ ਉਪਦੇਸ਼ ਦ੍ਵਾਰਾ ਹੋਤਾ ਹੈ॥ ਤਾਂ ਤੇ ਹੇ ਭਾਈ ਗੁਰੋਂ ਦ੍ਵਾਰੇ ਜਾਪ ਜਪਨੇ ਸੇ ਬਿਨਾਂ ਨਿਜ (ਠਾਉ) ਸ੍ਵਰੂਪ ਅਸਥਾਨ ਕਬੀ ਪ੍ਰਾਪਤ ਨਹੀਂ ਹੋਤਾ ਹੈ॥


ਪ੍ਰੇਮ ਪਰਾਇਣ ਪ੍ਰੀਤਮ ਰਾਉ   ਨਦਰਿ ਕਰੇ ਤਾ ਬੂਝੈ ਨਾਉ ॥੫॥  

प्रेम पराइण प्रीतम राउ ॥   नदरि करे ता बूझै नाउ ॥५॥  

Parem parā▫iṇ parīṯam rā▫o.   Naḏar kare ṯā būjẖai nā▫o. ||5||  

The Beloved Lord King is dedicated to love.   If He bestows His Glance of Grace, then we realize His Name. ||5||  

ਪਿਆਰਾ ਪਾਤਸ਼ਾਹ ਪਿਆਰ ਦੇ ਸਮਰਪਣ ਹੋਇਆ ਹੋਇਆ ਹੈ।   ਜੇਕਰ ਸੁਆਮੀ ਮਿਹਰ ਧਾਰੇ ਤਦ ਆਦਮੀ ਉਸ ਦੇ ਨਾਮ ਨੂੰ ਸਮਝਦਾ ਹੈ।  

ਸੋ (ਪ੍ਰੀਤਮ) ਪਿਆਰਾ (ਰਾਉ) ਪਰਮੇਸ੍ਵਰ ਪ੍ਰੇਮ ਕੇ (ਪਰਾਇਣ) ਤਤਪਰ ਅਰਥਾਤ ਅਧੀਨ ਹੈ॥ ਪਰੰਤੂ ਵੁਹ ਪਰਮੇਸ੍ਵਰ ਅਪਨੀ ਕਿਰਪਾ ਕਰੇ ਤੌ ਪੁਰਸ਼ ਨਾਮ ਕੋ ਜਾਨਤਾ ਹੈ॥


ਮਾਇਆ ਮੋਹੁ ਸਰਬ ਜੰਜਾਲਾ   ਮਨਮੁਖ ਕੁਚੀਲ ਕੁਛਿਤ ਬਿਕਰਾਲਾ  

माइआ मोहु सरब जंजाला ॥   मनमुख कुचील कुछित बिकराला ॥  

Mā▫i▫ā moh sarab janjālā.   Manmukẖ kucẖīl kẖucẖẖiṯ bikrālā.  

Emotional attachment to Maya is total entanglement.   The self-willed manmukh is filthy, cursed and dreadful.  

ਸੰਸਾਰੀ ਪਦਾਰਥਾਂ ਦੀ ਪ੍ਰੀਤ ਸਮੂਹ ਬੰਧਨ ਹੀ ਹੈ।   ਅਧਰਮੀ ਮਲੀਨ ਨਿੰਦਤ ਅਤੇ ਭਿਆਨਕ ਹੈ।  

ਹੇ ਭਾਈ ਮਾਇਆ ਕਾ ਜੋ ਮੋਹ ਹੈ ਸੋ ਸਰਬ (ਜੰਜਾਲਾ) ਬੰਧਨ ਰੂਪ ਹੈ। ਇਸ ਕਰਕੇ ਮਨਮੁਖ ਬਾਣੀ ਕਰਕੇ (ਕੁਚੀਲ) ਮਲੀਨ ਔਰ ਮਨ (ਕੁਛਿਤ) ਰਿਦੇ ਰੂਪ ਭੂਮਕਾ ਤਿਨਕੀ ਖੋਟੀ ਹੈ ਰਹੀ ਹੈ ਔਰ ਤਨ ਕਰਕੇ (ਬਿਕਰਾਲਾ) ਭ੍ਯਾਨਕ ਹੋ ਰਹੇ ਹੈਂ ਭਾਵ ਯਹਿ ਕਿ ਖੋਟੇ ਹੀ ਕਰਮ ਕਰਤੇ ਹੈਂ॥ ਕਦਾਚਿਤ ਐਸੀ ਅਸੰਕਾ ਹੋ ਕਿ ਤਿਨ ਕੇ ਬੰਧਨ ਕੈਸੇ ਛੂਟੇਂ? ਤਿਸ ਪੈ ਕਹਤੇ ਹੈਂ॥


ਸਤਿਗੁਰੁ ਸੇਵੇ ਚੂਕੈ ਜੰਜਾਲਾ   ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥  

सतिगुरु सेवे चूकै जंजाला ॥   अम्रित नामु सदा सुखु नाला ॥६॥  

Saṯgur seve cẖūkai janjālā.   Amriṯ nām saḏā sukẖ nālā. ||6||  

Serving the True Guru, these entanglements are ended.   In the Ambrosial Nectar of the Naam, you shall abide in lasting peace. ||6||  

ਸੱਚੇ ਗੁਰਾਂ ਦੀ ਘਾਲ ਦੁਆਰਾ ਪੁਆੜਾ ਮੁਕ ਜਾਂਦਾ ਹੈ।   ਨਾਮ ਅਬਿ-ਹਿਯਾਤ ਦੁਆਰਾ, ਇਨਸਾਨ ਸਦੀਵ ਹੀ ਆਰਾਮ ਨਾਲ (ਅੰਦਰ) ਰਹਿੰਦਾ ਹੈ।  

ਹੇ ਭਾਈ ਸਤਿਗੁਰੋਂ ਕੀ ਭਗਤੀ ਕਰਨੇ ਸੇ (ਜੰਜਾਲਾ) ਬੰਧਨ (ਚੂਕੈ) ਨਿਬ੍ਰਿਤ ਹੋਤੇ ਹੈਂ॥ ਕਿਉਂਕਿ ਨਾਮ ਰੂਪ ਅੰਮ੍ਰਿਤ ਜੋ ਸਤਿਗੁਰੂ ਦੇਤੇ ਹੈਂ ਸੋ ਨਾਮ ਸਦਾ ਸੁਖੋਂ ਕਾ (ਨਾਲਾ) ਪ੍ਰਵਾਹ ਰੂਪੁ ਹੈ ਵਾ ਸੁਖ ਰੂਪ ਸਦਾ ਸਾਥ ਹੈ॥੬॥


ਗੁਰਮੁਖਿ ਬੂਝੈ ਏਕ ਲਿਵ ਲਾਏ   ਨਿਜ ਘਰਿ ਵਾਸੈ ਸਾਚਿ ਸਮਾਏ  

गुरमुखि बूझै एक लिव लाए ॥   निज घरि वासै साचि समाए ॥  

Gurmukẖ būjẖai ek liv lā▫e.   Nij gẖar vāsai sācẖ samā▫e.  

The Gurmukhs understand the One Lord, and enshrine love for Him.   They dwell in the home of their own inner beings, and merge in the True Lord.  

ਗੁਰਾਂ ਦੇ ਰਾਹੀਂ ਪ੍ਰਾਣੀ ਇਕ ਸਾਹਿਬ ਨੂੰ ਸਮਝਦਾ ਅਤੇ ਉਸ ਨਾਲ ਪ੍ਰੀਤ ਪਾਉਂਦਾ ਹੈ।   ਉਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਰਹਿੰਦਾ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।  

ਤਿਸ ਨਾਮ ਕੋ ਗੁਰਮੁਖਿ ਬੂਝਤਾ ਹੈ ਯਾਂ ਤੇ ਏਕ ਨਾਮੀ ਮੈ (ਲਿਵ) ਬ੍ਰਿਤੀ ਲਗਾਵਤਾ ਹੈ॥ ਜੋ ਸਚ ਨਾਮ ਮੈਂ ਸਮਾਏ ਹੈਂ ਤਿਨ ਪੁਰਸੋਂ ਕਾ ਹੀ ਸ੍ਵੈ ਸ੍ਵਰੂਪ ਮੈਂ ਵਸਨਾ ਹੂਆ ਹੈ॥੭॥


ਜੰਮਣੁ ਮਰਣਾ ਠਾਕਿ ਰਹਾਏ   ਪੂਰੇ ਗੁਰ ਤੇ ਇਹ ਮਤਿ ਪਾਏ ॥੭॥  

जमणु मरणा ठाकि रहाए ॥   पूरे गुर ते इह मति पाए ॥७॥  

Jamaṇ marṇā ṯẖāk rahā▫e.   Pūre gur ṯe ih maṯ pā▫e. ||7||  

The cycle of birth and death is ended.   This understanding is obtained from the Perfect Guru. ||7||  

ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।   ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ।  

ਸੋ ਪੁਰਸ ਵਾਹਿਗੁਰੂ ਨੈ ਜਨਮ ਮਰਨ ਸੇ (ਠਾਕਿ ਰਹਾਏ) ਹਟਾਇ ਰਾਖੇ ਹੈਂ ਪਰੰਤੂ ਐਸੀ (ਮਤਿ) ਸਿਖ੍ਯਾ ਪੁਰਸ਼ ਪੂਰੇ ਗੁਰੋਂ ਸੇ ਪਾਵਤਾ ਹੈ॥


ਕਥਨੀ ਕਥਉ ਆਵੈ ਓਰੁ   ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ  

कथनी कथउ न आवै ओरु ॥   गुरु पुछि देखिआ नाही दरु होरु ॥  

Kathnī katha▫o na āvai or.   Gur pucẖẖ ḏekẖi▫ā nāhī ḏar hor.  

Speaking the speech, there is no end to it.   I have consulted the Guru, and I have seen that there is no other door than His.  

ਵਾਰਤਾਵਾਂ ਵਰਨਣ ਕਰਨ ਨਾਲ, ਉਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ।   ਮੈਂ ਗੁਰਾਂ ਪਾਸੋਂ ਪਤਾ ਕਰ ਕੇ ਵੇਖ ਲਿਆ ਹੈ। ਉਸ ਦੇ ਬਾਝੋਂ ਹੋਰ ਕੋਈ ਬੂਹਾ ਨਹੀਂ!  

ਹੇ ਭਾਈ ਪਰਮੇਸ੍ਵਰ ਕੀ (ਕਥਨੀ) ਕਥਾ ਕੋ ਕਥਨ ਕਰੀਏ ਤਬ ਅੰਤ ਨਹੀਂ ਆਵਤਾ ਹੈ ਕਿਉਂਕਿ ਵਹੁ ਬੇਅੰਤ ਹੈ। ਯਹਿ ਹਮਨੇ ਗੁਰੋਂ ਕੋ ਪੁਛਾ ਹੈ ਔਰ ਪੂਛ ਕਰਕੇ ਆਪ ਦੇਖਾ ਹੈ ਕਿ ਵਾਹਿਗੁਰੂ ਸੇ ਬਿਨਾ ਜੀਵ ਕੋ ਔਰ ਕੋਈ (ਦਰੁ) ਦਰਵਾਜਾ ਸੁਖ ਕੇ ਦੇਨੇ ਵਾਲਾ ਨਹੀਂ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits