Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥
Nanak: my honor and glory are Yours, God. ||4||40||109||

ਗਉੜੀ ਮਹਲਾ
Gauree, Fifth Mehl:

ਜਾ ਕਉ ਤੁਮ ਭਏ ਸਮਰਥ ਅੰਗਾ
Those who have You on their side, O All-powerful Lord -

ਤਾ ਕਉ ਕਛੁ ਨਾਹੀ ਕਾਲੰਗਾ ॥੧॥
no black stain can stick to them. ||1||

ਮਾਧਉ ਜਾ ਕਉ ਹੈ ਆਸ ਤੁਮਾਰੀ
O Lord of wealth, those who place their hopes in You, -

ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ
nothing of the world can touch them at all. ||1||Pause||

ਜਾ ਕੈ ਹਿਰਦੈ ਠਾਕੁਰੁ ਹੋਇ
Those whose hearts are filled with their Lord and Master -

ਤਾ ਕਉ ਸਹਸਾ ਨਾਹੀ ਕੋਇ ॥੨॥
no anxiety can affect them. ||2||

ਜਾ ਕਉ ਤੁਮ ਦੀਨੀ ਪ੍ਰਭ ਧੀਰ
Those, unto whom You give Your consolation, God -

ਤਾ ਕੈ ਨਿਕਟਿ ਆਵੈ ਪੀਰ ॥੩॥
pain does not even approach them. ||3||

ਕਹੁ ਨਾਨਕ ਮੈ ਸੋ ਗੁਰੁ ਪਾਇਆ
Says Nanak, I have found that Guru,

ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
who has shown me the Perfect, Supreme Lord God. ||4||41||110||

ਗਉੜੀ ਮਹਲਾ
Gauree, Fifth Mehl:

ਦੁਲਭ ਦੇਹ ਪਾਈ ਵਡਭਾਗੀ
This human body is so difficult to obtain; it is only obtained by great good fortune.

ਨਾਮੁ ਜਪਹਿ ਤੇ ਆਤਮ ਘਾਤੀ ॥੧॥
Those who do not meditate on the Naam, the Name of the Lord, are murderers of the soul. ||1||

ਮਰਿ ਜਾਹੀ ਜਿਨਾ ਬਿਸਰਤ ਰਾਮ
Those who forget the Lord might just as well die.

ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ
Without the Naam, of what use are their lives? ||1||Pause||

ਖਾਤ ਪੀਤ ਖੇਲਤ ਹਸਤ ਬਿਸਥਾਰ
Eating, drinking, playing, laughing and showing off -

ਕਵਨ ਅਰਥ ਮਿਰਤਕ ਸੀਗਾਰ ॥੨॥
what use are the ostentatious displays of the dead? ||2||

ਜੋ ਸੁਨਹਿ ਜਸੁ ਪਰਮਾਨੰਦਾ
Those who do not listen to the Praises of the Lord of supreme bliss,

ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥
are worse off than beasts, birds or creeping creatures. ||3||

ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ
Says Nanak, the GurMantra has been implanted within me;

ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥
the Name alone is contained within my heart. ||4||42||111||

ਗਉੜੀ ਮਹਲਾ
Gauree, Fifth Mehl:

ਕਾ ਕੀ ਮਾਈ ਕਾ ਕੋ ਬਾਪ
Whose mother is this? Whose father is this?

ਨਾਮ ਧਾਰੀਕ ਝੂਠੇ ਸਭਿ ਸਾਕ ॥੧॥
They are relatives in name only- they are all false. ||1||

ਕਾਹੇ ਕਉ ਮੂਰਖ ਭਖਲਾਇਆ
Why are you screaming and shouting, you fool?

ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ
By good destiny and the Lord's Order, you have come into the world. ||1||Pause||

ਏਕਾ ਮਾਟੀ ਏਕਾ ਜੋਤਿ
There is the one dust, the one light,

ਏਕੋ ਪਵਨੁ ਕਹਾ ਕਉਨੁ ਰੋਤਿ ॥੨॥
the one praanic wind. Why are you crying? For whom do you cry? ||2||

ਮੇਰਾ ਮੇਰਾ ਕਰਿ ਬਿਲਲਾਹੀ
People weep and cry out, "Mine, mine!

ਮਰਣਹਾਰੁ ਇਹੁ ਜੀਅਰਾ ਨਾਹੀ ॥੩॥
This soul is not perishable. ||3||

ਕਹੁ ਨਾਨਕ ਗੁਰਿ ਖੋਲੇ ਕਪਾਟ
Says Nanak, the Guru has opened my shutters;

ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥
I am liberated, and my doubts have been dispelled. ||4||43||112||

ਗਉੜੀ ਮਹਲਾ
Gauree, Fifth Mehl:

ਵਡੇ ਵਡੇ ਜੋ ਦੀਸਹਿ ਲੋਗ
Those who seem to be great and powerful,

ਤਿਨ ਕਉ ਬਿਆਪੈ ਚਿੰਤਾ ਰੋਗ ॥੧॥
are afflicted by the disease of anxiety. ||1||

ਕਉਨ ਵਡਾ ਮਾਇਆ ਵਡਿਆਈ
Who is great by the greatness of Maya?

ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ
They alone are great, who are lovingly attached to the Lord. ||1||Pause||

ਭੂਮੀਆ ਭੂਮਿ ਊਪਰਿ ਨਿਤ ਲੁਝੈ
The landlord fights over his land each day.

ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
He shall have to leave it in the end, and yet his desire is still not satisfied. ||2||

ਕਹੁ ਨਾਨਕ ਇਹੁ ਤਤੁ ਬੀਚਾਰਾ
Says Nanak, this is the essence of Truth:

ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥
without the Lord's meditation, there is no salvation. ||3||44||113||

ਗਉੜੀ ਮਹਲਾ
Gauree, Fifth Mehl:

ਪੂਰਾ ਮਾਰਗੁ ਪੂਰਾ ਇਸਨਾਨੁ
Perfect is the path; perfect is the cleansing bath.

ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥
Everything is perfect, if the Naam is in the heart. ||1||

ਪੂਰੀ ਰਹੀ ਜਾ ਪੂਰੈ ਰਾਖੀ
One's honor remains perfect, when the Perfect Lord preserves it.

ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ
His servant takes to the Sanctuary of the Supreme Lord God. ||1||Pause||

ਪੂਰਾ ਸੁਖੁ ਪੂਰਾ ਸੰਤੋਖੁ
Perfect is the peace; perfect is the contentment.

ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥
Perfect is the penance; perfect is the Raja Yoga, the Yoga of meditation and success. ||2||

ਹਰਿ ਕੈ ਮਾਰਗਿ ਪਤਿਤ ਪੁਨੀਤ
On the Lord's Path, sinners are purified.

ਪੂਰੀ ਸੋਭਾ ਪੂਰਾ ਲੋਕੀਕ ॥੩॥
Perfect is their glory; perfect is their humanity. ||3||

ਕਰਣਹਾਰੁ ਸਦ ਵਸੈ ਹਦੂਰਾ
They dwell forever in the Presence of the Creator Lord.

ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥
Says Nanak, my True Guru is Perfect. ||4||45||114||

ਗਉੜੀ ਮਹਲਾ
Gauree, Fifth Mehl:

ਸੰਤ ਕੀ ਧੂਰਿ ਮਿਟੇ ਅਘ ਕੋਟ
Millions of sins are wiped away by the dust of the feet of the Saints.

        


© SriGranth.org, a Sri Guru Granth Sahib resource, all rights reserved.
See Acknowledgements & Credits