Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ
are all in the Name of the Lord, Har, Har, the Support of the soul and the breath of life.

ਸਾਚਾ ਧਨੁ ਪਾਇਓ ਹਰਿ ਰੰਗਿ
I have obtained the true wealth of the Lord's Love.

ਦੁਤਰੁ ਤਰੇ ਸਾਧ ਕੈ ਸੰਗਿ ॥੩॥
I have crossed over the treacherous world-ocean in the Saadh Sangat, the Company of the Holy. ||3||

ਸੁਖਿ ਬੈਸਹੁ ਸੰਤ ਸਜਨ ਪਰਵਾਰੁ
Sit in peace, O Saints, with the family of friends.

ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ
Earn the wealth of the Lord, which is beyond estimation.

ਜਿਸਹਿ ਪਰਾਪਤਿ ਤਿਸੁ ਗੁਰੁ ਦੇਇ
He alone obtains it, unto whom the Guru has bestowed it.

ਨਾਨਕ ਬਿਰਥਾ ਕੋਇ ਹੇਇ ॥੪॥੨੭॥੯੬॥
O Nanak, no one shall go away empty-handed. ||4||27||96||

ਗਉੜੀ ਗੁਆਰੇਰੀ ਮਹਲਾ
Gauree Gwaarayree, Fifth Mehl:

ਹਸਤ ਪੁਨੀਤ ਹੋਹਿ ਤਤਕਾਲ
The hands are sanctified instantly,

ਬਿਨਸਿ ਜਾਹਿ ਮਾਇਆ ਜੰਜਾਲ
and the entanglements of Maya are dispelled.

ਰਸਨਾ ਰਮਹੁ ਰਾਮ ਗੁਣ ਨੀਤ
Repeat constantly with your tongue the Glorious Praises of the Lord,

ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥
and you shall find peace, O my friends, O Siblings of Destiny. ||1||

ਲਿਖੁ ਲੇਖਣਿ ਕਾਗਦਿ ਮਸਵਾਣੀ
With pen and ink, write upon your paper

ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ
the Name of the Lord, the Ambrosial Word of the Lord's Bani. ||1||Pause||

ਇਹ ਕਾਰਜਿ ਤੇਰੇ ਜਾਹਿ ਬਿਕਾਰ
By this act, your sins shall be washed away.

ਸਿਮਰਤ ਰਾਮ ਨਾਹੀ ਜਮ ਮਾਰ
Remembering the Lord in meditation, you shall not be punished by the Messenger of Death.

ਧਰਮ ਰਾਇ ਕੇ ਦੂਤ ਜੋਹੈ
The couriers of the Righteous Judge of Dharma shall not touch you.

ਮਾਇਆ ਮਗਨ ਕਛੂਐ ਮੋਹੈ ॥੨॥
The intoxication of Maya shall not entice you at all. ||2||

ਉਧਰਹਿ ਆਪਿ ਤਰੈ ਸੰਸਾਰੁ
You shall be redeemed, and through you, the whole world shall be saved,

ਰਾਮ ਨਾਮ ਜਪਿ ਏਕੰਕਾਰੁ
if you chant the Name of the One and Only Lord.

ਆਪਿ ਕਮਾਉ ਅਵਰਾ ਉਪਦੇਸ
Practice this yourself, and teach others;

ਰਾਮ ਨਾਮ ਹਿਰਦੈ ਪਰਵੇਸ ॥੩॥
instill the Lord's Name in your heart. ||3||

ਜਾ ਕੈ ਮਾਥੈ ਏਹੁ ਨਿਧਾਨੁ
That person, who has this treasure upon his forehead -

ਸੋਈ ਪੁਰਖੁ ਜਪੈ ਭਗਵਾਨੁ
that person meditates on God.

ਆਠ ਪਹਰ ਹਰਿ ਹਰਿ ਗੁਣ ਗਾਉ
Twenty-four hours a day, chant the Glorious Praises of the Lord, Har, Har.

ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥
Says Nanak, I am a sacrifice to Him. ||4||28||97||

ਰਾਗੁ ਗਉੜੀ ਗੁਆਰੇਰੀ ਮਹਲਾ ਚਉਪਦੇ ਦੁਪਦੇ
Raag Gauree Gwaarayree, Fifth Mehl, Chau-Padas, Du-Padas:

ਸਤਿਗੁਰ ਪ੍ਰਸਾਦਿ
One Universal Creator God. By The Grace Of The True Guru:

ਜੋ ਪਰਾਇਓ ਸੋਈ ਅਪਨਾ
That which belongs to another - he claims as his own.

ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ॥੧॥
That which he must abandon - to that, his mind is attracted. ||1||

ਕਹਹੁ ਗੁਸਾਈ ਮਿਲੀਐ ਕੇਹ
Tell me, how can he meet the Lord of the World?

ਜੋ ਬਿਬਰਜਤ ਤਿਸ ਸਿਉ ਨੇਹ ॥੧॥ ਰਹਾਉ
That which is forbidden - with that, he is in love. ||1||Pause||

ਝੂਠੁ ਬਾਤ ਸਾ ਸਚੁ ਕਰਿ ਜਾਤੀ
That which is false - he deems as true.

ਸਤਿ ਹੋਵਨੁ ਮਨਿ ਲਗੈ ਰਾਤੀ ॥੨॥
That which is true - his mind is not attached to that at all. ||2||

ਬਾਵੈ ਮਾਰਗੁ ਟੇਢਾ ਚਲਨਾ
He takes the crooked path of the unrighteous way;

ਸੀਧਾ ਛੋਡਿ ਅਪੂਠਾ ਬੁਨਨਾ ॥੩॥
leaving the straight and narrow path, he weaves his way backwards. ||3||

ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ
God is the Lord and Master of both worlds.

ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੪॥੨੯॥੯੮॥
He, whom the Lord unites with Himself, O Nanak, is liberated. ||4||29||98||

ਗਉੜੀ ਗੁਆਰੇਰੀ ਮਹਲਾ
Gauree Gwaarayree, Fifth Mehl:

ਕਲਿਜੁਗ ਮਹਿ ਮਿਲਿ ਆਏ ਸੰਜੋਗ
In the Dark Age of Kali Yuga, they come together through destiny.

ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥੧॥
As long as the Lord commands, they enjoy their pleasures. ||1||

ਜਲੈ ਪਾਈਐ ਰਾਮ ਸਨੇਹੀ
By burning oneself, the Beloved Lord is not obtained.

ਕਿਰਤਿ ਸੰਜੋਗਿ ਸਤੀ ਉਠਿ ਹੋਈ ॥੧॥ ਰਹਾਉ
Only by the actions of destiny does she rise up and burn herself, as a 'satee'. ||1||Pause||

ਦੇਖਾ ਦੇਖੀ ਮਨਹਠਿ ਜਲਿ ਜਾਈਐ
Imitating what she sees, with her stubborn mind-set, she goes into the fire.

ਪ੍ਰਿਅ ਸੰਗੁ ਪਾਵੈ ਬਹੁ ਜੋਨਿ ਭਵਾਈਐ ॥੨॥
She does not obtain the Company of her Beloved Lord, and she wanders through countless incarnations. ||2||

ਸੀਲ ਸੰਜਮਿ ਪ੍ਰਿਅ ਆਗਿਆ ਮਾਨੈ
With pure conduct and self-restraint, she surrenders to her Husband Lord's Will;

ਤਿਸੁ ਨਾਰੀ ਕਉ ਦੁਖੁ ਜਮਾਨੈ ॥੩॥
that woman shall not suffer pain at the hands of the Messenger of Death. ||3||

ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ
Says Nanak, she who looks upon the Transcendent Lord as her Husband,

ਧੰਨੁ ਸਤੀ ਦਰਗਹ ਪਰਵਾਨਿਆ ॥੪॥੩੦॥੯੯॥
is the blessed 'satee'; she is received with honor in the Court of the Lord. ||4||30||99||

ਗਉੜੀ ਗੁਆਰੇਰੀ ਮਹਲਾ
Gauree Gwaarayree, Fifth Mehl:

ਹਮ ਧਨਵੰਤ ਭਾਗਠ ਸਚ ਨਾਇ
I am prosperous and fortunate, for I have received the True Name.

ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ
I sing the Glorious Praises of the Lord, with natural, intuitive ease. ||1||Pause||

        


© SriGranth.org, a Sri Guru Granth Sahib resource, all rights reserved.
See Acknowledgements & Credits