Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਏਕ ਤੁਈ ਏਕ ਤੁਈ ॥੨॥  

एक तुई एक तुई ॥२॥  

Ėk ṯu▫ī ek ṯu▫ī. ||2||  

You alone, Lord, You alone. ||2||  

xxx॥੨॥
(ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੨॥


ਮਃ  

मः १ ॥  

Mėhlā 1.  

First Mehl:  

xxx
xxx


ਦਾਦੇ ਦਿਹੰਦ ਆਦਮੀ  

न दादे दिहंद आदमी ॥  

Na ḏāḏe ḏihanḏ āḏmī.  

Neither the just, nor the generous, nor any humans at all,  

ਦਾਦ = ਇਨਸਾਫ਼। ਦਿਹੰਦ = ਦੇਣ ਵਾਲੇ। ਦਾਦੇ ਦਿਹੰਦ = ਇਨਸਾਫ਼ ਕਰਨ ਵਾਲੇ।
ਨਾਹ ਹੀ ਇਨਸਾਫ਼ ਕਰਨ ਵਾਲੇ (ਭਾਵ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ) ਆਦਮੀ ਸਦਾ ਟਿਕੇ ਰਹਿਣ ਵਾਲੇ ਹਨ,


ਸਪਤ ਜੇਰ ਜਿਮੀ  

न सपत जेर जिमी ॥  

Na sapaṯ jer jimī.  

nor the seven realms beneath the earth, shall remain.  

ਸਪਤ = ਸੱਤ।
ਨਾਹ ਹੀ ਧਰਤੀ ਦੇ ਹੇਠਲੇ ਸੱਤ (ਪਤਾਲ ਹੀ) ਸਦਾ ਰਹਿ ਸਕਦੇ ਹਨ।


ਅਸਤਿ ਏਕ ਦਿਗਰਿ ਕੁਈ  

असति एक दिगरि कुई ॥  

Asaṯ ek ḏigar ku▫ī.  

The One Lord alone exists. Who else is there?  

xxx
ਸਦਾ ਰਹਿਣ ਵਾਲਾ ਹੋਰ ਦੂਜਾ ਕੌਣ ਹੈ?


ਏਕ ਤੁਈ ਏਕ ਤੁਈ ॥੩॥  

एक तुई एक तुई ॥३॥  

Ėk ṯu▫ī ek ṯu▫ī. ||3||  

You alone, Lord, You alone. ||3||  

xxx॥੩॥
(ਹੇ ਪ੍ਰਭੂ! ਸਦਾ ਕਾਇਮ ਰਹਿਣ ਵਾਲਾ) ਇਕ ਤੂੰ ਹੀ ਹੈ ਇਕ ਤੂੰ ਹੀ ਹੈ ॥੩॥


ਮਃ  

मः १ ॥  

Mėhlā 1.  

First Mehl:  

xxx
xxx


ਸੂਰ ਸਸਿ ਮੰਡਲੋ  

न सूर ससि मंडलो ॥  

Na sūr sas mandlo.  

Neither the sun, nor the moon, nor the planets,  

ਸੂਰ = ਸੂਰਜ। ਸਸਿ = ਚੰਦ੍ਰਮਾ। ਮੰਡਲੋ = ਦਿੱਸਦਾ ਆਕਾਸ਼।
ਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼,


ਸਪਤ ਦੀਪ ਨਹ ਜਲੋ  

न सपत दीप नह जलो ॥  

Na sapaṯ ḏīp nah jalo.  

nor the seven continents, nor the oceans,  

ਦੀਪ = ਦ੍ਵੀਪ, ਪੁਰਾਣੇ ਸਮੇਂ ਤੋਂ ਇਸ ਧਰਤੀ ਦੇ ਸੱਤ ਹਿੱਸੇ ਮਿੱਥੇ ਗਏ ਹਨ, ਹਰੇਕ ਨੂੰ 'ਦੀਪ' ਕਿਹਾ ਗਿਆ ਹੈ। ਕੇਂਦਰੀ ਦੀਪ ਦਾ ਨਾਮ 'ਜੰਬੂ ਦੀਪ' ਹੈ ਜਿਸ ਵਿਚ ਹਿੰਦੁਸਤਾਨ ਦੇਸ ਹੈ।
ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ,


ਅੰਨ ਪਉਣ ਥਿਰੁ ਕੁਈ  

अंन पउण थिरु न कुई ॥  

Ann pa▫uṇ thir na ku▫ī.  

nor food, nor the wind - nothing is permanent.  

ਪਉਣ = ਹਵਾ।
ਨ ਅੰਨ, ਨਾਹ ਹਵਾ-ਕੋਈ ਭੀ ਥਿਰ ਰਹਿਣ ਵਾਲਾ ਨਹੀਂ।


ਏਕੁ ਤੁਈ ਏਕੁ ਤੁਈ ॥੪॥  

एकु तुई एकु तुई ॥४॥  

Ėk ṯu▫ī ek ṯu▫ī. ||4||  

You alone, Lord, You alone. ||4||  

xxx॥੪॥
(ਸਦਾ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੪॥


ਮਃ  

मः १ ॥  

Mėhlā 1.  

First Mehl:  

xxx
xxx


ਰਿਜਕੁ ਦਸਤ ਕਸੇ  

न रिजकु दसत आ कसे ॥  

Na rijak ḏasaṯ ā kase.  

Our sustenance is not in the hands of any person.  

ਦਸਤ = ਹੱਥ। ਦਸਤ ਆ ਕਸੇ = ਕਿਸੇ ਹੋਰ ਸ਼ਖ਼ਸ ਦੇ ਹੱਥ ਵਿਚ।
(ਜੀਵਾਂ ਦਾ) ਰਿਜ਼ਕ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ।


ਹਮਾ ਰਾ ਏਕੁ ਆਸ ਵਸੇ  

हमा रा एकु आस वसे ॥  

Hamā rā ek ās vase.  

The hopes of all rest in the One Lord.  

ਹਮਾ = (ਹਮਹ) ਸਭ। ਰਾ = (ਫ:) ਨੂੰ। ਵਸੇ = ਬੱਸ, ਕਾਫ਼ੀ।
ਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਆਸ ਹੈ।


ਅਸਤਿ ਏਕੁ ਦਿਗਰ ਕੁਈ  

असति एकु दिगर कुई ॥  

Asaṯ ek ḏigar ku▫ī.  

The One Lord alone exists-who else is there?  

xxx
(ਕਿਉਂਕਿ ਸਦਾ-ਥਿਰ) ਹੋਰ ਹੈ ਹੀ ਕੋਈ ਨਹੀਂ।


ਏਕ ਤੁਈ ਏਕੁ ਤੁਈ ॥੫॥  

एक तुई एकु तुई ॥५॥  

Ėk ṯu▫ī ek ṯu▫ī. ||5||  

You alone, Lord, You alone. ||5||  

xxx॥੫॥
ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ ॥੫॥


ਮਃ  

मः १ ॥  

Mėhlā 1.  

First Mehl:  

xxx
xxx


ਪਰੰਦਏ ਗਿਰਾਹ ਜਰ  

परंदए न गिराह जर ॥  

Paranḏe na girāh jar.  

The birds have no money in their pockets.  

ਪਰੰਦਏ ਗਿਰਾਹ = ਪੰਛੀਆਂ ਦੇ ਗੰਢ-ਪੱਲੇ। ਜਰ = ਜ਼ਰ, ਧਨ।
ਪੰਛੀਆਂ ਦੇ ਗੰਢੇ-ਪੱਲੇ ਧਨ ਨਹੀਂ ਹੈ।


ਦਰਖਤ ਆਬ ਆਸ ਕਰ  

दरखत आब आस कर ॥  

Ḏarkẖaṯ āb ās kar.  

They place their hopes on trees and water.  

ਆਬ = ਪਾਣੀ।
ਉਹ (ਪ੍ਰਭੂ ਦੇ ਬਣਾਏ ਹੋਏ) ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ।


ਦਿਹੰਦ ਸੁਈ  

दिहंद सुई ॥  

Ḏihanḏ su▫ī.  

He alone is the Giver.  

ਦਿਹੰਦ = ਦੇਣ ਵਾਲਾ।
ਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ।


ਏਕ ਤੁਈ ਏਕ ਤੁਈ ॥੬॥  

एक तुई एक तुई ॥६॥  

Ėk ṯu▫ī ek ṯu▫ī. ||6||  

You alone, Lord, You alone. ||6||  

xxx॥੬॥
(ਹੇ ਪ੍ਰਭੂ! ਇਹਨਾਂ ਦਾ ਰਿਜ਼ਕ-ਦਾਤਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੬॥


ਮਃ  

मः १ ॥  

Mėhlā 1.  

First Mehl:  

xxx
xxx


ਨਾਨਕ ਲਿਲਾਰਿ ਲਿਖਿਆ ਸੋਇ  

नानक लिलारि लिखिआ सोइ ॥  

Nānak lilār likẖi▫ā so▫e.  

O Nanak, that destiny which is pre-ordained and written on one's forehead -  

ਲਿਲਾਰਿ = ਲਿਲਾਟ, ਮੱਥੇ ਉਤੇ।
ਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ,


ਮੇਟਿ ਸਾਕੈ ਕੋਇ  

मेटि न साकै कोइ ॥  

Met na sākai ko▫e.  

no one can erase it.  

xxx
ਉਸ ਨੂੰ ਕੋਈ ਮਿਟਾ ਨਹੀਂ ਸਕਦਾ।


ਕਲਾ ਧਰੈ ਹਿਰੈ ਸੁਈ  

कला धरै हिरै सुई ॥  

Kalā ḏẖarai hirai su▫ī.  

The Lord infuses strength, and He takes it away again.  

ਕਲਾ = ਸੱਤਿਆ। ਹਿਰੈ = ਚੁਰਾ ਲੈਂਦਾ ਹੈ, ਲੈ ਜਾਂਦਾ ਹੈ।
(ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ।


ਏਕੁ ਤੁਈ ਏਕੁ ਤੁਈ ॥੭॥  

एकु तुई एकु तुई ॥७॥  

Ėk ṯu▫ī ek ṯu▫ī. ||7||  

You alone, O Lord, You alone. ||7||  

xxx॥੭॥
(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੭॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ  

सचा तेरा हुकमु गुरमुखि जाणिआ ॥  

Sacẖā ṯerā hukam gurmukẖ jāṇi▫ā.  

True is the Hukam of Your Command. To the Gurmukh, it is known.  

xxx
(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ।


ਗੁਰਮਤੀ ਆਪੁ ਗਵਾਇ ਸਚੁ ਪਛਾਣਿਆ  

गुरमती आपु गवाइ सचु पछाणिआ ॥  

Gurmaṯī āp gavā▫e sacẖ pacẖẖāṇi▫ā.  

Through the Guru's Teachings, selfishness and conceit are eradicated, and the Truth is realized.  

ਆਪੁ = ਆਪਣੇ ਆਪ ਨੂੰ। ਆਪਿ = ਖ਼ੁਦ ਹੀ। {ਨੋਟ: ਲਫ਼ਜ਼ 'ਆਪੁ' ਅਤੇ 'ਆਪਿ' ਦਾ ਫ਼ਰਕ ਸਮਝਣ-ਯੋਗ ਹੈ।}
ਜਿਸ ਨੇ ਗੁਰੂ ਦੀ ਮੱਤ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ।


ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ  

सचु तेरा दरबारु सबदु नीसाणिआ ॥  

Sacẖ ṯerā ḏarbār sabaḏ nīsāṇi▫ā.  

True is Your Court. It is proclaimed and revealed through the Word of the Shabad.  

ਨੀਸਾਣਿਆ = ਨੀਸਾਣ, ਰਾਹਦਾਰੀ, ਪਰਵਾਨਾ।
ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ।


ਸਚਾ ਸਬਦੁ ਵੀਚਾਰਿ ਸਚਿ ਸਮਾਣਿਆ  

सचा सबदु वीचारि सचि समाणिआ ॥  

Sacẖā sabaḏ vīcẖār sacẖ samāṇi▫ā.  

Meditating deeply on the True Word of the Shabad, I have merged into the Truth.  

xxx
ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ।


ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ  

मनमुख सदा कूड़िआर भरमि भुलाणिआ ॥  

Manmukẖ saḏā kūṛi▫ār bẖaram bẖūlāṇi▫ā.  

The self-willed manmukhs are always false; they are deluded by doubt.  

ਕੂੜਿਆਰ = ਕੂੜ ਦੇ ਵਪਾਰੀ (ਜਿਵੇਂ ਸੁਨਿਆਰ, ਲੋਹਾਰ)
(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ।


ਵਿਸਟਾ ਅੰਦਰਿ ਵਾਸੁ ਸਾਦੁ ਜਾਣਿਆ  

विसटा अंदरि वासु सादु न जाणिआ ॥  

vistā anḏar vās sāḏ na jāṇi▫ā.  

They dwell in manure, and they do not know the taste of the Name.  

xxx
ਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ।


ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ  

विणु नावै दुखु पाइ आवण जाणिआ ॥  

viṇ nāvai ḏukẖ pā▫e āvaṇ jāṇi▫ā.  

Without the Name, they suffer the agonies of coming and going.  

xxx
ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ)।


ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥  

नानक पारखु आपि जिनि खोटा खरा पछाणिआ ॥१३॥  

Nānak pārakẖ āp jin kẖotā kẖarā pacẖẖāṇi▫ā. ||13||  

O Nanak, the Lord Himself is the Appraiser, who distinguishes the counterfeit from the genuine. ||13||  

xxx॥੧੩॥
ਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ॥੧੩॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

xxx
xxx


ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ  

सीहा बाजा चरगा कुहीआ एना खवाले घाह ॥  

Sīhā bājā cẖargā kuhī▫ā enā kẖavāle gẖāh.  

Tigers, hawks, falcons and eagles-the Lord could make them eat grass.  

xxx
ਪ੍ਰਭੂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ)।


ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ  

घाहु खानि तिना मासु खवाले एहि चलाए राह ॥  

Gẖāhu kẖān ṯinā mās kẖavāle ehi cẖalā▫e rāh.  

And those animals which eat grass-He could make them eat meat. He could make them follow this way of life.  

xxx
ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ-ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ।


ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ  

नदीआ विचि टिबे देखाले थली करे असगाह ॥  

Naḏī▫ā vicẖ tibe ḏekẖāle thalī kare asgāh.  

He could raise dry land from the rivers, and turn the deserts into bottomless oceans.  

ਅਸਗਾਹ = ਡੂੰਘੇ ਪਾਣੀ।
ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ।


ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ  

कीड़ा थापि देइ पातिसाही लसकर करे सुआह ॥  

Kīṛā thāp ḏe▫e pāṯisāhī laskar kare su▫āh.  

He could appoint a worm as king, and reduce an army to ashes.  

xxx
ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ।


ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ  

जेते जीअ जीवहि लै साहा जीवाले ता कि असाह ॥  

Jeṯe jī▫a jīvėh lai sāhā jīvāle ṯā kė asāh.  

All beings and creatures live by breathing, but He could keep us alive, even without the breath.  

xxx
ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ 'ਸਾਹ' ਦੀ ਭੀ ਕੀਹ ਮੁਥਾਜੀ ਹੈ?


ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥  

नानक जिउ जिउ सचे भावै तिउ तिउ देइ गिराह ॥१॥  

Nānak ji▫o ji▫o sacẖe bẖāvai ṯi▫o ṯi▫o ḏe▫e girāh. ||1||  

O Nanak, as it pleases the True Lord, He gives us sustenance. ||1||  

ਗਿਰਾਹ = ਗਿਰਾਹੀ, ਰੋਟੀ। ਕਿਅ ਸਾਹ = ਕਿਆ ਸਾਹ? ਸਾਹ ਦੀ ਕੀਹ ਲੋੜ ਪੈਂਦੀ ਹੈ? ਲਫ਼ਜ਼ 'ਕਿਆ' ਦੇ ਥਾਂ 'ਕਿਆ ਵਰਤਿਆ ਗਿਆ ਹੈ। ਇਸ 'ਵਾਰ' ਵਿਚ ਲਫ਼ਜ਼ 'ਕਿਆ' ਬਹੁਤ ਵਾਰੀ ਆਇਆ ਹੈ; ਜਿਵੇਂ "ਕਿਆ ਮੈਦਾ...", "ਮਛੀ ਤਾਰੂ ਕਿਆ ਕਰੇ", ਇਸ ਲਫ਼ਜ਼ 'ਕਿਅ' ਤੇ 'ਕਿਆ ਦਾ ਭਾਵ ਮਿਲਦਾ ਹੈ। ਪਰ ਲਫ਼ਜ਼ 'ਕਿ' ਨੂੰ ਤੇ 'ਅਸਾਹ' ਨੂੰ ਵੱਖ ਕਰਕੇ 'ਕਿ' ਦਾ ਅਰਥ "ਕੀ ਅਚਰਜ" "ਕੀ ਵੱਡੀ ਗੱਲ" ਕਰਨਾ ਅਸੁੱਧ ਹੈ। 'ਗੁਰਬਾਣੀ' ਵਿਚੋਂ ਹੋਰਥੈ ਕਿਤੇ ਭੀ ਐਸਾ ਪ੍ਰਮਾਣ ਮਿਲਣਾ ਚਾਹੀਦਾ ਹੈ।, ਸੋ, ਪਦ-ਛੇਦ 'ਕਿਅ ਸਾਹ' ਚਾਹੀਦਾ ਹੈ ॥੧॥
ਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ ॥੧॥


ਮਃ  

मः १ ॥  

Mėhlā 1.  

First Mehl:  

xxx
xxx


ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ  

इकि मासहारी इकि त्रिणु खाहि ॥  

Ik māshārī ik ṯariṇ kẖāhi.  

Some eat meat, while others eat grass.  

xxx
ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ।


ਇਕਨਾ ਛਤੀਹ ਅੰਮ੍ਰਿਤ ਪਾਹਿ  

इकना छतीह अम्रित पाहि ॥  

Iknā cẖẖaṯīh amriṯ pāhi.  

Some have all the thirty-six varieties of delicacies,  

ਪਾਹਿ = ਮਿਲਦੇ ਹਨ।
ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ,


ਇਕਿ ਮਿਟੀਆ ਮਹਿ ਮਿਟੀਆ ਖਾਹਿ  

इकि मिटीआ महि मिटीआ खाहि ॥  

Ik mitī▫ā mėh mitī▫ā kẖāhi.  

while others live in the dirt and eat mud.  

xxx
ਤੇ ਕਈ ਮਿੱਟੀ ਵਿਚ (ਰਹਿ ਕੇ) ਮਿੱਟੀ ਖਾਂਦੇ ਹਨ।


ਇਕਿ ਪਉਣ ਸੁਮਾਰੀ ਪਉਣ ਸੁਮਾਰਿ  

इकि पउण सुमारी पउण सुमारि ॥  

Ik pa▫uṇ sumārī pa▫uṇ sumār.  

Some control the breath, and regulate their breathing.  

ਪਉਣ = ਹਵਾ, ਸੁਆਸ। ਪਉਣ ਸੁਮਾਰੀ = ਸੁਆਸਾਂ ਨੂੰ ਗਿਣਨ ਵਾਲੇ, ਪ੍ਰਾਣਾਯਾਮ ਕਰਨ ਵਾਲੇ। ਪਉਣ ਸੁਮਾਰਿ = ਸੁਆਸਾਂ ਦੇ ਗਿਣਨ ਵਿਚ, ਪ੍ਰਾਣਾਯਾਮ ਵਿਚ।
ਕਈ ਪ੍ਰਾਣਾਯਾਮ ਦੇ ਅੱਭਿਆਸੀ ਪ੍ਰਾਣਾਯਾਮ ਵਿਚ ਲੱਗੇ ਰਹਿੰਦੇ ਹਨ,


ਇਕਿ ਨਿਰੰਕਾਰੀ ਨਾਮ ਆਧਾਰਿ  

इकि निरंकारी नाम आधारि ॥  

Ik nirankārī nām āḏẖār.  

Some live by the Support of the Naam, the Name of the Formless Lord.  

ਆਧਾਰਿ = ਆਸਰੇ ਹੇਠ।
ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ ਦੇ ਆਸਰੇ ਜੀਉਂਦੇ ਹਨ।


ਜੀਵੈ ਦਾਤਾ ਮਰੈ ਕੋਇ  

जीवै दाता मरै न कोइ ॥  

Jīvai ḏāṯā marai na ko▫e.  

The Great Giver lives; no one dies.  

ਜੀਵੈ = ਜੀਉਂਦਾ ਹੈ, (ਭਾਵ,) ਰਾਖਾ ਹੈ।
ਜੋ ਮਨੁੱਖ (ਇਹ ਮੰਨਦਾ ਹੈ ਕਿ) ਸਿਰ ਤੇ ਦਾਤਾ ਰਾਖਾ ਹੈ ਉਹ (ਪ੍ਰਭੂ ਨੂੰ ਵਿਸਾਰ ਕੇ ਆਤਮਕ ਮੌਤ) ਨਹੀਂ ਮਰਦਾ।


ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥  

नानक मुठे जाहि नाही मनि सोइ ॥२॥  

Nānak muṯẖe jāhi nāhī man so▫e. ||2||  

O Nanak, those who do not enshrine the Lord within their minds are deluded. ||2||  

ਮੁਠੇ ਜਾਹਿ = ਠੱਗੇ ਜਾਂਦੇ ਹਨ। ਕੋਇ = ਜੋ ਕੋਈ, ਜੋ ਮਨੁੱਖ ॥੨॥
ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਪੂਰੇ ਗੁਰ ਕੀ ਕਾਰ ਕਰਮਿ ਕਮਾਈਐ  

पूरे गुर की कार करमि कमाईऐ ॥  

Pūre gur kī kār karam kamā▫ī▫ai.  

By the karma of good actions, some come to serve the Perfect Guru.  

ਕਰਮਿ = ਮਿਹਰ ਨਾਲ।
ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ,


ਗੁਰਮਤੀ ਆਪੁ ਗਵਾਇ ਨਾਮੁ ਧਿਆਈਐ  

गुरमती आपु गवाइ नामु धिआईऐ ॥  

Gurmaṯī āp gavā▫e nām ḏẖi▫ā▫ī▫ai.  

Through the Guru's Teachings, some eliminate selfishness and conceit, and meditate on the Naam, the Name of the Lord.  

xxx
ਗੁਰੂ ਦੀ ਮੱਤ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।


ਦੂਜੀ ਕਾਰੈ ਲਗਿ ਜਨਮੁ ਗਵਾਈਐ  

दूजी कारै लगि जनमु गवाईऐ ॥  

Ḏūjī kārai lag janam gavā▫ī▫ai.  

Undertaking any other task, they waste their lives in vain.  

xxx
(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ,


ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ  

विणु नावै सभ विसु पैझै खाईऐ ॥  

viṇ nāvai sabẖ vis paijẖai kẖā▫ī▫ai.  

Without the Name, all that they wear and eat is poison.  

ਵਿਸੁ = ਵਿਹੁ, ਜ਼ਹਿਰ। ਪੈਝੈ ਖਾਈਐ = ਜੋ ਕੁਝ ਪਹਿਨੀਦਾ ਤੇ ਖਾਈਦਾ ਹੈ।
(ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ।


ਸਚਾ ਸਬਦੁ ਸਾਲਾਹਿ ਸਚਿ ਸਮਾਈਐ  

सचा सबदु सालाहि सचि समाईऐ ॥  

Sacẖā sabaḏ sālāhi sacẖ samā▫ī▫ai.  

Praising the True Word of the Shabad, they merge with the True Lord.  

xxx
ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ।


ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ  

विणु सतिगुरु सेवे नाही सुखि निवासु फिरि फिरि आईऐ ॥  

viṇ saṯgur seve nāhī sukẖ nivās fir fir ā▫ī▫ai.  

Without serving the True Guru, they do not obtain the home of peace; they are consigned to reincarnation, over and over again.  

ਸੁਖਿ = ਸੁਖ ਵਿਚ।
ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ।


ਦੁਨੀਆ ਖੋਟੀ ਰਾਸਿ ਕੂੜੁ ਕਮਾਈਐ  

दुनीआ खोटी रासि कूड़ु कमाईऐ ॥  

Ḏunī▫ā kẖotī rās kūṛ kamā▫ī▫ai.  

Investing counterfeit capital, they earn only falsehood in the world.  

ਰਾਸਿ = ਪੂੰਜੀ।
ਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ)।


ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥  

नानक सचु खरा सालाहि पति सिउ जाईऐ ॥१४॥  

Nānak sacẖ kẖarā sālāhi paṯ si▫o jā▫ī▫ai. ||14||  

O Nanak, singing the Praises of the Pure, True Lord, they depart with honor. ||14||  

xxx॥੧੪॥
ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ॥੧੪॥


ਸਲੋਕੁ ਮਃ  

सलोकु मः १ ॥  

Salok mėhlā 1.  

Shalok, First Mehl:  

xxx
xxx


ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ  

तुधु भावै ता वावहि गावहि तुधु भावै जलि नावहि ॥  

Ŧuḏẖ bẖāvai ṯā vāvėh gāvahi ṯuḏẖ bẖāvai jal nāvėh.  

When it pleases You, we play music and sing; when it pleases You, we bathe in water.  

ਤੁਧੁ ਭਾਵੈ = ਜੇ ਤੇਰੀ ਰਜ਼ਾ ਹੋਵੇ। ਵਾਵਹਿ = (ਸਾਜ਼) ਵਜਾਂਦੇ ਹਨ। ਜਲਿ = ਪਾਣੀ ਵਿਚ।
ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ,


        


© SriGranth.org, a Sri Guru Granth Sahib resource, all rights reserved.
See Acknowledgements & Credits