Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਪੰਚ ਰਾਗਨੀ ਸੰਗਿ ਉਚਰਹੀ
It is accompanied by the voices of its five Raaginis:

ਪ੍ਰਥਮ ਭੈਰਵੀ ਬਿਲਾਵਲੀ
First come Bhairavee, and Bilaavalee;

ਪੁੰਨਿਆਕੀ ਗਾਵਹਿ ਬੰਗਲੀ
then the songs of Punni-aakee and Bangalee;

ਪੁਨਿ ਅਸਲੇਖੀ ਕੀ ਭਈ ਬਾਰੀ
and then Asalaykhee.

ਭੈਰਉ ਕੀ ਪਾਚਉ ਨਾਰੀ
These are the five consorts of Bhairao.

ਪੰਚਮ ਹਰਖ ਦਿਸਾਖ ਸੁਨਾਵਹਿ
The sounds of Pancham, Harakh and Disaakh;

ਬੰਗਾਲਮ ਮਧੁ ਮਾਧਵ ਗਾਵਹਿ ॥੧॥
the songs of Bangaalam, Madh and Maadhav. ||1||

ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ
Lalat and Bilaaval - each gives out its own melody.

ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥
when these eight sons of Bhairao are sung by accomplished musicians. ||1||

ਦੁਤੀਆ ਮਾਲਕਉਸਕ ਆਲਾਪਹਿ
In the second family is Maalakausak,

ਸੰਗਿ ਰਾਗਨੀ ਪਾਚਉ ਥਾਪਹਿ
who brings his five Raaginis:

ਗੋਂਡਕਰੀ ਅਰੁ ਦੇਵਗੰਧਾਰੀ
Gondakaree and Dayv Gandhaaree,

ਗੰਧਾਰੀ ਸੀਹੁਤੀ ਉਚਾਰੀ
the voices of Gandhaaree and Seehutee,

ਧਨਾਸਰੀ ਪਾਚਉ ਗਾਈ
and the fifth song of Dhanaasaree.

ਮਾਲ ਰਾਗ ਕਉਸਕ ਸੰਗਿ ਲਾਈ
This chain of Maalakausak brings along:

ਮਾਰੂ ਮਸਤਅੰਗ ਮੇਵਾਰਾ
Maaroo, Masta-ang and Mayvaaraa,

ਪ੍ਰਬਲਚੰਡ ਕਉਸਕ ਉਭਾਰਾ
Prabal, Chandakausak,

ਖਉਖਟ ਅਉ ਭਉਰਾਨਦ ਗਾਏ
Khau, Khat and Bauraanad singing.

ਅਸਟ ਮਾਲਕਉਸਕ ਸੰਗਿ ਲਾਏ ॥੧॥
These are the eight sons of Maalakausak. ||1||

ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ
Then comes Hindol with his five wives and eight sons;

ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥
it rises in waves when the sweet-voiced chorus sings. ||1||

ਤੇਲੰਗੀ ਦੇਵਕਰੀ ਆਈ
There come Taylangee and Darvakaree;

ਬਸੰਤੀ ਸੰਦੂਰ ਸੁਹਾਈ
Basantee and Sandoor follow;

ਸਰਸ ਅਹੀਰੀ ਲੈ ਭਾਰਜਾ
then Aheeree, the finest of women.

ਸੰਗਿ ਲਾਈ ਪਾਂਚਉ ਆਰਜਾ
These five wives come together.

ਸੁਰਮਾਨੰਦ ਭਾਸਕਰ ਆਏ
The sons: Surmaanand and Bhaaskar come,

ਚੰਦ੍ਰਬਿੰਬ ਮੰਗਲਨ ਸੁਹਾਏ
Chandrabinb and Mangalan follow.

ਸਰਸਬਾਨ ਅਉ ਆਹਿ ਬਿਨੋਦਾ
Sarasbaan and Binodaa then come,

ਗਾਵਹਿ ਸਰਸ ਬਸੰਤ ਕਮੋਦਾ
and the thrilling songs of Basant and Kamodaa.

ਅਸਟ ਪੁਤ੍ਰ ਮੈ ਕਹੇ ਸਵਾਰੀ
These are the eight sons I have listed.

ਪੁਨਿ ਆਈ ਦੀਪਕ ਕੀ ਬਾਰੀ ॥੧॥
Then comes the turn of Deepak. ||1||

ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ
Kachhaylee, Patamanjaree and Todee are sung;

ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥
Kaamodee and Goojaree accompany Deepak. ||1||

ਕਾਲੰਕਾ ਕੁੰਤਲ ਅਉ ਰਾਮਾ
Kaalankaa, Kuntal and Raamaa,

ਕਮਲਕੁਸਮ ਚੰਪਕ ਕੇ ਨਾਮਾ
Kamalakusam and Champak are their names;

ਗਉਰਾ ਅਉ ਕਾਨਰਾ ਕਲ੍ਯ੍ਯਾਨਾ
Gauraa, Kaanaraa and Kaylaanaa;

ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥
these are the eight sons of Deepak. ||1||

ਸਭ ਮਿਲਿ ਸਿਰੀਰਾਗ ਵੈ ਗਾਵਹਿ
All join together and sing Siree Raag,

ਪਾਂਚਉ ਸੰਗਿ ਬਰੰਗਨ ਲਾਵਹਿ
which is accompanied by its five wives.:

ਬੈਰਾਰੀ ਕਰਨਾਟੀ ਧਰੀ
Bairaaree and Karnaatee,

ਗਵਰੀ ਗਾਵਹਿ ਆਸਾਵਰੀ
the songs of Gawree and Aasaavaree;

ਤਿਹ ਪਾਛੈ ਸਿੰਧਵੀ ਅਲਾਪੀ
then follows Sindhavee.

ਸਿਰੀਰਾਗ ਸਿਉ ਪਾਂਚਉ ਥਾਪੀ ॥੧॥
These are the five wives of Siree Raag. ||1||

ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ
Saaloo, Saarang, Saagaraa, Gond and Gambheer -

ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥
the eight sons of Siree Raag include Gund, Kumb and Hameer. ||1||

ਖਸਟਮ ਮੇਘ ਰਾਗ ਵੈ ਗਾਵਹਿ
In the sixth place, Maygh Raag is sung,

ਪਾਂਚਉ ਸੰਗਿ ਬਰੰਗਨ ਲਾਵਹਿ
with its five wives in accompaniment:

ਸੋਰਠਿ ਗੋਂਡ ਮਲਾਰੀ ਧੁਨੀ
Sorat'h, Gond, and the melody of Malaaree;

ਪੁਨਿ ਗਾਵਹਿ ਆਸਾ ਗੁਨ ਗੁਨੀ
then the harmonies of Aasaa are sung.

ਊਚੈ ਸੁਰਿ ਸੂਹਉ ਪੁਨਿ ਕੀਨੀ
And finally comes the high tone Soohau.

ਮੇਘ ਰਾਗ ਸਿਉ ਪਾਂਚਉ ਚੀਨੀ ॥੧॥
These are the five with Maygh Raag. ||1||

ਬੈਰਾਧਰ ਗਜਧਰ ਕੇਦਾਰਾ
Bairaadhar, Gajadhar, Kaydaaraa,

ਜਬਲੀਧਰ ਨਟ ਅਉ ਜਲਧਾਰਾ
Jabaleedhar, Nat and Jaladhaaraa.

ਪੁਨਿ ਗਾਵਹਿ ਸੰਕਰ ਅਉ ਸਿਆਮਾ
Then come the songs of Shankar and Shi-aamaa.

ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥
These are the names of the sons of Maygh Raag. ||1||

ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ
So all together, they sing the six Raagas and the thirty Raaginis,

ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥
and all the forty-eight sons of the Raagas. ||1||1||

        


© SriGranth.org, a Sri Guru Granth Sahib resource, all rights reserved.
See Acknowledgements & Credits