Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪੰਚ ਰਾਗਨੀ ਸੰਗਿ ਉਚਰਹੀ  

ਉਚਰਹੀ = ਉਚਰਹਿ, ਉਚਾਰਦੇ ਹਨ।
xxx


ਪ੍ਰਥਮ ਭੈਰਵੀ ਬਿਲਾਵਲੀ  

xxx
xxx


ਪੁੰਨਿਆਕੀ ਗਾਵਹਿ ਬੰਗਲੀ  

ਗਾਵਹਿ = ਗਾਂਦੇ ਹਨ।
xxx


ਪੁਨਿ ਅਸਲੇਖੀ ਕੀ ਭਈ ਬਾਰੀ  

ਪੁਨਿ = ਫਿਰ। (ਨੋਟ: ਸੰਸਕ੍ਰਿਤ ਲਫ਼ਜ਼ 'ਪੁਨਹ' (पुनः) ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿੱਥੇ ਕਿਤੇ ਭੀ ਸੰਸਕ੍ਰਿਤ ਲਫ਼ਜ਼ 'ਪੁਨਹ' ਦਾ ਪੁਰਾਣਾ ਪੰਜਾਬੀ ਰੂਪ ਆਇਆ ਹੈ ਉਹ 'ਫੁਨਿ' ਹੈ, 'ਪੁਨਿ' ਕਿਤੇ ਭੀ ਨਹੀਂ। ਸਾਹਿੱਤਕ ਦ੍ਰਿਸ਼ਟੀਕੋਣ ਤੋਂ ਇਹ ਇਕ ਅਨੋਖੀ ਗੱਲ ਹੈ। ਕਿਸੇ ਭੀ ਗੁਰ-ਵਿਅਕਤੀ ਨੇ ਆਪਣੀ ਬਾਣੀ ਵਿਚ ਇਹ ਲਫ਼ਜ਼ ਨਹੀਂ ਵਰਤਿਆ)। ਫਿਰ ਵੇਖੋ ਸਿਰਲੇਖ। ਲਫ਼ਜ਼ 'ਰਾਗ ਮਾਲਾ' ਦੇ ਨਾਲ 'ਮਹਲਾ ੧', 'ਮਹਲਾ ੨', 'ਮਹਲਾ ੩', 'ਮਹਲਾ ੪', 'ਮਹਲਾ ੫' ਆਦਿਕ ਕੋਈ ਭੀ ਲਫ਼ਜ਼ ਨਹੀਂ, ਜਿਥੋਂ ਪਾਠਕ ਇਹ ਨਿਰਨਾ ਕਰ ਸਕੇ ਕਿ ਇਹ ਕਿਸ ਗੁਰ-ਵਿਅਕਤੀ ਦੀ ਲਿਖੀ ਹੋਈ ਹੈ। ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਕੋਈ ਸ਼ਬਦ ਸ਼ਲੋਕ ਆਦਿਕ ਦਰਜ ਨਹੀਂ ਹੈ, ਜਿਸ ਦੇ ਲਿਖਣ ਵਾਲੇ ਗੁਰ-ਵਿਅਕਤੀ ਦਾ ਨਿਰਨਾ ਕਰਨਾ ਸਿੱਖਾਂ ਉਤੇ ਛੱਡਿਆ ਗਿਆ ਹੈ। ਇਥੇ ਇਹ ਅਨੋਖੀ ਗੱਲ ਕਿਉਂ? ਭੈਰਉ ਰਾਗ ਦੀਆਂ ਪੰਜ ਰਾਗਣੀਆਂ = ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ।
xxx


ਭੈਰਉ ਕੀ ਪਾਚਉ ਨਾਰੀ  

xxx
xxx


ਪੰਚਮ ਹਰਖ ਦਿਸਾਖ ਸੁਨਾਵਹਿ  

ਸੁਨਾਵਹਿ = ਸੁਣਾਂਦੇ ਹਨ।
xxx


ਬੰਗਾਲਮ ਮਧੁ ਮਾਧਵ ਗਾਵਹਿ ॥੧॥  

ਗਾਵਹਿ = ਗਾਂਦੇ ਹਨ।
xxx ॥੧॥


ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ  

ਗਾਵਹੀ = ਗਾਵਹਿ। ਭਾਂਤਿ = ਢੰਗ, ਕਿਸਮ।
xxx


ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥  

ਅਸਟ = ਅੱਠ। ਗਾਇਨ ਪਾਤ੍ਰ = ਗਵਈਏ ॥੧॥
xxx ॥੧॥


ਦੁਤੀਆ ਮਾਲਕਉਸਕ ਆਲਾਪਹਿ  

ਆਲਾਪਹਿ = ਅਲਾਪਦੇ ਹਨ।
xxx


ਸੰਗਿ ਰਾਗਨੀ ਪਾਚਉ ਥਾਪਹਿ  

ਪਾਚਉ = ਪੰਜ ਹੀ। ਥਾਪਹਿ = ਥਾਪਦੇ ਹਨ।
xxx


ਗੋਂਡਕਰੀ ਅਰੁ ਦੇਵਗੰਧਾਰੀ  

xxx
xxx


ਗੰਧਾਰੀ ਸੀਹੁਤੀ ਉਚਾਰੀ  

xxx
xxx


ਧਨਾਸਰੀ ਪਾਚਉ ਗਾਈ  

ਏ ਪਾਚਉ = ਇਹ ਪੰਜੇ ਹੀ।
xxx


ਮਾਲ ਰਾਗ ਕਉਸਕ ਸੰਗਿ ਲਾਈ  

ਮਾਲ ਰਾਗ ਕਉਸਕ = ਰਾਗ ਮਾਲਕਉਸਕ। ਸੰਗਿ = ਨਾਲ। ਲਾਈ = ਲਾਇ, ਲਾ ਕੇ।
xxx


ਮਾਰੂ ਮਸਤਅੰਗ ਮੇਵਾਰਾ  

xxx
xxx


ਪ੍ਰਬਲਚੰਡ ਕਉਸਕ ਉਭਾਰਾ  

xxx
xxx


ਖਉਖਟ ਅਉ ਭਉਰਾਨਦ ਗਾਏ  

ਅਉ = ਅਤੇ।
xxx


ਅਸਟ ਮਾਲਕਉਸਕ ਸੰਗਿ ਲਾਏ ॥੧॥  

ਅਸਟ = ਅੱਠ (ਪੁੱਤਰ)। ਸੰਗਿ = ਨਾਲ। ਮਾਲਕਉਸਕ ਦੇ ਅੱਠ ਪੁੱਤਰ = ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ॥੧॥
xxx ॥੧॥


ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ  

ਪੁਨਿ = ਫਿਰ। ਨਾਰਿ = ਇਸਤ੍ਰੀਆਂ, ਰਾਗਣੀਆਂ। ਸੁਤ = ਪੁੱਤਰ।
xxx


ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥  

ਉਠਹਿ = ਉੱਠਦੇ ਹਨ। ਗਾਇਨਿ = ਗਾਂਦੇ ਹਨ। ਮਿਲਾਵਹੀ = ਮਿਲਾਵਹਿ, ਮਿਲਾਂਦੇ ਹਨ ॥੧॥
xxx ॥੧॥


ਤੇਲੰਗੀ ਦੇਵਕਰੀ ਆਈ  

xxx
xxx


ਬਸੰਤੀ ਸੰਦੂਰ ਸੁਹਾਈ  

ਸੁਹਾਈ = ਸੋਭਨੀਕ।
xxx


ਸਰਸ ਅਹੀਰੀ ਲੈ ਭਾਰਜਾ  

ਭਾਰਜਾ = ਇਸਤ੍ਰੀ, ਰਾਗਣੀ।
xxx


ਸੰਗਿ ਲਾਈ ਪਾਂਚਉ ਆਰਜਾ  

ਆਰਜਾ = ਇਸਤ੍ਰੀ, ਰਾਗਣੀ।
xxx


ਸੁਰਮਾਨੰਦ ਭਾਸਕਰ ਆਏ  

xxx
xxx


ਚੰਦ੍ਰਬਿੰਬ ਮੰਗਲਨ ਸੁਹਾਏ  

xxx
xxx


ਸਰਸਬਾਨ ਅਉ ਆਹਿ ਬਿਨੋਦਾ  

xxx
xxx


ਗਾਵਹਿ ਸਰਸ ਬਸੰਤ ਕਮੋਦਾ  

xxx
xxx


ਅਸਟ ਪੁਤ੍ਰ ਮੈ ਕਹੇ ਸਵਾਰੀ  

xxx
xxx


ਪੁਨਿ ਆਈ ਦੀਪਕ ਕੀ ਬਾਰੀ ॥੧॥  

xxx ॥੧॥
xxx ॥੧॥


ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ  

ਅਲਾਪਿ = ਅਲਾਪ ਕੇ।
xxx


ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥  

ਅਉ = ਅਤੇ। ਥਾਪਿ = ਥਾਪ ਕੇ ॥੧॥
xxx ॥੧॥


ਕਾਲੰਕਾ ਕੁੰਤਲ ਅਉ ਰਾਮਾ  

ਰਾਗ ਦੀਪਕ ਦੇ ਅੱਠ ਪੁੱਤਰ: ਕਾਲੰਕਾ, ਕੁੰਤਲ, ਰਾਮਾ,
xxx


ਕਮਲਕੁਸਮ ਚੰਪਕ ਕੇ ਨਾਮਾ  

ਕਮਲ ਕੁਸਮ, ਚੰਪਕ,
xxx


ਗਉਰਾ ਅਉ ਕਾਨਰਾ ਕਲ੍ਯ੍ਯਾਨਾ  

ਗਉਰਾ, ਕਾਨਰਾ, ਕਾਲ੍ਯ੍ਯਾਨਾ
xxx


ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥  

xxx ॥੧॥
xxx ॥੧॥


ਸਭ ਮਿਲਿ ਸਿਰੀਰਾਗ ਵੈ ਗਾਵਹਿ  

ਮਿਲਿ = ਮਿਲ ਕੇ। ਵੈ = ਉਹ (ਵਿਦਵਾਨ) ਲੋਕ। ਗਾਵਹਿ = ਗਾਂਦੇ ਹਨ।
xxx


ਪਾਂਚਉ ਸੰਗਿ ਬਰੰਗਨ ਲਾਵਹਿ  

ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ। ਲਾਵਹਿ = ਲਾਂਦੇ ਹਨ, ਵਰਤਦੇ ਹਨ।
xxx


ਬੈਰਾਰੀ ਕਰਨਾਟੀ ਧਰੀ  

xxx
xxx


ਗਵਰੀ ਗਾਵਹਿ ਆਸਾਵਰੀ  

xxx
xxx


ਤਿਹ ਪਾਛੈ ਸਿੰਧਵੀ ਅਲਾਪੀ  

xxx
xxx


ਸਿਰੀਰਾਗ ਸਿਉ ਪਾਂਚਉ ਥਾਪੀ ॥੧॥  

xxx ॥੧॥
xxx ॥੧॥


ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ  

xxx
xxx


ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥  

xxx ॥੧॥
xxx ॥੧॥


ਖਸਟਮ ਮੇਘ ਰਾਗ ਵੈ ਗਾਵਹਿ  

ਖਸਟਮ = ਛੇਵਾਂ। ਵੈ = ਉਹ (ਵਿਦਵਾਨ) ਬੰਦੇ। ਗਾਵਹਿ = ਗਾਂਦੇ ਹਨ।
xxx


ਪਾਂਚਉ ਸੰਗਿ ਬਰੰਗਨ ਲਾਵਹਿ  

ਬਰੰਗਨ = (वरांगना) ਇਸਤ੍ਰੀਆਂ, ਰਾਗਣੀਆਂ।
xxx


ਸੋਰਠਿ ਗੋਂਡ ਮਲਾਰੀ ਧੁਨੀ  

xxx
xxx


ਪੁਨਿ ਗਾਵਹਿ ਆਸਾ ਗੁਨ ਗੁਨੀ  

ਪੁਨਿ = ਫਿਰ।
xxx


ਊਚੈ ਸੁਰਿ ਸੂਹਉ ਪੁਨਿ ਕੀਨੀ  

ਊਚੈ ਸੁਰਿ = ਉੱਚੀ ਸੁਰ ਨਾਲ।
xxx


ਮੇਘ ਰਾਗ ਸਿਉ ਪਾਂਚਉ ਚੀਨੀ ॥੧॥  

ਸਿਉ = ਸਮੇਤ, ਨਾਲ। ਚੀਨੀ = ਪਛਾਣ ਲਈ ॥੧॥
xxx ॥੧॥


ਬੈਰਾਧਰ ਗਜਧਰ ਕੇਦਾਰਾ  

xxx
xxx


ਜਬਲੀਧਰ ਨਟ ਅਉ ਜਲਧਾਰਾ  

ਅਉ = ਅਉਰ, ਅਤੇ।
xxx


ਪੁਨਿ ਗਾਵਹਿ ਸੰਕਰ ਅਉ ਸਿਆਮਾ  

xxx
xxx


ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥  

xxx ॥੧॥
xxx ॥੧॥


ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ  

ਖਸਟ = ਛੇ। ਉਨਿ = ਉਹਨਾਂ ਨੇ।
xxx


ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥  

ਅਠਾਰਹ ਦਸ ਬੀਸ = 18+10+20 = 48 ॥੧॥੧॥
xxx ॥੧॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits